ਆਹ ਹਾਲ ਦੇਖ ਲਓ ਇਨ੍ਹਾਂ ਪੰਜਾਬੀ ਸਿੰਗਰਾਂ ਦਾ, ਮਾਂ ਦਾ ਪੁੱਤ ਮਰ ਗਿਆ ਤੇ ਇਹ ਪੈਸੇ ਬਣਾਈ ਜਾਂਦੇ ਨੇ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਤਾ ਲੱਗਦੀ ਹੈ ਤਾਂ ਲੱਖਾਂ ਹੀ ਨੌਜਵਾਨ ਉਸ ਦੇ ਘਰ ਦੇ ਬਾਹਰ ਪਹੁੰਚ ਜਾਂਦੇ ਹਨ ਤੇ ਪੂਰੀ ਦੁਨੀਆ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਚੋਣ ਵਾਲੇ ਬਹੁਤੀ ਜ਼ਿਆਦਾ ਹਨ ਪਰ ਬਹੁਤ ਜ਼ਿਆਦਾ ਦੁੱਖ ਇਸ ਗੱਲ ਦਾ ਹੋ ਰਿਹਾ ਹੈ ਕਿ ਸਾਡੇ ਜਿਹੜੇ ਪੰਜਾਬੀ ਸਿੰਗਰ ਹਨ ਸਾਰਿਆਂ ਦੀ ਮੈਂ ਇਥੇ ਗੱਲ ਨਹੀਂ ਕਰ ਰਿਹਾ ਹਾਂ ਪਰ ਕੁਝ ਕੁ ਸਿੰਗਰ ਇਹੋ ਜਿਹੇ ਹਨ ਜਿਨ੍ਹਾਂ ਦੇ ਵੱਲੋਂ ਸਿੱਧੂ ਦੇ ਘਰ ਜਾ ਕੇ ਉਨ੍ਹਾਂ ਮਾਂ ਪਿਓ ਨੂੰ ਹੌਂਸਲਾ ਤੱਕ ਵੀ ਨਹੀਂ ਦਿੱਤਾ ਗਿਆ ਸ਼ਰਮ ਆਉਣੀ ਚਾਹੀਦੀ ਹੈ ਜੇ ਕਲਾਕਾਰਾਂ ਨੂੰ ਜਿਸ ਸੇਂਗਰ ਦੇ ਲਈ ਸਾਰਿਆਂ ਨੂੰ ਖੜ੍ਹਾ ਹੋਣਾ ਚਾਹੀਦਾ ਸੀ ਅੱਜ ਉਹ ਸਿੰਗਰ ਸਿੱਧੂ ਦੇ ਮਾਪਿਆਂ ਦੇ ਕੋਲ ਦੁੱਖ ਜਤਾਉਣ ਵੀ ਨਹੀਂ ਪਹੁੰਚੇ

ਬਹੁਤ ਘੱਟ ਅਜਿਹੇ ਸੀ ਜਿਨ੍ਹਾਂ ਦੇ ਵੱਲੋਂ ਟਵੀਟ ਜ਼ਰੂਰ ਕਰ ਦਿੱਤੇ ਗਏ ਪਰ ਸਿੱਧੂ ਨੂੰ ਇਨਸਾਫ ਦੀ ਗੱਲ ਕਿਸੇ ਦੇ ਵੱਲੋਂ ਨਹੀਂ ਕੀਤੀ ਗਈ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਕਿਉਂਕਿ ਇਨਸਾਫ ਦੀ ਘੱਟੋ ਘੱਟ ਮੰਗ ਤਹਿਤ ਦੇ ਵੱਲੋਂ ਕਰ ਲੈਣੀ ਚਾਹੀਦੀ ਸੀ ਇਨਸਾਫ਼ ਤਾਂ ਘੱਟੋ ਘੱਟ ਸਿੱਧੂ ਦੇ ਲਈ ਮੰਗਣਾ ਸੀ ਜੇਕਰ ਸਾਰੀ ਪੰਜਾਬੀ ਇੰਡਸਟ੍ਰੀ ਚ ਸਿੱਧੂ ਦੇ ਲਈ ਇਨਸਾਫ ਲਈ ਖੜ੍ਹੀ ਹੁੰਦੀ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਪੁਲੀਸ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਣਾ ਸੀ ਅਤੇ ਜਦੋਂ ਤੱਕ ਸਰਕਾਰ ੳੁੱਤੇ ਪ੍ਰੈਸ਼ਰ ਨਹੀਂ ਪੈਂਦਾ ਉਦੋਂ ਤੱਕ ਸਰਕਾਰ ਦੀਆਂ ਅੱਖਾਂ ਨਹੀਂ ਖੁੱਲ੍ਹਦੀਆਂ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਪੰਜਾਬੀ ਕਲਾਕਾਰ ਸਿੱਧੂ ਤੋਂ ਚਲਦੇ ਸੀ ਕਹਿਣ ਦਾ ਭਾਵ ਕਿ ਸਿੱਧੂ ਦੇ ਨਾਲ ਬਹੁਤੀ ਲੱਗਦੇ ਸੀ ਉਸਦੀ ਤਰੱਕੀ ਕਿਸੇ ਦੇ ਕੋਲੋਂ ਜਰੀ ਨਹੀਂ ਜਾਂਦੀ ਸੀ

ਕਿਉਂਕਿ ਸਿੱਧੂ ਇਕ ਅਜਿਹਾ ਨੌਜਵਾਨ ਸੀ ਜਿਸਦੇ ਵੱਲੋਂ ਪੰਜਾਬੀ ਇੰਡਸਟਰੀ ਦਾ ਨਾਮ ਪੂਰੀ ਦੁਨੀਆਂ ਵਿੱਚ ਫੈਲਾਅ ਦਿੱਤਾ ਸੀ ਅਤੇ ਸਿੱਧੂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀ ਅਤੇ ਕੁਝ ਸਿੰਗਰਾ ਦੇ ਵੱਲੋਂ ਸੀ ਇਹ ਸਿੱਧੂ ਦੀ ਕਾਮਯਾਬੀ ਬਿਲਕੁਲ ਵੀ ਨਹੀਂ ਜਰੀ ਜਾਂਦੀ ਸੀ ਉਨ੍ਹਾਂ ਦੇ ਵਲੋਂ ਹੀ ਇਕ ਵੀ ਸ਼ਬਦ ਸਿੱਧੂ ਦੇ ਬਾਰੇ ਨਹੀਂ ਬੋਲੇ ਗਏ ਕਿਉਂਕਿ ਸਿੱਧੂ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਉਨ੍ਹਾਂ ਦੇ ਵਲੋਂ ਇਕ ਸ਼ਬਦ ਤੱਕ ਵੀ ਨਹੀਂ ਬੋਲਿਆ ਗਿਆ ਅਤੇ ਨਾ ਹੀ ਸਿੱਧੂ ਦੇ ਪਰਿਵਾਰ ਨੂੰ ਜਾ ਕੇ ਹੌਸਲਾ ਦਿੱਤਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਪੰਜਾਬੀ ਸਿੰਗਰਾਂ ਦੀ ਇੰਨੀ ਜ਼ਿਆਦਾ ਜ਼ਮੀਰ ਗਿਰ ਚੁੱਕੀ ਹੈ ਮੈਂ ਤੇ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਹਾਂ ਪਰ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹਾਂ ਤੁਹਾਨੂੰ ਸੁਚੇਤ ਬਾਰੇ ਭਲੀਭਾਂਤ ਪਤਾ ਹੈ ਅਤੇ ਇਹੋ ਜਿਹੇ ਲੋਕਾਂ ਨੂੰ ਲਾਹਣਤਾਂ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਇਕ ਪਾਸੇ ਤਾਂ ਵਿਦੇਸ਼ਾਂ ਦੇ ਵਿੱਚੋਂ ਵੱਡੇ ਵੱਡੇ ਕਲਾਕਾਰ ਸਿੱਧੂ ਨੂੰ ਯਾਦ ਕਰ ਰਹੇ ਹਨ ਪਰ ਆਪਣੇ ਪੰਜਾਬੀ ਦਾ ਸਪੋਰਟ ਵੀ ਨਹੀਂ ਕਰ ਰਹੇ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *