ਮੇਰੇ ਪੁੱਤ ਦਾ ਕੀ ਕਸੂਰ ਸੀ? ਪਿਉ ਨੇ ਰੋਂਦੇ ਹੋਏ ਕਿਹਾ

Uncategorized

ਸਿੱਧੂ ਦੇ ਬਚਪਨ ਦੀਆਂ ਗੱਲਾਂ ਸੁਣ ਤੁਹਾਡੇ ਵੀ ਅੱਖਾਂ ਚੋਂ ਨਿਕਲਣ ਲੱਗੇ ਹੰਝੂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਹਨ ਕਿਉਂਕਿ ਜਦੋਂ ਦਾ ਸਿੱਧੂ ਮੂਸੇ ਵਾਲੇ ਦੀ ਮੌ ਤ ਹੋਈ ਉਸ ਤੋਂ ਬਾਅਦ ਪੂਰੇ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਇਸ ਚੀਜ਼ ਦਾ ਸਦਮਾ ਲੱਗਿਆ ਹੈ ਹੌਲੀਵੁੱਡ ਦੇ ਵੱਡੇ ਵੱਡੇ ਕਲਾਕਾਰ ਵੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਰੋਂਦੇ ਹੋਏ ਨਜ਼ਰ ਆਏ ਜਦੋਂ ਸਿੱਧੂ ਮੂਸੇ ਵਾਲੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉਸ ਵੇਲੇ ਪਤਾ ਲੱਗ ਰਿਹਾ ਸੀ ਕਿ ਆਖਿਰਕਾਰ ਸਿੱਧੂ ਮੂਸੇਵਾਲੇ ਨੇ ਦੁਨੀਆਂ ਦੇ ਵਿੱਚ ਆ ਕੇ ਕੀ ਖੱਟਿਆ ਇਸ ਚੀਜ਼ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਿੱਧੂ ਮੂਸੇ ਵਾਲਾ ਬਹੁਤ ਚੰਗਾ ਕਲਾਕਾਰ ਸੀ ਜਿਸ ਨੂੰ ਪੂਰੀ ਦੁਨੀਆਂ ਸੁਣਦੀ ਸੀ ਅੱਜ ਸਿੱਧੂ ਮੂਸੇ ਵਾਲੇ ਦੀ ਅੰਤਿਮ ਅਰਦਾਸ ਸੀ

ਇਸ ਮੌਕੇ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਪਹੁੰਚ ਜਾਂਦੇ ਹਨ ਪਰਿਵਾਰ ਦੇ ਵੱਲੋਂ ਪਹਿਲਾਂ ਵੀ ਇਨ੍ਹਾਂ ਲੋਕਾਂ ਦਾ ਬਹੁਤ ਧੰਨਵਾਦ ਕੀਤਾ ਕਿਉਂਕਿ ਇਨ੍ਹਾਂ ਲੋਕਾਂ ਦੀ ਵਜ੍ਹਾ ਕਰਕੇ ਹੀ ਸਿੱਧੂ ਮੂਸੇਵਾਲੇ ਦੀ ਮਾਤਾ ਪਿਤਾ ਨੂੰ ਸਹਾਰਾ ਮਿਲਿਆ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਮਾਤਾ ਪਿਤਾ ਬਿਲਕੁਲ ਵਿੱਚ ਸ਼ਾਮਲ ਦੇ ਹਾਲਾਤਾਂ ਵਿੱਚ ਨਹੀਂ ਸੀ ਉਸ ਵੇਲੇ ਲੱਖਾਂ ਹੀ ਲੋਕ ਉੱਥੇ ਪਹੁੰਚੇ ਲੱਖਾਂ ਹੀ ਲੋਕਾਂ ਦੇ ਵਲੋਂ ਇਨ੍ਹਾਂ ਨੂੰ ਸਹਾਰਾ ਦਿੱਤਾ ਗਿਆ ਇਨ੍ਹਾਂ ਨੂੰ ਸਮਝਾਇਆ ਗਿਆ ਅਤੇ ਇਨ੍ਹਾਂ ਨੂੰ ਹੌਸਲਾ ਬਣਾ ਕੇ ਰੱਖਣ ਦੇ ਲਈ ਕਿਹਾ ਗਿਆ ਇਸ ਲਈ ਮਾਂ ਪਿਉ ਲੋਕਾਂ ਦੇ ਇੰਨੇ ਵੱਡੇ ਇਕੱਠ ਨੂੰ ਵੇਖ ਕੇ ਇਨ੍ਹਾਂ ਦੇ ਅੰਦਰ ਵੀ ਥੋੜ੍ਹਾ ਜਿਹਾ ਹੌਸਲਾ ਆ ਗਿਆ ਪਰ ਜੋ ਦਰਦ ਸੀ

ਸਿੱਧੂ ਮੂਸੇਵਾਲੇ ਨੂੰ ਲੈ ਕੇ ਉਸੇ ਤਰੀਕੇ ਦੇ ਨਾਲ ਇਨ੍ਹਾਂ ਦੇ ਅੰਦਰ ਅਜੇ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ ਪੁੱਤ ਚੜ੍ਹੀ ਜਵਾਨੀ ਦੇ ਵਿੱਚ ਚਲਾ ਗਿਆ ਇਸ ਚੀਜ਼ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਜਦੋਂ ਮਾਂ ਪਿਓ ਦਾ ਨੌਜਵਾਨ ਪੁੱਤਰ ਦੁਨੀਆ ਦੇ ਵਿੱਚੋਂ ਚਲਾ ਜਾਵੇ ਅਤੇ ਉਹ ਪੁੱਤ ਚਲਾ ਜਾਵੇ ਜੋ ਕਿ ਇੱਕ ਹੀਰਾ ਹੋਵੇ ਜਿਸ ਨੇ ਆਪਣੇ ਮਾਂ ਪਿਉ ਦਾ ਸਿਰ ਕਦੇ ਨੀਵਾਂ ਨਾ ਹੋਣ ਦਿੱਤਾ ਹੋਵੇ ਅਤੇ ਦੁਨੀਆਂ ਦੇ ਵਿੱਚ ਉਸਨੇ ਬੁਲੰਦੀਆਂ ਹਾਸਲ ਕਰ ਲਿਆ ਹੁਣ ਇਹੋ ਜਿਹੇ ਪੁੱਤ ਬਹੁਤ ਘੱਟ ਦੁਨੀਆਂ ਦੇ ਵਿੱਚ ਪੈਦਾ ਹੁੰਦੇ ਹਨ ਸਿੱਧੂ ਮੂਸੇ ਵਾਲਾ ਇੱਕ ਅਜਿਹਾ ਹੀਰਾ ਸੀ ਜਿਸ ਨੇ ਪੂਰੀ ਦੁਨੀਆਂ ਦੇ ਵਿੱਚ ਆਪਣੀ ਛਾਪ ਛੱਡ ਦਿੱਤੀ ਲੋਕਾਂ ਦੇ ਦਿਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਅੱਜ ਰਾਜ ਕਰ ਰਿਹਾ ਹੈ

ਬੇਸ਼ੱਕ ਸਾਡਾ ਵੀਰ ਸਿੱਧੂ ਮੂਸੇ ਵਾਲਾ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਉਸ ਦੀ ਯਾਦ ਉਸ ਦੇ ਗਾਣੇ ਉਸਦੇ ਬੋਲ ਉਹ ਲੋਕਾਂ ਦੇ ਦਿਲਾਂ ਦੀ ਵਿਚ ਇਸੇ ਤਰੀਕੇ ਦੇ ਨਾਲ ਕਾਇਮ ਰਹਿਣਗੇ ਅਤੇ ਸਿੱਧੂ ਮੂਸੇ ਵਰਗਾ ਨਾ ਕੋਈ ਸੀ ਅਤੇ ਨਾ ਹੀ ਕੋਈ ਹੋਵੇਗਾ ਕਿਉਂਕਿ ਉਸ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਦੋਂ ਸਿੱਧੂ ਮੁਸੇਵਾਲਾ ਪੰਜਾਬੀ ਦੱਸੀ ਦੇ ਵਿੱਚ ਆਇਆ ਸੀ ਸਿੱਧੂ ਮੂਸੇ ਵਾਲਾ ਇਹ ਵੀ ਕਹਿੰਦਾ ਰਹਿੰਦਾ ਸੀ ਕਿ ਮੈਂ ਇੱਥੇ ਹੀ ਰੁਕਣ ਵਾਲਾ ਨਹੀਂ ਇਹ ਮੇਰੀ ਮੰਜ਼ਿਲ ਨਹੀਂ ਮੇਰੀ ਮੰਜ਼ਿਲ ਪੂਰੀ ਦੁਨੀਆ ਨੂੰ ਜਿੱਤਣ ਦੀ ਹੈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *