ਸਿੱਧੂ ਦੇ ਪਿਤਾ ਨੇ ਦੱਸਿਆ ਸਿੱਧੂ ਦੇ ਬਚਪਨ ਦੀਆਂ ਗੱਲਾਂ

Uncategorized

ਸਿੱਧੂ ਦੇ ਪਿਤਾ ਦੇ ਵੱਲੋਂ ਅੱਜ ਸਿੱਧੂ ਮੂਸੇਵਾਲੇ ਦੇ ਬਚਪਨ ਦੀ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖੀਆਂ ਕਿ ਆਖਿਰਕਾਰ ਸਿੱਧੂ ਮੂਸੇਵਾਲੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਸੰਘਰਸ਼ ਕੀਤਾ ਕਿਸ ਤਰ੍ਹਾਂ ਉਹ ਇੰਨੇ ਵੱਡੇ ਮੁਕਾਮ ਤੇ ਪਹੁੰਚਿਆ ਇਸ ਪਿੱਛੇ ਦਾ ਰਾਜ ਸਾਰੇ ਉਸ ਦੇ ਪਿਤਾ ਦੇ ਦੁਆਰਾ ਦੱਸਿਆ ਗਿਆ ਸਿੱਧੂ ਮੂਸੇ ਵਾਲਾ ਜਦੋਂ ਇਸ ਦੁਨੀਆਂ ਵਿੱਚੋਂ ਚਲਾ ਗਿਆ ਤੇ ਮਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਤੁਸੀਂ ਸਮਝ ਸਕਦੇ ਉਹ ਇਕ ਮਾਂ ਦਾ ਦਰਦ ਕੋਈ ਵੀ ਨਹੀਂ ਸਮਝ ਸਕਦਾ ਹੈ ਕਿਉਂਕਿ ਉਸ ਦਾ ਪੁੱਤ ਚੜ੍ਹੀ ਜਵਾਨੀ ਦੇ ਵਿੱਚ ਦੁਨੀਆਂ ਦੀ ਵਿੱਚੋਂ ਚਲਾ ਗਿਆ ਅੱਜ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਹੋਈ ਹੈ ਉਸ ਵਿਚ ਲੱਖਾਂ ਦੇ ਹਿਸਾਬ ਨਾਲ ਲੋਕ ਪਹੁੰਚਦੇ ਹਨ ਲੋਕਾਂ ਦੀਆਂ ਕੀ ਸਿੱਧੂ ਮੂਸੇ ਵਾਲੇ ਦੀ ਮਾਂ ਦੇ ਵੱਲੋਂ ਭਾਵੁਕ ਹੋ ਕੇ ਸਿੱਧੂ ਦੇ ਲਈ ਕੁਝ ਸ਼ਬਦ ਬੋਲੇ ਜਾਂਦੇ ਹਨ ਸਿੱਧੂ ਦੀ ਯਾਦਾਂ ਤਾਜ਼ੀਆਂ ਕੀਤੀਆਂ ਜਾਂਦੀਆਂ ਹਨ ਤੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਆਖਿਰਕਾਰ ਸਿੱਧੂ ਨੇ ਕਿਸ ਤਰੀਕੇ ਦੇ ਨਾਲ ਤਰੱਕੀ ਕੀਤੀ ਕਿਵੇਂ ਕਿਵੇਂ ਉਸ ਨੇ ਜ਼ਿੰਦਗੀ ਵਿੱਚ ਸੰਘਰਸ਼ ਕੀਤਾ

ਉਹ ਸਾਰਾ ਕੁਝ ਮਾਤਾ ਤੇ ਪਿਤਾ ਦੇ ਵੱਲੋਂ ਦੋਨਾਂ ਦੇ ਵੱਲੋਂ ਬੜੀ ਹੀ ਭਾਵੁਕ ਤਰੀਕੇ ਨਾਲ ਦੱਸਿਆ ਗਿਆ ਉਨ੍ਹਾਂ ਦੀਆਂ ਅੱਖਾਂ ਨਮ ਸੀ ਕਿਉਂਕਿ ਇਕ ਨੌਜਵਾਨ ਪੁੱਤ ਜਿਸ ਦੇ ਲਈ ਮਾਪਿਆਂ ਦੇ ਵਲੋਂ ਵੱਡੇ ਵੱਡੇ ਸੁਪਨੇ ਸਜਾਏ ਗਏ ਸੀ ਕਿ ਸਾਡੇ ਪੁੱਤ ਦਾ ਵਿਆਹ ਹੋਵੇਗਾ ਸਾਡੇ ਘਰ ਨੂੰ ਆਵੇਗੀ ਹਰ ਇੱਕ ਮਾਪਿਆਂ ਦਾ ਇਹ ਸੁਪਨਾ ਹੁੰਦਾ ਹੈ ਕਿ ਸਾਡੇ ਬੱਚੇ ਦਾ ਪਰਿਵਾਰ ਹੋਵੇ ਸਾਡੇ ਘਰ ਖੇਲਦੀ ਛੋਟੇ ਛੋਟੇ ਜਵਾਕ ਹੁਣ ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਆਪਣੇ ਬੱਚੇ ਦੀ ਲਈ ਪਰ ਜਦੋਂ ਕਿਸੇ ਬੁੱਤ ਦੇ ਨਾਲ ਇਹੋ ਜਿਹਾ ਭਾਣਾ ਵਾਪਰ ਜਾਂਦਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਸ ਤੋਂ ਜ਼ਿਆਦਾ ਦੁੱਖ ਦੀ ਘੜੀ ਜ਼ਿੰਦਗੀ ਵਿੱਚ ਕੋਈ ਵੀ ਨਹੀਂ ਹੋ ਸਕਦੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਵੱਲੋਂ ਕਿਹਾ ਗਿਆ ਉਣੱਤੀ ਮਈ ਉਹ ਕਾਲਾ ਦਿਨ ਚੜ੍ਹਿਆ

ਜਿਸ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਖ਼ਤਮ ਹੋ ਚੁੱਕਿਆ ਸੀ ਮੈਂ ਸੋਚ ਲਿਆ ਸੀ ਕਿ ਹੁਣ ਮੇਰੇ ਕੋਲ ਕੁਝ ਬਚਿਆ ਹੀ ਨਹੀਂ ਸਭ ਕੁਝ ਖ਼ ਤ ਮ ਹੋ ਚੁੱਕਿਆ ਹੈ ਪਰ ਜਦੋਂ ਮੈਂ ਸਿੱਧੂ ਮੂਸੇਵਾਲੇ ਨੂੰ ਨੂੰ ਦਿਲੋਂ ਪਿਆਰ ਕਰਨ ਵਾਲੇ ਤੁਹਾਡੇ ਲੋਕਾਂ ਦਾ ਪਿਆਰ ਵੇਖਿਆ ਤੁਸੀਂ ਨੇ ਸਾਡੇ ਘਰ ਪਹੁੰਚ ਕੇ ਸਾਡਾ ਦੁੱਖ ਸਾਂਝਾ ਕੀਤਾ ਸਾਡੇ ਨਾਲ ਖੜ੍ਹੇ ਦਿਲ ਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ ਪਰ ਜਦੋਂ ਵੀ ਸਿੱਧੂ ਦੀ ਫੋਟੋ ਦੇਖ ਲੈਂਦੇ ਹਾਂ ਅੱਖਾਂ ਵਿਚੋਂ ਅੱਥਰੂ ਉੱਤਰ ਆਉਂਦੇ ਹਨ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਵੱਲੋਂ ਕਿਹਾ ਗਿਆ ਬੇਸ਼ੱਕ ਮੈਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਦਿਲਾਸੇ ਦੇ ਲਵਾਂ ਜਿੰਨਾ ਮਰਜ਼ੀ ਮੈਂ ਆਪਣੇ ਆਪ ਨੂੰ ਕਹਾਂ ਕਿ ਮੈਂ ਬਹੁਤ ਜ਼ਿਆਦਾ ਹਿੰਮਤੀ ਹਾਂ ਮੈਂ ਆਪਣੇ ਆਪ ਨੂੰ ਸੰਭਾਲ ਲਿਆ

ਪਰ ਇਹ ਸਿਰਫ਼ ਕਹਿਣ ਦੀਆਂ ਗੱਲਾਂ ਹੁੰਦੀਆਂ ਹਨ ਅੰਦਰੋਂ ਮੈਂ ਹੀ ਜਾਣਦੀ ਹਾਂ ਕਿ ਮੇਰੇ ਦਿਲ ਦੇ ਵਿੱਚ ਕੀ ਚੱਲ ਰਿਹੈ ਮੇਰਾ ਨੌਜਵਾਨ ਪੁੱਤ ਚਲਾ ਗਿਆ ਮੈਨੂੰ ਇਹ ਵੀ ਨਹੀਂ ਪਤਾ ਕਿ ਆਖਿਰਕਾਰ ਮੇਰੇ ਪੁੱਤ ਦਾ ਕਸੂਰ ਕੀ ਸੀ ਪਰ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਨ੍ਹਾਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾਂ ਦਾ ਪੁੱਤ ਚੜੀ ਜਵਾਨੀ ਵਿਚ ਇਸ ਦੁਨੀਆਂ ਦੇ ਵਿੱਚ ਨਾ ਜਾਵੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ਼ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published.