ਅਨਮੋਲ ਕਵਾਤਰਾ ਨੇ ਸਿੱਧੂ ਦੇ ਬਾਰੇ ਦੱਸੀ ਸਾਰੀ ਸੱਚਾਈ ਵੀਡੀਓ ਹੋਈ ਵਾਇਰਲ

Uncategorized

ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਹਰ ਕੋਈ ਅੱਜ ਬਹੁਤ ਜ਼ਿਆਦਾ ਦੁੱਖ ਬੁਲਾ ਰਿਹਾ ਹੈ ਸਾਡਾ ਵੀ ਸਾਡੇ ਵਿਚਕਾਰ ਨਹੀਂ ਰਿਹਾ ਅਨਮੋਲ ਕਵਾਤਰਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੁੰਦੇ ਹਨ ਉਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਇਕ ਹਫ਼ਤੇ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਹਾਂ ਕਿ ਜਦੋਂ ਦੀ ਸਿੱਧੂ ਮੂਸੇ ਵਾਲੇ ਵੀਰ ਦੀ ਹੱ ਤਿ ਆ ਕੀਤੀ ਗਈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਹੱ ਤਿ ਆ ਕਰਨ ਵਾਲੇ ਮੁਜਰਮਾਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਅਪੀਲ ਜਿਹੜੀ ਹੈ ਕੀਤੀ ਜਾ ਰਹੀ ਹੈ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਵਿਚ ਹੁਣ ਸਾਡਾ ਵੀਰ ਸਿੱਧੂ ਮੂਸੇ ਵਾਲਾ ਨਹੀਂ ਰਿਹਾ ਅਨਮੋਲ ਕਵਾਤਰਾ ਨੇ ਕਿਹਾ ਕਿ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਫੈਨ ਸਨ ਉਹ ਬਹੁਤ ਜ਼ਿਆਦਾ ਦੁਖੀ ਹਨ ਬਹੁਤ ਜ਼ਿਆਦਾ ਤਾਂ ਇਹੋ ਜਿਹੇ ਫੈਨ ਵੀ ਹਨ ਜਿਨ੍ਹਾਂ ਦੇ ਵੱਲੋਂ ਜ਼ਹਿਰੀਲੀ ਚੀਜ਼ਾਂ ਵੀ ਖਾ ਲਈਆਂ

ਜਦੋਂ ਸਿੱਧੂ ਦੀ ਮੌ ਤ ਦਾ ਖ਼ਬਰ ਦੀ ਪਤਾ ਲੱਗਦਾ ਹੈ ਜਿਸ ਵਿੱਚੋਂ ਇੱਕ ਦੀ ਮੌ ਤ ਹੋ ਗਈ ਅਨਮੋਲ ਕਵਾਤਰਾ ਨੇ ਕਿਹਾ ਕਿ ਮੈਨੂੰ ਮੇਰੇ ਪਰਿਵਾਰ ਵਾਲਿਆਂ ਦੇ ਵੱਲੋਂ ਮੇਰੇ ਚਾਹੁਣ ਵਾਲਿਆਂ ਦੇ ਵੱਲੋਂ ਮੈਨੂੰ ਇਹ ਕਿਹਾ ਗਿਆ ਕਿ ਤੂੰ ਸੋਸ਼ਲ ਮੀਡੀਆ ਦੇ ਉੱਤੇ ਇਸ ਮੁੱਦੇ ਉੱਤੇ ਨਾ ਬੋਲ ਕਿਉਂਕਿ ਹਰ ਇੱਕ ਪਰਿਵਾਰ ਨੂੰ ਆਪਣੇ ਬੱਚੇ ਦੀ ਫਿਕਰ ਹੁੰਦੀ ਹੈ ਕਿ ਕਿਤੇ ਮੇਰੇ ਬੱਚੇ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਆਂਚ ਨਾ ਆ ਜਾਵੇ ਪਰ ਜੋ ਮੇਰਾ ਜ਼ਮੀਰ ਹੈ ਉਹ ਅੰਦਰੋਂ ਇਹ ਚੀਜ਼ ਬਿਲਕੁਲ ਵੀ ਨਹੀਂ ਕਰ ਰਿਹਾ ਸੀ ਕਿ ਮੈਂ ਸਿੱਧੂ ਬਾਰੇ ਕੁਝ ਨਾ ਬੋਲੇ ਮੇਰਾ ਜ਼ਮੀਰ ਅੰਦਰੋਂ ਕਹਿ ਰਿਹਾ ਸੀ ਕਿ ਇਸ ਮੁੱਦੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਆਂਕੀ ਲੋਕਾਂ ਦੇ ਵੱਲੋਂ ਕਹਿਣਾ ਚਾਹੀਦਾ ਹੈ ਸਿੱਧੂ ਦੀ ਸਪੋਰਟ ਕਰਨੀ ਚਾਹੀਦੀ ਹੈ

ਤਾਂ ਕੀ ਸਾਡੇ ਵੀਰ ਨੂੰ ਇਨਸਾਫ ਮਿਲ ਸਕੀ ਉਸ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਹੈ ਅਤੇ ਮੈਂ ਸੱਚ ਦੇ ਰਾਹ ਉੱਤੇ ਚੱਲਿਆ ਹਾਂ ਬੇਸ਼ੱਕ ਮੇਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਮੇਰੀ ਫ਼ਿਕਰ ਹੈ ਪਰ ਫੇਰ ਵੀ ਮੈਂ ਸੱਚ ਦਾ ਰਸਤਾ ਨਹੀਂ ਛੱਡਣ ਵਾਲਾ ਮੈਂ ਹਮੇਸ਼ਾ ਸੱਚ ਬੋਲਾਂਗਾ ਤੇ ਸੱਚ ਦੇ ਰਸਤੇ ਤੇ ਚਲਦਾ ਹਾਂ ਅਤੇ ਅੱਜ ਮੈਂ ਇਸ ਵੀਰ ਦੇ ਨਾਲ ਹੋਏ ਦਰਦਨਾਕ ਖ਼ਤਰਨਾਕ ਬੇਖ਼ੌਫ਼ ਤਰੀਕੇ ਦੇ ਨਾਲ ਉਨ੍ਹਾਂ ਨੇ ਸਾਡੇ ਵੀਰ ਸਿੱਧੂ ਮੂਸੇ ਵਾਲੇ ਨੂੰ ਮਾਰ ਦਿੱਤਾ ਆਖਿਰਕਾਰ ਮੈਂ ਸੰਵਾਰੇ ਕਿਉਂ ਨਾ ਭੁੱਲੋ ਬੜਾ ਦੁੱਖ ਹੁੰਦਾ ਹੈ ਇੱਕ ਮਾਂ ਅਤੇ ਪਿਓ ਜਿਨ੍ਹਾਂ ਦਾ ਇੱਕ ਨੌਜਵਾਨ ਪੁੱਤ ਚੜ੍ਹੀ ਜਵਾਨੀ ਦੇ ਵਿਚ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਜਿਸ ਨੇ ਪੂਰੀ ਦੁਨੀਆ ਨੂੰ ਜਿੱਤ ਲਿਆ ਸੀ

ਇਸਦੇ ਨਾਲ ਹੀ ਅਨਮੋਲ ਕਵਾਤਰਾ ਦੇ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਹਮੇਸ਼ਾਂ ਇਹ ਗੱਲ ਕਹਿੰਦਾ ਸੀ ਕਿ ਜਦੋਂ ਇਨਸਾਨ ਦੀ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਨੂੰ ਬੁਰੇ ਤਰੀਕੇ ਦੇ ਨਾਲ ਉਸ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਸਿੱਧੂ ਮੂਸੇਵਾਲੇ ਨੂੰ ਤਾਂ ਜਾਨੋਂ ਹੀ ਮਾਰ ਦਿੱਤਾ ਗਿਆ ਪੁਲਸ ਵੀਰ ਨੇ ਪੂਰੀ ਦੁਨੀਆਂ ਜਿੱਤ ਲਈ ਸੀ ਇਸ ਲਈ ਇੰਨੀ ਜ਼ਿਆਦਾ ਤਰੱਕੀ ਲੋਕਾਂ ਤੋਂ ਜਰੀ ਨਹੀਂ ਗਈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *