ਸਿੱਧੂ ਦੇ ਮਾਪਿਆਂ ਨੂੰ ਮਿੱਲ ਸੰਜੇ ਦੱਤ ਵੀ ਹੋ ਗਿਆ ਭਾਵੁਕ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਨੇ ਕੁਝ ਸਮੇਂ ਦੇ ਵਿਚ ਹੀ ਇੰਨੀ ਜ਼ਿਆਦਾ ਸ਼ੋਹਰਤ ਅਤੇ ਇੱਜ਼ਤ ਕਮਾ ਲਈ ਸੀ ਕਿ ਲੋਕ ਇੰਨੀ ਇੱਜ਼ਤ ਕਮਾਉਣ ਦੇ ਲਈ ਸਾਰੀ ਜ਼ਿੰਦਗੀ ਗਵਾ ਲੈਂਦੇ ਹਨ ਪਰ ਉਨ੍ਹਾਂ ਤੋਂ ਇੰਨੀ ਇੱਜ਼ਤ ਵੀ ਨਹੀਂ ਕਮਾਈ ਜਾਂਦੀ ਪਰ ਸਿੱਧੂ ਨੇ ਪੂਰੀ ਦੁਨੀਆ ਨੂੰ ਜਿੱਤ ਲਿਆ ਸੀ ਅੱਜ ਕੱਲਾ ਕੱਲਾ ਬੱਚੇ ਦੇ ਮੂੰਹ ਦੇ ਉੱਤੇ ਸਿੱਧੂ ਦਾ ਹੀ ਨਾਮ ਹੈ ਤੁਸੀਂ ਨੇ ਸੰਜੇ ਦੱਤ ਦੀਆਂ ਫ਼ਿਲਮਾਂ ਦਾ ਬਹੁਤ ਸਾਰੀਆਂ ਵੇਖੀਆਂ ਹੋਣਗੀਆਂ ਜਿਸ ਨੂੰ ਲੋਕ ਸੰਜੇ ਬਾਵਾ ਦੇ ਨਾਂ ਨਾਲ ਬੁਲਾਉਂਦੇ ਹਨ ਸੰਜੇ ਦੱਤ ਦੀ ਕਿੰਨੀ ਚੜ੍ਹਾਈ ਹੈ ਇਸ ਬਾਰੇ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਦੁਨੀਆਂ ਦੇ ਵਿੱਚ ਸੰਜੇ ਦੱਤ ਨੂੰ ਬਹੁਤ ਜ਼ਿਆਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ ਅਤੇ ਭਾਰਤ ਵਿੱਚ ਹਰ ਇੱਕ ਸੰਜੇ ਦੱਤ ਦਾ ਫੈਨ ਵੀ ਹੈ ਤੁਹਾਨੂੰ ਪਤਾ ਹੋਵੇਗਾ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਇੱਕ ਗੀਤ ਕੱਢਿਆ ਗਿਆ ਸੀ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ ਜਿਸ ਤੋਂ ਬਾਅਦ ਸੰਜੇ ਦੱਤ ਵੀ ਸਿੱਧੂ ਮੂਸੇਵਾਲੇ ਦੇ ਬਹੁਤ ਵੱਡੇ ਫੈਨ ਹੋ ਚੁੱਕੀ ਸੀ ਸੰਜੇ ਦੱਤ ਦੇ ਵੱਲੋਂ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣੇ ਜਾਂਦੇ ਸੀ ਅਤੇ ਇਕੱਲੇ ਸੰਜੇ ਦੱਤ ਹੀ ਨਹੀਂ

ਸਗੋਂ ਪੂਰੀ ਬਾਲੀਵੁੱਡ ਜਿਹੜੀ ਇੰਡਸਟਰੀ ਉਸਦੀ ਵਿਚ ਵੱਡੇ ਵੱਡੇ ਕਲਾਕਾਰ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੀ ਸੀ ਅਤੇ ਬਹੁਤ ਹੀ ਜ਼ਿਆਦਾ ਉਨ੍ਹਾਂ ਦੇ ਗਾਣਿਆਂ ਨੂੰ ਪਸੰਦ ਕੀਤਾ ਜਾਂਦਾ ਸੀ ਸਿਧਾਰਥ ਕਪੂਰ ਆਪਣੀ ਇੰਟਰਵਿਊ ਵਿਚ ਖੁਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ਸਿੱਧੂ ਮੂਸੇ ਵਾਲੇ ਨੇ ਇਹ ਗੱਲ ਆਪਣੇ ਗਾਣਿਆਂ ਦੀ ਵਿਚ ਗਾਉਂਦੇ ਹੋਏ ਕਹੀ ਸੀ ਕਿ ਮੈਂ ਇੱਥੇ ਹੀ ਰੁਕਣ ਵਾਲਾ ਨਹੀਂ ਹਾਂ ਮੈਂ ਪੂਰੀ ਦੁਨੀਆ ਜਿੱਤਣੀ ਹੈ ਅਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਮੂਸੇ ਪਿੰਡ ਨੂੰ ਉੱਥੇ ਲੈ ਕੇ ਜਾਣਾ ਹੈ ਜਿੱਥੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਮੂਸੇ ਦਾ ਨਾਮ ਮੈਂ ਪੂਰੀ ਦੁਨੀਆਂ ਵਿੱਚ ਚਮਕਾਵਾਂਗੇ ਸਿੱਧੂ ਮੂਸੇਵਾਲੇ ਦਾ ਇਹ ਸੁਪਨਾ ਪੂਰਾ ਹੋ ਹੀ ਚੁੱਕਿਆ ਹੈ

ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇ ਵਾਲੇ ਦੇ ਵੱਡੇ ਪੱਧਰ ਤੇ ਲੋਕ ਫੈਂਸੀ ਵਿਦੇਸ਼ਾਂ ਦੇ ਵਿਚ ਵੀ ਸਿੱਧੂ ਮੂਸੇ ਵਾਲੇ ਦੇ ਬਹੁਤ ਵੱਡੇ ਪੱਧਰ ੳੁੱਤੇ ਜਿਹਡ਼ੇ ਫੈਨ ਸਨ ਅਤੇ ਬਹੁਤ ਜ਼ਿਆਦਾ ਪਿਆਰ ਸਿੱਧੂ ਮੂਸੇਵਾਲੇ ਨੂੰ ਕਰਦੀ ਸੀ ਪਰ ਸਿੱਧੂ ਮੂਸੇਵਾਲੇ ਦੇ ਨਾਲ ਜੋ ਕੁਝ ਵੀ ਹੋਇਆ ਇਹ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੈ ਪੰਜਾਬ ਦੇ ਪ੍ਰਸ਼ਾਸਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਵੱਲੋਂ ਪੰਜਾਬ ਦੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਜਦੋਂ ਤੁਸੀਂ ਨੇ ਸਕਿਉਰਿਟੀ ਵਾਪਸ ਲੈਣੀ ਹੈ ਫਿਰ ਆਖਿਰਕਾਰ ਤੁਸੀਂ ਇਸ ਚੀਜ਼ ਦਾ ਢੰਡੋਰਾ ਸੋਸ਼ਲ ਮੀਡੀਆ ਦਿੱਤੀ ਕਿਉਂ ਪਿੱਟ ਰਹੇ ਹਨ ਕਿਤੇ ਨਾ ਕਿਤੇ ਸਰਕਾਰ ਦਾ ਇਹ ਮਾਈਨਸ ਪੁਆਇੰਟ ਅਤੇ ਸਰਕਾਰ ਨੂੰ ਪੰਜਾਬ ਦੇ ਵਿੱਚ ਹੋ ਰਹੇ ਹਮਲੇ ਦਿੱਤੇ ਵੀ ਪ੍ਰਸ਼ਾਸਨ ਦਿੱਤੇ ਸਖ਼ਤਾਈ ਵਰਤਣੀ ਚਾਹੀਦੀ ਹੈ

ਤਾਂਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕਦਾ ਹੈ ਸਿੱਧੂ ਮੂਸੇ ਵਾਲੇ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਫਿਰ ਦੀਪ ਸਿੱਧੂ ਫਿਰ ਹੁਣ ਸਿੱਧੂ ਮੁਸੇਵਾਲਾ ਮਾਰਿਆ ਗਿਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਹਨ ਬਹੁਤ ਜ਼ਿਆਦਾ ਗ਼ਲਤ ਹਨ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਅਤੇ ਦਿਨ ਦਿਹਾੜੇ ਲੋਕ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਰਹੇ ਹਨ ਇੱਕ ਦੂਜੇ ਦੀਆਂ ਰੰਜਿਸ਼ਾਂ ਕੱਢੀਆਂ ਜਾ ਰਹੀਆਂ ਹਨ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਹਨ ਇਸਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੰਜੇ ਦੱਤ ਖੁਦ ਮੂਸੇ ਪਿੰਡ ਪਹੁੰਚੇ ਅਤੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਨਾਲ ਉਨ੍ਹਾਂ ਨੇ ਦੁੱਖ ਸਾਂਝਾ ਕੀਤਾ ਸੰਜੇ ਦੱਤ ਤੋਂ ਬੌਲੀਵੁੱਡ ਦੇ ਉਹ ਅਦਾਕਾਰ ਹਨ ਜਿਨ੍ਹਾਂ ਦੀ ਪੂਰੀ ਦੁਨੀਆਂ ਦੇ ਵਿੱਚ ਚੜ੍ਹਾਈ ਹੈ

ਸਿੱਧੂ ਮੂਸੇ ਵਾਲੇ ਦੇ ਉਹ ਖ਼ੁਦ ਬਹੁਤ ਵੱਡੇ ਫੈਨ ਸੀ ਅਤੇ ਉਨ੍ਹਾਂ ਨੂੰ ਵੀ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਲੱਗਿਆ ਕਿ ਸਾਡੇ ਵਿਚਕਾਰ ਇੱਕ ਬਹੁਤ ਵੱਡਾ ਹੀਰਾ ਵਿਅਕਤੀ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਹੈ ਜਿਸ ਨੇ ਆਪਣਾ ਨਾਮ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਕੁਝ ਸਾਲਾਂ ਦੇ ਵਿੱਚ ਇਸ ਲਈ ਸੰਜੇ ਦੱਤ ਖ਼ੁਦ ਪਰਿਵਾਰ ਨੂੰ ਮਿਲਣ ਵਾਸਤੇ ਪੜ੍ਹਦੇ ਹਨ ਅਤੇ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕਰਦੇ ਹਨ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਪਰਿਵਾਰ ਦੇ ਲਈ ਮੰਦਭਾਗੀ ਅਤੇ ਦੁੱਖ ਵਾਲੀ ਘੜੀ ਹੈ ਇਸ ਵਿਚ ਪਰਿਵਾਰ ਨੂੰ ਹੌਸਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *