ਸਿੱਧੂ ਦੇ ਬਚਪਨ ਦੀਆਂ ਗੱਲਾਂ ਸੁਣ ਤੁਹਾਡੇ ਵੀ ਅੱਖਾਂ ਚੋਂ ਨਿਕਲਣ ਲੱਗੇ ਹੰਝੂ

Uncategorized

ਸਿੱਧੂ ਮੂਸੇ ਵਾਲੇ ਦੇ ਪਿਤਾ ਦੀਆਂ ਗੱਲਾਂ ਸੁਣ ਕੇ ਸਾਰਾ ਪੰਡਾਲ ਲੱਗਿਆ ਰੋਣ ਸਿੱਧੂ ਦੇ ਬਚਪਨ ਦਾ ਸੰਘਰਸ਼ ਅਤੇ ਸਿੱਧੂ ਨਾਲ ਜੁੜੀਆਂ ਹੋਈਆਂ ਸਾਰੀਆਂ ਗੱਲਾਂ ਅੱਜ ਸਿੱਧੂ ਮੂਸੇ ਵਾਲੇ ਦੇ ਪਿਤਾ ਦੇ ਵੱਲੋਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਇਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਇਸ ਮੁਕਾਮ ਤਕ ਪਹੁੰਚਿਆ ਸੀ ਸਿੱਧੂ ਮੂਸੇਵਾਲੇ ਦੀ ਪਿਤਾ ਦੀ ਵੱਲੋਂ ਭੋਗ ਵਾਲੇ ਦਿਨ ਆਪਣੇ ਪੁੱਤ ਦੀ ਆਦਿ ਵਿਚ ਬਚਪਨ ਤੋਂ ਲੈ ਕੇ ਉਸਦੀ ਸਾਰੀ ਹੀ ਯਾਦਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਜਦੋਂ ਛੋਟਾ ਹੁੰਦਾ ਸੀ ਤਾਂ ਉਸ ਵੇਲੇ ਉਹ ਜਦੋਂ ਨਰਸਰੀ ਦੇ ਵਿੱਚ ਪਡ਼੍ਹਨ ਲਗਾਇਆ ਸੀ ਤਾਂ ਉਸ ਨੂੰ ਮੈਂ ਖੁਦ ਸਕੂਲ ਦੇ ਵਿਚ ਛੱਡ ਕੇ ਆਉਂਦਾ ਸੀ ਜਿਸ ਤੋਂ ਬਾਅਦ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਸ ਤੋਂ ਬਾਅਦ ਉਸ ਨੂੰ ਮੈਂ ਇੱਕ ਸਾਈਕਲ ਲੈ ਕੇ ਦਿੱਤਾ ਸੀ ਉਸ ਸਾਈਕਲ ਦੀ ਵਿੱਚ ਹੀ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਸਾਰਾ ਸਫ਼ਰ ਉਸ ਨੇ ਸਾਈਕਲ ਦਿੱਤੇ ਹੀ ਪੜ੍ਹਾਈ ਦਾ ਖ਼ਤਮ ਕੀਤਾ ਸਿੱਧੂ ਦੀ ਪਲੱਸ ਟੂ ਦੀ ਪੜ੍ਹਾਈ ਸਾਈਕਲ ਦੀ ਵਿੱਚ ਹੀ ਪੂਰੀ ਹੋਈ ਹੈ

ਕਿਉਂਕਿ ਮੈਂ ਇੰਨਾ ਜ਼ਿਆਦਾ ਅਮੀਰ ਨਹੀਂ ਸੀ ਇਕ ਨਾਰਮਲ ਫੈਮਿਲੀ ਤੋਂ ਸੀ ਮੈਂ ਇੱਕ ਨੌਕਰੀ ਕਰਦਾ ਸੀ ਉਸ ਨੌਕਰੀ ਕਰਦਾ ਸੀ ਇੱਕ ਦਿਨ ਮੈਂ ਆਪਣੇ ਕੰਮ ਤੋਂ ਵੀਹ ਮਿੰਟ ਲੇਟ ਹੋ ਜਾਂਦਾ ਹਾਂ ਸਿੱਧੂ ਮੂਸੇਵਾਲੇ ਨੂੰ ਮੈਂ ਸਕੂਲ ਛੱਡਣ ਗਿਆ ਸੀ ਤਾਂ ਉੱਥੇ ਮੈਂ ਲੇਟ ਹੋ ਗਿਆ ਜਿਸ ਤੋਂ ਬਾਅਦ ਮੈਂ ਘਰ ਆ ਕੇ ਸਿੱਧੂ ਮੂਸੇਵਾਲੇ ਨੂੰ ਕਿਹਾ ਜਾਂ ਤਾਂ ਤੇਰੀ ਪੜ੍ਹਾਈ ਹੋਵੇਗੀ ਜਾਂ ਫਿਰ ਮੇਰੀ ਨੌਕਰੀ ਤਾਂ ਉਸਤੋਂ ਬਾਅਦ ਮੈਂ ਉਸ ਨੂੰ ਸਾਈਕਲ ਲੈ ਕੇ ਦੇ ਦਿੱਤਾ ਅੱਜ ਦਿਨ ਤਕ ਉਸ ਨੇ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਰੱਖੀ ਜੋ ਮਿਲਦਾ ਸੀ ਚੁੱਪਚਾਪ ਲੈ ਕੇ ਆਪਣਾ ਕੰਮ ਕਰਦਾ ਰਿਹਾ ਸੰਘਰਸ਼ ਕਰਦਾ ਰਿਹਾ ਮਾਨਸਾ ਦੇ ਵਿਚ ਕਦੀ ਬੱਸ ਤੱਕ ਵੀ ਨਹੀਂ ਆਉਂਦੀ ਸੀ ਕੁਝ ਵੀ ਨਹੀਂ ਸੀ ਸਿੱਧੂ ਸਹਿਗਲ ਤੇ ਆਪਣਾ ਸਫ਼ਰ ਤੈਅ ਕਰਦਾ ਸੀ

ਚੌਵੀ ਕਿਲੋਮੀਟਰ ਜਾਣਾ ਤੇ ਚੌਵੀ ਕਿਲੋਮੀਟਰ ਵਾਪਸ ਆਉਣਾ ਪਰ ਉਹ ਮਿਹਨਤ ਕਰਦਾ ਰਿਹਾ ਉਸ ਦੀ ਮਿਹਨਤ ਨੇ ਰੰਗ ਲਗਾਏ ਪਰ ਅੱਜ ਉਸ ਨੇ ਜਦੋਂ ਇੰਨੀ ਜ਼ਿਆਦਾ ਸ਼ੋਹਰਤ ਹਾਸਿਲ ਕਰ ਲਈ ਸੀ ਲੋਕਾਂ ਦੇ ਦਿਲ ਜਿੱਤ ਲਈ ਸੀ ਦੁਨੀਆਂ ਦੇ ਵਿਚ ਹਰ ਇਕ ਦਾ ਦਿਲ ਜਿੱਤ ਲਿਆ ਸੀ ਤਾਂ ਸਿੱਧੂ ਮੁਸੇਵਾਲਾ ਇਸ ਦੁਨੀਆ ਵਿਚ ਨਹੀਂ ਰਿਹਾ ਉਸ ਦੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਮੈਂ ਇਹੀ ਜਾਨਣਾ ਚਾਹੁੰਦਾ ਹਾਂ ਕਿ ਸਿੱਧੂ ਮੂਸੇ ਵਾਲੇ ਦਾ ਕਸੂਰ ਕੀ ਸੀ ਉਸ ਨੂੰ ਕਿਉਂ ਮਾਰਿਆ ਗਿਆ ਉਸ ਦੇ ਪਿੱਛੇ ਦੀ ਕੀ ਵਜ੍ਹਾ ਹੈ ਮੈਨੂੰ ਅਜੇ ਤਕ ਇਸ ਗੱਲ ਬਾਰੇ ਹੀ ਨਹੀਂ ਪਤਾ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਮੈਕਸੀਕੋ ਦੀ ਪੁੱਛਦਾ ਰਹਿੰਦਾ ਸੀ ਕਿ ਤੇਰੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਤਾਂ ਨਹੀਂ ਜਾਂ ਫਿਰ ਲਾਗ ਡਾਟ ਤਾਂ ਨਹੀਂ

ਕਿਉਂਕਿ ਅਕਸਰ ਕੌਨਟਰੋਵਰਸੀ ਚਲਦੀਆਂ ਰਹਿੰਦੀ ਸੀ ਅਤੇ ਸਾਨੂੰ ਸਿੱਧੂ ਦੀ ਬੜੀ ਚਿੰਤਾ ਹੁੰਦੀ ਸੀ ਇਸ ਲਈ ਸਿੱਧੂ ਦੀ ਮਾਤਾ ਨੇ ਤੇ ਮੈਂ ਸਿੱਧੂ ਦੇ ਹੱਥ ਆਪਣੇ ਸਿਰ ਤੇ ਰੱਖੇ ਅਤੇ ਸਿੱਧੂ ਨੂੰ ਕਿਹਾ ਕਿ ਸਾਡੀ ਕਸਮ ਖਾ ਕੇ ਦੱਸ ਕਿ ਧਿਰਾਂ ਕਿਸੇ ਨਾਲ ਕੋਈ ਪੈਰ ਤਾਂ ਨਹੀਂ ਚੱਲ ਰਿਹਾ ਤਾਂ ਸਿੱਧੂ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਮੇਰੇ ਕਿਸੇ ਨਾਲ ਵੈਰ ਨਹੀਂ ਚੱਲ ਰਿਹਾ ਹੈ ਨਾ ਹੀ ਮੇਰੀ ਕਿਸੇ ਨਾਲ ਕੋਈ ਲੜਾਈ ਹੈ ਤਾਂ ਉਸ ਦਿਨ ਮੈਂ ਸਿੱਧੂ ਨੂੰ ਕਿਹਾ ਸੀ ਕਿ ਫੇਰ ਤੈਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਸਾਨੂੰ ਇੰਨਾ ਪਤਾ ਹੁੰਦਾ ਕਿ ਸਿੱਧੂ ਉੱਤੇ ਇੰਨਾ ਜ਼ਿਆਦਾ ਖਤਰਾ ਹੈ ਤਾਂ ਅਸੀਂ ਖ਼ੁਦ ਦੀ ਹੀ ਸਕਿਉਰਿਟੀ ਰੱਖ ਲੈਂਦੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.