ਸਿੱਧੂ ਦਾ ਕੀ ਕਸੂਰ ਸੀ ਰੋ ਰੋ ਸੋਨਮ ਬਾਜਵਾ ਨੇ ਪੁੱਛੇ ਗੈਂ ਗਸ ਟਰਾਂ ਨੂੰ ਸਵਾਲ

Uncategorized

ਸੋਨਮ ਬਾਜਵਾ ਨੂੰ ਤੁਸੀਂ ਸਾਰੇ ਹੀ ਜਾਣਦੀ ਅਜੋਕੀ ਇੱਕ ਮੌ ਤ ਦੀ ਜ਼ਿਆਦਾ ਮਸ਼ਹੂਰ ਕਲਾਕਾਰ ਹਨ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਉਨ੍ਹਾਂ ਨੇ ਗਾਣੇ ਵੀ ਕੱਢੇ ਜਿੰਨੇ ਵੀ ਉਹਨਾਂ ਨੇ ਗਾਣੇ ਸਿੱਧੂ ਮੂਸੇਵਾਲੇ ਦੇ ਨਾਲ ਕੱਢੀ ਸੀ ਉਹ ਗਾਣੇ ਬਹੁਤੀ ਜਗ੍ਹਾ ਹਿੱਟ ਰਹੇ ਅਤੇ ਸਿੱਧੂ ਮੂਸੇਵਾਲੇ ਦੀ ਸੋਨਮ ਬਾਜਵਾ ਬਹੁਤ ਵੱਡੀ ਫੈਨ ਵੀ ਸੀ ਕਿਉਂਕਿ ਸਿੱਧੂ ਦਾ ਮੁਕਾਬਲਾ ਹੈ ਹੀ ਨਹੀਂ ਸੀ ਕਿਸੇ ਕੋਲ ਸਿੱਧੂ ਇਕੱਲਾ ਸੀ ਜੋ ਇੰਨਾ ਵਧੀਆ ਸਿੰਗਰ ਸੀ ਸੋਸ਼ਲ ਮੀਡੀਆ ਦੇ ੳੁੱਤੇ ਸੋਨਮ ਬਾਜਵਾ ਅੱਜ ਸਿੱਧੂ ਮੂਸੇ ਵਾਲੇ ਦੇ ਘਰ ਪਹੁੰਚੇ ਹਨ ਅਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਕੀਤੀ ਜਾਰੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਸੋਨਮ ਬਾਜਵਾ ਸਿੱਧੂ ਮੂਸੇਵਾਲੇ ਦੇ ਬਹੁਤ ਹੀ ਜ਼ਿਆਦਾ ਕਰੀਬ ਸੀ ਉਨ੍ਹਾਂ ਦੇ ਨਾਲ ਉਨ੍ਹਾਂ ਨੇ ਕਈ ਤਰ੍ਹਾਂ ਦੇ ਗੀਤ ਵੀ ਕੱਢੇ ਹਨ ਅਤੇ ਸੋਨਮ ਬਾਜਵਾ ਹਮੇਸ਼ਾ ਇਹ ਗੱਲ ਕਹਿੰਦੇ ਰਹਿੰਦੇ ਸੀ ਕਿ ਮੈਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਬਹੁਤ ਹੀ ਜ਼ਿਆਦਾ ਪਸੰਦ ਹਨ ਅੱਜ ਪੰਜਾਬ ਦੇ ਵਿਚ ਇਕ ਇੰਨਾ ਵੱਡਾ ਘਾਟਾ ਪੈ ਚੁੱਕਿਆ ਹੈ ਜਿਸ ਦੀ ਭਰਪਾਈ ਹੋ ਪਾਣੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਸਿੱਧੂ ਮੂਸੇ ਵਾਲਾ ਉਹ ਨੌਜਵਾਨ ਸੀ

ਜਿਸ ਦੇ ਵਲੋਂ ਬਹੁਤ ਹੀ ਜ਼ਿਆਦਾ ਚੰਗੇ ਗਾਣੇ ਕੱਢੇ ਜਾਂਦੇ ਸੀ ਹਾਂ ਇਹ ਕਹਿ ਸਕਦੇ ਹਾਂ ਕਿ ਕੁਝ ਹਥਿਆਰਾਂ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਵੱਲੋਂ ਗਾਣੇ ਕੱਢੇ ਜਾਂਦੇ ਸੀ ਪਰ ਹੁਣ ਸਮੇਂ ਦੇ ਨਾਲ ਉਨ੍ਹਾਂ ਦੇ ਵਲੋਂ ਬਦਲਾਵ ਕੀਤਾ ਜਾ ਰਿਹਾ ਸੀ ਉਨ੍ਹਾਂ ਨੇ ਆਪਣੇ ਗਾਣਿਆਂ ਦੀ ਵਿੱਚ ਨਵੀਂਆਂ ਨਵੀਆਂ ਚੀਜ਼ਾਂ ਲਿਅਾਂਦੀਅਾਂ ਜਾ ਰਹੀਅਾਂ ਸੀ ਨਵੇਂ ਨਵੇਂ ਤਰੀਕੇ ਦੇ ਨਾਲ ਆਪਣੇ ਗਾਣਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਰਹੇ ਸੀ ਅਤੇ ਉਨ੍ਹਾਂ ਦੇ ਗਾਣਿਆਂ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੀ ਦੁਨੀਆਂ ਦੇ ਵਿੱਚ ਸੁਣੇ ਜਾਂਦੇ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉਨ੍ਹਾਂ ਨੂੰ ਪਿਆਰ ਕੀਤਾ ਜਾਂਦਾ ਸੀ ਅਤੇ ਬੜੇ ਪਿਆਰ ਦੇ ਨਾਲ ਇਨ੍ਹਾਂ ਨੂੰ ਸੁਣਿਆ ਜਾਂਦਾ ਸੀ ਜਿੱਥੇ ਵੀ ਸਿੱਧੂ ਮੂਸੇ ਵਾਲਾ ਅਖਾੜਾ ਲਾਉਣ ਜਾਂਦਾ ਸੀ

ਉੱਥੇ ਲੱਖਾਂ ਦਾ ਇਕੱਠ ਹੋ ਜਾਂਦਾ ਸੀ ਸਿੱਧੂ ਮੂਸੇ ਵਾਲਾ ਜਦੋਂ ਵੀ ਵਿਦੇਸ਼ਾਂ ਦੇ ਵਿਚ ਜਾ ਕੇ ਅਖਾੜੇ ਲਾਉਂਦਾ ਸੀ ਉੱਥੇ ਵੀ ਲੋਕਾਂ ਦਾ ਇਕੱਠ ਵੇਖ ਕੇ ਸਾਰੇ ਹੀ ਹੈਰਾਨ ਰਹਿ ਜਾਂਦੇ ਸੀ ਬਾਕੀ ਜਿੰਨੇ ਵੀ ਕਲਾਕਾਰ ਸੀ ਉਨ੍ਹਾਂ ਨੂੰ ਤਾਂ ਸਿੱਧੂ ਮੂਸੇਵਾਲੇ ਨੇ ਖੂੰਜੇ ਹੀ ਲਾ ਛੱਡਿਆ ਸੀ ਇਕ ਅਲੱਗ ਤਰ੍ਹਾਂ ਦਾ ਹੀ ਦੌਰ ਸਿੱਧੂ ਉਸੇ ਨੇ ਲਿਆਂਦਾ ਸੀ ਬਹੁਤ ਸਾਰੇ ਅਜਿਹੇ ਲੋਕ ਸੀ ਜੋ ਸਿੱਧੂ ਮੂਸੇਵਾਲੇ ਦੇ ਨਾਲ ਲੱਗਦੇ ਸੀ ਸਿੱਧੂ ਮੂਸੇਵਾਲੇ ਨੂੰ ਇਸ ਗੱਲ ਬਾਰੇ ਪਤਾ ਸੀ ਕਿ ਉਨ੍ਹਾਂ ਦੇ ਉੱਤੇ ਕਦੋਂ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਹਮਲਾ ਹੋ ਸਕਦਾ ਹੈ ਉਹ ਹਮੇਸ਼ਾ ਹੀ ਇਹ ਸੋਚਦੇ ਰਹਿੰਦੇ ਸੀ ਕਿ ਅਸੀਂ ਨਾ ਕਦੇ ਮਾੜਾ ਕੀਤਾ ਤੇ ਨਾ ਹੀ ਕਰਨਾ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ ਉਸ ਪਰਮਾਤਮਾ ਆਪ ਤੋਂ ਡਰ ਲਗਦਾ ਹੈ

ਬੱਸ ਉਸ ਤੋਂ ਬਿਨਾਂ ਕਿਸੇ ਤੋਂ ਨਾ ਮੈਂ ਡਰਿਆ ਹਾਂ ਨਾ ਮੈਂ ਡਰਦਾ ਹਾਂ ਇਸ ਤਰ੍ਹਾਂ ਦੀਆਂ ਸਿੱਧੂ ਮੂਸੇਵਾਲੇ ਦੇ ਵੱਲੋਂ ਗੱਲਾਂ ਕਹੀਆਂ ਜਾਂਦੀਆਂ ਹਨ ਅਤੇ ਜਦੋਂ ਸਿੱਧੂ ਮੂਸੇਵਾਲੇ ਦਾ ਲਾਸਟ ਗੀਤ ਆਉਂਦਾ ਹੈ ਦ ਲਾਸਟ ਰਾਈਡ ਤਾਂ ਉਸ ਵਿਚ ਸਿੱਧੂ ਮੂਸੇ ਵਾਲੇ ਦੇ ਵੱਲੋਂ ਸਾਫ਼ ਸਾਫ਼ ਕਿਹਾ ਜਾ ਰਿਹਾ ਹੈ ਕਿ ਅੱਜ ਉਸ ਨੂੰ ਇੰਨੀਆਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੰਨੇ ਜ਼ਿਆਦਾ ਲੋਕ ਉਸ ਦੇ ਪਿੱਛੇ ਪੈ ਚੁੱਕੇ ਹਨ ਕਿ ਨੌਜਵਾਨੀ ਦੇ ਵਿੱਚ ਹੀ ਉਸ ਦੀ ਅਰਥੀ ਉੱਠੇਗੀ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਲੋਂ ਕਿਹਾ ਗਿਆ ਕਿ ਸਿੱਧੂ ਮੂਸੇ ਵਾਲੇ ਦੇ ਦੁਆਰਾ ਜੋ ਕੱਢਿਆ ਗਿਆ ਲਾਸਟ ਰਾਈਡ ਗੀਤ ਸੀ ਉਹ ਸੱਚ ਹੋ ਗਿਆ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *