ਰੁਪਿੰਦਰ ਹਾਂਡਾ ਦਾ ਵੀ ਰੋ ਰੋ ਹੋਇਆ ਬੁਰਾ ਹਾਲ ਕਿਹਾ ਕਦੇ ਸੋਚਿਆ ਵੀ ਨਹੀਂ ਸੀ ਸਿੱਧੂ ਨਾਲ ਇਹ ਸਭ ਹੋ ਜਾਣਾ

Uncategorized

ਅੱਜ ਜੋ ਪੰਜਾਬ ਨੂੰ ਘਾਟਾ ਪਿਆ ਹੈ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦੈ ਸਾਡੇ ਵਿਚਕਾਰ ਸਿੱਧੂ ਮੂਸੇਵਾਲਾ ਹੁਣ ਜਾਣ ਦੇ ਵਿਚ ਨਹੀਂ ਰਿਹਾ ਜਿਸ ਦੀ ਕਦੇ ਵੀ ਕਮੀ ਜੁੜੀ ਹੈ ਉਹ ਪੂਰੀ ਨਹੀਂ ਹੋ ਸਕਦੀ ਹੈ ਪਰ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਸਿੱਧੂ ਮੁਸੇਵਾਲਾ ਰਹੇਗਾ ਅਤੇ ਉਸ ਨੂੰ ਕੋਈ ਵੀ ਨਹੀਂ ਕੱਢ ਸਕਦਾ ਹੈ ਸਿੱਧੂ ਮੂਸੇਵਾਲੇ ਦੀ ਜਿਵੇਂ ਹੀ ਹੱਤਿਆ ਦੇ ਬਾਰੇ ਪਤਾ ਲੱਗਦਾ ਹੈ ਤਾਂ ਬਹੁਤ ਸਾਰੇ ਲੋਕ ਤਾਂ ਅਜਿਹੇ ਹਨ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਤਾਂ ਸਾਨੂੰ ਇੰਡਸਟਰੀ ਦੇ ਵਿਚ ਪੰਜਾਬੀ ਇੰਡਸਟਰੀ ਦੇ ਵਿਚ ਕੰਮ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਹੈ ਸਾਡਾ ਵੀਰ ਸਾਡਾ ਨੌਜਵਾਨ ਸਾਡਾ ਚਹੇਤਾ ਸਿੱਧੂ ਮੂਸੇ ਵਾਲਾ ਜਿਸ ਨੇ ਇਕ ਦੌਰ ਅਲੱਗ ਲਿਆਂਦਾ ਸੀ ਜਿਸ ਨੇ ਪੂਰੀ ਇੰਡਸਟਰੀ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਸੀ ਸਾਰਿਆਂ ਨੂੰ ਇੱਕ ਪਾਸੇ ਲਗਾ ਦਿੱਤਾ ਸੀ ਉਸ ਦੇ ਅੰਦਰ ਇੱਕ ਜੋਸ਼ ਜਜ਼ਬਾ ਅਤੇ ਜਨੂੰਨ ਸੀ ਹਾਥੀ ਉਸ ਜਨੂੰਨ ਨੂੰ ਲੈ ਕੇ ਪੰਜਾਬੀ ਨਰਸਰੀ ਵਿੱਚ ਆਇਆ ਸੀ ਅਤੇ ਉਸ ਨੇ ਇੱਕ ਵਾਰ ਤਾਂ ਤਹਿਲਕਾ ਮਚਾ ਦਿੱਤਾ ਸੀ

ਸਿੱਧੂ ਮੁਸੇਵਾਲਾ ਬਹੁਤੀ ਚੰਗੇ ਦਲ ਦਾ ਇਨਸਾਨ ਸੀ ਬੇਸ਼ੱਕ ਉਸ ਦੇ ਗਾਣਿਆਂ ਵਿੱਚ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਸੀ ਤੇ ਹੁਣ ਉਸ ਵੱਲੋਂ ਸੱਚੀਆਂ ਗੱਲਾਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਸ ਦੇ ਨਾਲ ਹੀ ਰੁਪਿੰਦਰ ਹਾਂਡਾ ਵੀ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੁੰਦੇ ਹਨ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਦੋਂ ਦਾ ਮੈਂ ਸੁਣਿਆ ਹੈ ਕਿ ਜਦੋਂ ਦਾ ਸਿੱਧੂ ਮੁੱਸੇਵਾਲਾ ਦੁਨੀਆ ਦੇ ਵਿਚ ਨਹੀਂ ਰਿਹਾ ਹੈ ਉਦੋਂ ਦਾ ਹੀ ਕਿਸੇ ਤਰ੍ਹਾਂ ਦੀ ਕਿਸੇ ਵੀ ਕਮਰੇ ਵਿਚ ਦਿਲ ਨਹੀਂ ਲੱਗ ਰਿਹਾ ਹੈ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਹੈ ਕੁਝ ਕਹਿਣ ਨੂੰ ਬਚਿਆ ਹੀ ਨਹੀਂ ਹੈ ਬਹੁਤੀ ਜ਼ਿਆਦਾ ਧੱਕਾ ਹੋਇਆ ਹੈ ਸਿੱਧੂ ਦੇ ਪਰਿਵਾਰ ਦੇ ਨਾਲ ਸਿੱਧੂ ਮੂਸੇ ਵਾਲੇ ਦੇ ਗਾਣਿਆਂ ਦੇ ਬਾਰੇ ਮੈਂ ਜਦੋਂ ਵੀ ਸੋਚਦੀ ਹਾਂ

ਤਾਂ ਉਸ ਦੇ ਗਾਣੇ ਦਿਮਾਗ ਦੇ ਵਿੱਚ ਆ ਰਹੇ ਹਨ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਿੱਧੂ ਇਸ ਦੁਨੀਆ ਦੇ ਵਿਚੋਂ ਜਾ ਚੁੱਕਿਐ ਬੜਾ ਦੁੱਖ ਹੋ ਰਿਹਾ ਹੈ ਇਸ ਗੱਲ ਦਾ ਅਜੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਸਿੱਧੂ ਸਾਡੇ ਵਿਚਕਾਰ ਨਹੀਂ ਰਿਹਾ ਸੋਸ਼ਲ ਮੀਡੀਆ ਦੇ ਵਿਚ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਦੀ ਹੀ ਹਰ ਪਾਸੇ ਚਰਚਾ ਹੋ ਰਹੀ ਹੈ ਉਸ ਦੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ ਪੁਰਾਣੀਆਂ ਯਾਦਾਂ ਜੁੜੀਆਂ ਸਾਹਮਣੇ ਆ ਰਹੀਆਂ ਹਨ ਰੁਪਿੰਦਰ ਹਾਂਡਾ ਨੇ ਕਿਹਾ ਕਿ ਆਖਿਰਕਾਰ ਸੋਚਣ ਵਾਲੀ ਗੱਲ ਹੈ ਕਿ ਸਿੱਧੂ ਮੂਸੇ ਦੇ ਨਾਲ ਕਿਸੇ ਦੀ ਇੰਨੀ ਜ਼ਿਆਦਾ ਖੁੰਦਕ ਹੋ ਸਕਦੀ ਹੈ ਕੋਈ ਇੰਨੀ ਜ਼ਿਆਦਾ ਖੁਦ ਕਰ ਸਕਦਾ ਹੈ ਕਿ ਉਸ ਦੇ ਪਰਿਵਾਰ ਨੂੰ ਹੀ ਉਜਾੜ ਕੇ ਰੱਖ ਦਿੱਤਾ

ਸਿੱਧੂ ਮੂਸੇ ਵਾਲੇ ਦੇ ਨਾਲ ਜੇਕਰ ਕਿਸੇ ਨੂੰ ਕੋਈ ਖੁੰਦਕ ਸੀ ਤਾਂ ਉਹ ਇਸ ਕਦਰ ਸਿੱਧੂ ਮੂਸੇ ਵਾਲੇ ਤੋਂ ਲਵੇਗਾ ਬਦਲਾ ਕਿਸ ਨੂੰ ਸ਼ਰੇਆਮ ਭੁੰਨ ਦਿੱਤਾ ਗਿਆ ਕਿਸ ਤਰ੍ਹਾਂ ਦੇ ਲੋਕ ਹੁੰਦੇ ਜਾ ਰਹੇ ਅਸੀਂ ਕਿਹੋ ਜਿਹਾ ਸਾਡਾ ਸਮਾਜ ਹੁੰਦਾ ਜਾ ਰਿਹਾ ਹੈ ਕਿ ਕਿਸੇ ਦੀ ਤਰੱਕੀ ਨੂੰ ਦੇ ਕੇ ਸੀ ਜਦ ਹੀ ਨਹੀਂ ਸਕਦੇ ਜੇਕਰ ਕੋਈ ਤਰੱਕੀ ਕਰ ਰਿਹਾ ਹੈ ਤਾਂ ਅਸੀਂ ਉਸ ਨੂੰ ਦੇਖ ਕੇ ਜਰ ਨਹੀਂ ਸਕਦੇ ਉਹ ਬੰਦਾ ਦਿਲ ਦਾ ਬੜਾ ਅਮੀਰ ਸੀ ਉਸ ਦੀ ਬਹੁਤ ਵਧੀਆ ਸੋਚ ਸੀ ਪਰ ਕਈ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਤੇ ਅੱਜ ਸਿੱਧੂ ਸਾਡੇ ਵਿੱਚ ਨਹੀਂ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.