ਸਿੱਧੂ ਦੇ ਪਿਤਾ ਨੇ ਲਾਈਵ ਹੋ ਕਿਹਾ ਇਹ ਕੰਮ ਨਾ ਕਰੋ ! ਮੇਰਾ ਕੋਈ ਇਰਾਦਾ ਨਹੀਂ ਚੋਣਾ ਦਾ

Uncategorized

ਸਮਝ ਨਹੀਂ ਆਉਂਦੀ ਕਿ ਕੁਝ ਲੋਕ ਸਿੱਧੂ ਮੂਸੇਵਾਲੇ ਦੀ ਮੌਤ ਤੇ ਵੀ ਰਾਜਨੀਤੀ ਖੇਡਦੇ ਹੋਏ ਨਜ਼ਰ ਆ ਰਹੇ ਹਨ ਸਿੱਧੂ ਦੇ ਪਿਤਾ ਦੇ ਵੱਲੋਂ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਗਿਆ ਕਿ ਇਹ ਕੰਮ ਨਾ ਕਰੋ ਅਜੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ ਆਖਿਰਕਾਰ ਮੈਂ ਇਹ ਸਭ ਕਿਵੇਂ ਕਰ ਸਕਦਾ ਹਾਂ ਸਿੱਧੂ ਮੂਸੇਵਾਲੇ ਦੀ ਪਿਤਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਅਕਾਉਂਟ ਆਦਿ ਵਿੱਚੋਂ ਲਾਈਵ ਹੁੰਦੇ ਹਨ ਉਨ੍ਹਾਂ ਦੇ ਵੱਲੋਂ ਸਾਰਿਆਂ ਲੋਕਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸਾਰਿਆਂ ਨੇ ਅੱਠ ਤਰੀਕ ਨੂੰ ਭੋਗ ਤੇ ਪਹੁੰਚਣਾ ਹੈ ਉਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਲੋਕਾਂ ਨੇ ਪਹੁੰਚ ਕੇ ਮੈਨੂੰ ਬਹੁਤ ਵੱਡਾ ਸਹਾਰਾ ਦਿੱਤਾ ਮੈਨੂੰ ਬਹੁਤ ਜ਼ਿਆਦਾ ਸਹਾਰੇ ਦੀ ਜ਼ਰੂਰਤ ਹੈ

ਕਿਉਂਕਿ ਮੇਰਾ ਇੱਕ ਨੌਜਵਾਨ ਪੁੱਤ ਇਸ ਦੁਨੀਆਂ ਤੋਂ ਚਲਾ ਗਿਆ ਜੋ ਮੇਰਾ ਸਭ ਕੁਝ ਸੀ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਜ਼ਿਆਦਾ ਗੱਲ ਕਰਨ ਦੇ ਹਾਲਾਤ ਵਿੱਚ ਬਿਲਕੁਲ ਵੀ ਨਹੀਂ ਹਾਂ ਮੇਰਾ ਦਿਲ ਬਿਲਕੁਲ ਵੀ ਗੱਲ ਕਰਨ ਨੂੰ ਨਹੀਂ ਕਰ ਰਿਹਾ ਹੈ ਮੇਰਾ ਹਾਲਾਤ ਇਸ ਤਰ੍ਹਾਂ ਦੇ ਅਜੇ ਨਹੀਂ ਹਨ ਪਰ ਮੈਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਸ ਲਈ ਆਨਲਾਈਨ ਹੋਇਆ ਹਾਂ ਕਿਉਂਕਿ ਕੁਝ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਫੈਲਾਈਆਂ ਜਾ ਰਹੀਆਂ ਹਨ ਜੋ ਕਿ ਮੈਨੂੰ ਸਹੀ ਨਹੀਂ ਲੱਗੀਆਂ ਉਨ੍ਹਾਂ ਨੇ ਕਿਹਾ ਕਿ ਮੈਂ ਚੋਣ ਨਹੀਂ ਲੜਨੀ ਏ ਮੇਰੇ ਪੁੱਤ ਦਾ ਅਜੇ ਸਿਵਾ ਵੀ ਠੰਢਾ ਨਹੀਂ ਹੋਇਆ ਹੈ ਤੇ ਮੈਂ ਇਹ ਕਿਵੇਂ ਕਰ ਸਕਦਾ ਹਾਂ ਤੇ ਜਿਸ ਦਾ ਇੱਕ ਨੌਜਵਾਨ ਪੁੱਤ ਚਲਾ ਗਿਆ

ਹੋਵੇ ਤੇ ਮੈਂ ਚੋਣਾ ਚ ਹਿੱਸਾ ਲਵਾਂ ਉਸ ਦੇ ਪਿਤਾ ਦੇ ਵੱਲੋਂ ਭਰੀਆਂ ਅੱਖਾਂ ਨਾਲ ਕਿਹਾ ਗਿਆ ਕਿ ਮੈਂ ਇਹੋ ਜਿਹਾ ਕੁਝ ਵੀ ਕਰਨ ਵਾਲਾ ਨਹੀਂ ਨਾ ਹੀ ਮੇਰਾ ਕੋਈ ਇਰਾਦਾ ਹੈ ਤੁਸੀਂ ਲੋਕਾਂ ਨੇ ਮੇਰਾ ਪਹੁੰਚ ਕੇ ਮੈਨੂੰ ਹੌਸਲਾ ਦਿੱਤਾ ਪਰ ਆਪਣੇ ਪੁੱਤ ਦਾ ਦੁੱਖ ਮੈਂ ਕਦੇ ਨਹੀਂ ਭੁਲਾ ਸਕਦਾ ਉਸ ਦੁਨੀਆਂ ਤੋਂ ਚਲਾ ਗਿਆ ਸਾਨੂੰ ਇਕੱਲਾ ਛੱਡ ਗਿਆ ਇਸਦੇ ਨਾਲ ਹੀ ਸਿੱਧੂ ਦੇ ਪਿਤਾ ਦੇ ਵੱਲੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਦੇ ਵੱਲੋਂ ਇਹਦੀ ਗੱਲ ਕਹੀ ਗਈ ਕਿ ਉਹ ਸਾਰੀਆਂ ਗੱਲਾਂ ਹੁਣ ਭੋਗ ਵਾਲੇ ਦਿਨ ਹੀ ਲੋਕਾਂ ਦੇ ਨਾਲ ਸਾਂਝੇ ਕਰਨਗੇ ਕਿ ਆਖਿਰਕਾਰ ਕਿਹਡ਼ੀਆਂ ਕਿਹਡ਼ੀਆਂ ਗੱਲਾਂ ਉਨ੍ਹਾਂ ਦੇ ਨਾਲ ਹੋਈਆਂ ਹਨ ਕਿਉਂਕਿ ਅੱਜ ਉਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਲਣ ਪਹੁੰਚੇ ਹੋਏ ਸੀ

ਉਹਨਾਂ ਨੇ ਵੀ ਪਰਿਵਾਰ ਦਾ ਦੁੱਖ ਵੇਖ ਕੇ ਗ੍ਰਹਿ ਮੰਤਰੀ ਖੁਦ ਚੰਡੀਗਡ਼੍ਹ ਮਿਲਣ ਵਾਸਤੇ ਪਹੁੰਚਦੇ ਹਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਹਨ ਅਤੇ ਪਰਿਵਾਰ ਨੂੰ ਉਹਨਾਂ ਦੇ ਵਲੋਂ ਇਹ ਵਿਸ਼ਵਾਸ ਵੀ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਜਲਦੀ ਹੀ ਇਨਸਾਫ ਮਿਲ ਜਾਵੇਗਾ ਇਸ ਚੀਜ਼ ਨੂੰ ਲੈ ਕੇ ਉਹਨਾਂ ਦੇ ਪਿਤਾ ਦੇ ਵੱਲੋਂ ਕਿਹਾ ਗਿਆ ਕਿ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਭੋਗ ਵਾਲੇ ਦਿਨ ਹੀ ਦੱਸਾਂਗਾ ਕਿ ਆਖਿਰਕਾਰ ਕਿਹਡ਼ੀਆਂ ਕਿਹਡ਼ੀਆਂ ਗੱਲਾਂ ਹੋਈਆਂ ਹਨ ਕਿਨ੍ਹਾਂ ਕਿਨ੍ਹਾਂ ਨੇ ਕੀ ਕੀ ਬੋਲਿਆ ਹੈ ਸਾਰੀਆਂ ਗੱਲਾਂ ਮੈਂ ਤੁਹਾਨੂੰ ਭੋਗ ਵਾਲੇ ਦਿਨ ਹੀ ਦੱਸਾਂਗਾ ਤੇ ਅਸੀਂ ਉਥੇ ਬੈਠ ਕੇ ਸਾਰੀ ਹੀ ਗੱਲਾਂ ਕਰਾਂਗੇ ਇਸ ਚੀਜ਼ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਹੁਣ ਕਿਹੜੀ ਘੜੀ ਖੁਲਾਸੇ ਕੀਤੇ ਜਾਣਗੇ

ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.