Fake ਖ਼ਬਰਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਇਸ ਸਿੰਘ ਨੇ ਕੀਤੇ ਵੱਡੇ ਖੁਲਾਸੇ

Uncategorized

ਇਸ ਸਿੱਖ ਵੀਰ ਦੇ ਵੱਲੋਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਈ ਹੈ ਕਿ ਕਿਸੇ ਚੀਜ਼ ਨੂੰ ਵੀ ਪਾਉਣ ਤੋਂ ਪਹਿਲਾਂ ਇੱਕ ਵਾਰ ਉਸ ਦੀ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਬਿਨਾਂ ਜਾਂਚ ਪੜਤਾਲ ਕੀਤੇ ਬਿਨਾਂ ਫੇਕ ਖ਼ਬਰਾਂ ਫੈਲਾਉਣੀਆਂ ਬਿਲਕੁਲ ਬੰਦ ਕਰ ਦੇਵੋ ਇਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਅਤੇ ਲੋਕ ਗੁੰਮਰਾਹ ਹੁੰਦੇ ਹਨ ਸੋਸ਼ਲ ਮੀਡੀਆ ਦੇ ਉੱਤੇ ਇਕ ਸਰਦਾਰ ਵੀਰ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲੇ ਬਾਰੇ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇ ਦੀਆਂ ਹੀ ਗੱਲਾਂ ਹੋ ਰਹੀਆਂ ਹਨ ਅਤੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਕ ਤ ਲ ਨੂੰ ਲੈ ਕੇ ਲਗਾਤਾਰ ਖ਼ਬਰਾਂ ਚੱਲ ਰਹੀਆਂ ਹਨ ਜਿੰਨੇ ਵੀ ਮੀਡੀਆ ਅਦਾਰੇ ਹਨ ਉਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਹਨ ਜੋ ਕਿ ਫੇਕ ਖਬਰਾਂ ਫੈਲਾ ਰਹੇ ਹਨ ਅਤੇ ਸੋਸ਼ਲ ਮੀਡੀਆ ਦੇ ਵਿਚ ਇਸ ਵੇਲੇ ਬਹੁਤ ਹੀ ਜ਼ਿਆਦਾ ਕੁਝ ਚੱਲ ਰਿਹਾ ਹੈ ਮੈਂ ਸਭ ਦੇ ਧਿਆਨ ਦੀ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਦੱਸਣਾ ਚਾਹੁੰਦਾ ਹਾਂ

ਤੁਸੀਂ ਸਾਰੇ ਟਾਈਟਲ ਵੀ ਪੜ੍ਹ ਲਓ ਅਤੇ ਵੀਡੀਓ ਦਿੱਤੀ ਗਈ ਹੈ ਹੇਠਾਂ ਉਸ ਨੂੰ ਵੀ ਜਾ ਕੇ ਜ਼ਰੂਰ ਦੇਖ ਲਓ ਪਰਿਵਾਰ ਦੇ ਵੱਲੋਂ ਜਾਂ ਫਿਰ ਉਨ੍ਹਾਂ ਦੇ ਮਾਤਾ ਜੀ ਦੇ ਵੱਲੋਂ ਜਾਂ ਫਿਰ ਉਨ੍ਹਾਂ ਦੇ ਪਿਤਾ ਜੀ ਦੇ ਵੱਲੋਂ ਕੋਈ ਵੀ ਪੱਤਰ ਜਿਹੜਾ ਹੈ ਉਹ ਐੱਸਜੀਪੀਸੀ ਨੂੰ ਨਹੀਂ ਲਿਖਿਆ ਗਿਆ ਜਿੱਥੇ ਤਕ ਸਾਨੂੰ ਜਾਣਕਾਰੀ ਮਿਲੀ ਹੈ ਮੈਂ ਇਸ ਚੀਜ਼ ਦੀ ਜਾਣਕਾਰੀ ਉਨ੍ਹਾਂ ਦੇ ਜਿਹੜੇ ਦੋਸਤ ਮਿੱਤਰ ਹਨ ਉਨ੍ਹਾਂ ਦੇ ਕੋਲੋਂ ਵੀਹ ਕ੍ਰੋਸ ਚੈੱਕ ਕੀਤੀ ਹੈ ਇਸਦੇ ਨਾਲ ਹੀ ਇਕ ਹੋਰ ਅਜਿਹੀ ਸ਼ਖ਼ਸੀਅਤ ਹੈ ਜਿਨ੍ਹਾਂ ਦੇ ਨਾਲ ਮੇਰੀ ਗੱਲ ਹੋਈ ਹੈ ਉਨ੍ਹਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਇਕ ਫੇਕ ਹੈ ਸਾਡੀ ਵੈਸੇ ਹੀ ਗੱਲਬਾਤ ਹੋ ਰਹੀ ਸੀ ਕੁਝ ਟਾਇਮ ਪਹਿਲਾਂ ਪਰ ਹੁਣ ਇਹ ਇੱਕ ਫੇਕ ਗੱਲ ਚੱਲ ਰਹੀ ਹੈ

ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਵੈੱਬਵ ਚੈਨਲਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਿੰਨੇ ਵੀ ਉੱਥੇ ਦੋਸਤ ਮਿੱਤਰ ਜਾਂ ਫਿਰ ਉਨ੍ਹਾਂ ਦੇ ਰਿਸ਼ਤੇਦਾਰ ਹਨ ਉਨ੍ਹਾਂ ਤੋਂ ਇੱਕ ਵਾਰ ਕਰੋਸ ਚੈੱਕ ਕਰ ਲਿਆ ਕਰੋ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਪਿੰਡ ਵਾਸੀਆਂ ਵੱਲੋਂ ਜਾਂ ਫਿਰ ਉੱਥੇ ਕੁਝ ਨੌਜਵਾਨ ਸਨ ਉਨ੍ਹਾਂ ਦੇ ਵੱਲੋਂ ਇਹ ਗੱਲ ਰੱਖੀ ਗਈ ਉੱਥੇ ਐੱਸਜੀਪੀਸੀ ਦੇ ਬੰਦੇ ਵੀ ਸੀ ਇਸ ਲਈ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਕੁਝ ਅਰੇਂਜਮੈਂਟ ਕਰ ਲੈਂਦੇ ਹਾਂ ਪਰ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਪੱਤਰ ਨਹੀਂ ਲਿਖਿਆ ਗਿਆ ਹੈ ਅਤੇ ਨਾ ਹੀ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਕਹੀ ਗਈ ਹੈ ਇਹ ਫੇਕ ਗੱਲਾਂ ਨਾ ਫੈਲਾਓ ਪੋਸਟਰ ਪਾ ਕੇ ਤੁਸੀਂ ਬਿਊ ਲੈ ਤਾਂ ਲੈ ਦਿਓ

ਪਰ ਇਸ ਦੇ ਨਾਲ ਬਹੁਤ ਗਲਤ ਲੋਕਾਂ ਦੇ ਦਿਮਾਗ ਦੇ ਵਿੱਚ ਇੰਪੈਕਟ ਪੈਂਦਾ ਹੈ ਅਤੇ ਤੁਸੀਂ ਬਿਨਾਂ ਕਿਸੇ ਪੱਕੀ ਇਨਕੁਆਰੀ ਦੇ ਖ਼ਬਰਾਂ ਪਾ ਦਿੰਦੇ ਉਸ ਚੀਜ਼ ਨੂੰ ਪਰਹੇਜ਼ ਰੱਖੋ ਜਿੰਨੇ ਵੀ ਵੱਡੇ ਪੱਤਰਕਾਰ ਹਨ ਉਨ੍ਹਾਂ ਨੂੰ ਪੱਤਰਕਾਰੀ ਦੀ ਭਲੀ ਭਾਂਤੀ ਮਰਿਆਦਾ ਦੇ ਬਾਰੇ ਪਤਾ ਹੈ ਕੀ ਇਹ ਚੀਜ਼ ਕਿਸ ਤਰੀਕੇ ਦੇ ਨਾਲ ਚੱਲਦੀ ਹੈ ਜਦੋਂ ਇਨ੍ਹਾਂ ਚੀਜ਼ਾਂ ਨੂੰ ਕਰਾਸ ਚੈੱਕ ਕੀਤੇ ਬਿਨਾਂ ਲਿਆਂਦਾ ਜਾਂਦਾ ਹੈ ਅਤੇ ਲੋਕਾਂ ਨੂੰ ਦਿਖਾਇਆ ਜਾਂਦਾ ਹੈ ਉਹ ਕਿਸ ਤਰੀਕੇ ਨਾਲ ਅੱਗੇ ਤੋਂ ਅੱਗੇ ਵਾਇਰਲ ਹੁੰਦੀਆਂ ਹਨ ਇਸ ਚੀਜ਼ ਬਾਰੇ ਸਾਰਿਆਂ ਨੂੰ ਹੀ ਪਤਾ ਹੈ ਚੀਜ਼ ਦੀ ਸਚਾਈ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਹੇਠਾਂ ਦਿੱਤੀ ਗਈ

ਵੀਡੀਓ ਨੂੰ ਜ਼ਰੂਰ ਦੇਖੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *