ਮਨੀਸ਼ਾ ਗੁਲਾਟੀ ਨੇ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੂੰ ਕਹੀ ਵੱਡੀ ਗੱਲ , ਜਲਦ ਹੋਵੇਗਾ ਹੁਣ ਇਹ ਕੰਮ

Uncategorized

ਮਨੀਸ਼ਾ ਗੁਲ੍ਹਾਟੀ ਜੋ ਕਿ ਕਾ ਵੁਮੈਨ ਕਮਿਸ਼ਨਰ ਹਨ ਅੱਜ ਉਹ ਵੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਮਿਲਣ ਵਾਸਤੇ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕਰਦੇ ਹਨ ਅਤੇ ਜਦੋਂ ਮਨੀਸ਼ਾ ਗੁਲ੍ਹਾਟੀ ਜੀ ਉਨ੍ਹਾਂ ਦੇ ਮਾਪਿਆਂ ਦਾ ਹਾਲ ਵੇਖਦੀ ਹੈ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਵੀ ਅੱਥਰੂ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਵੱਲੋਂ ਵੀ ਕੁਝ ਬਹੁਤ ਹੀ ਸੁਣੀਆਂ ਗੱਲਾਂ ਜੁੜੀਆਂ ਹਨ ਮਾਪਿਆਂ ਨੂੰ ਬੋਲੀਆਂ ਜਾਂਦੀਆਂ ਹਨ ਅਤੇ ਕਹੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਜਾਂਦਾ ਹੈ ਸਿੱਧੂ ਮੂਸੇ ਵਾਲਾ ਮਾਂ ਦੇ ਉੱਪਰ ਇਕ ਗੀਤ ਗਾਉਣ ਵਾਲਾ ਸੀ ਪਰ ਮਾਂ ਦਿੱਤੇ ਗੀਤ ਗਾਉਣ ਤੋਂ ਪਹਿਲਾਂ ਹੀ ਸਿੱਧੂ ਮੂਸੇ ਦੇ ਨਾਲ ਇਹੋ ਜਿਹਾ ਭਾਣਾ ਵਾਪਰ ਗਿਆ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ

ਜੇਕਰ ਗੱਲ ਕੀਤੀ ਜਾਵੇ ਤਾਂ ਮਨੀਸ਼ਾ ਗੁਲ੍ਹਾਟੀ ਜ਼ਿਲ੍ਹੇ ਵੱਲੋਂ ਕਿਹਾ ਗਿਆ ਕਿ ਉਸ ਮਾਂ ਦੇ ਦਿਲ ਉੱਤੇ ਕੀ ਬੀਤ ਰਹੀ ਹੋਵੇਗੀ ਜਿਸ ਦਾ ਨੌਜਵਾਨ ਪੁੱਤ ਇਸ ਦੁਨੀਆਂ ਦੇ ਵਿੱਚ ਚਲਾ ਗਿਆ ਮੈਂ ਸਮਝ ਸਕਦੀ ਹਾਂ ਕਿ ਮਾਂ ਦਾ ਦੁੱਖ ਕੋਈ ਵੀ ਇਸ ਦੁਨੀਆਂ ਦੇ ਵਿੱਚ ਨਹੀਂ ਸਮਝ ਸਕਦਾ ਹੈ ਜਿਸ ਦਾ ਨੌਜਵਾਨ ਪੁੱਤ ਇਸ ਦੁਨੀਆਂ ਤੋਂ ਜਾ ਚੁੱਕਿਆ ਹੈ ਉਹ ਪੁੱਤ ਜੋ ਕਿ ਬਹੁਤ ਜ਼ਿਆਦਾ ਕਾਬਿਲ ਸੀ ਜਿਸ ਨੇ ਦੁਨੀਆਂ ਨੂੰ ਜਿੱਤ ਲਿਆ ਸੀ ਆਪਣੀ ਕਲਾਕਾਰੀ ਦੇ ਦੌਰਾਨ ਉਸ ਨੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਜਾ ਕੇ ਆਪਣੀ ਪ੍ਰਦਰਸ਼ਨਕਾਰੀ ਦਿਖਾਈ ਲੋਕ ਉਸਦੀ ਪ੍ਰਦਰਸ਼ਨਕਾਰੀ ਤੋਂ ਬਹੁਤ ਜ਼ਿਆਦਾ ਖ਼ੁਸ਼ ਉਹ ਬਹੁਤ ਹੀ ਜ਼ਿਆਦਾ ਚੰਗਾ ਕਲਾਕਾਰ ਸੀ ਇਸ ਦੇ ਨਾਲ ਹੀ ਮਨੀਸ਼ਾ ਗੁਲ੍ਹਾਟੀ ਅੱਜ ਦੇ ਵੱਲੋਂ ਅੱਜ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਜਾਂਦੀ ਹੈ

ਇਸ ਪ੍ਰੈੱਸ ਕਾਨਫਰੰਸ ਦੇ ਦੌਰਾਨ ਮਨੀਸ਼ਾ ਗੁਲ੍ਹਾਟੀ ਜੀ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਨਾਲ ਮਨੀਸ਼ਾ ਗੁਲਾਟੀ ਜੀ ਦੁੱਖ ਪ੍ਰਗਟ ਕਰਨ ਦੇ ਲਈ ਉੱਥੇ ਪਹੁੰਚਦੇ ਹਨ ਮਾਤਾ ਜੀ ਨੂੰ ਵੀ ਮਿਲਦੇ ਹਨ ਅਤੇ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਮਿਲਦੇ ਹਨ ਅਤੇ ਜਿਸ ਦਿਨ ਸਿੱਧੂ ਮੁਸੇਵਾਲਾ ਇਸ ਦੁਨੀਆਂ ਤੋਂ ਚਲਾ ਗਿਆ ਸੀ ਅਤੇ ਅੰਤਿਮ ਸੰਸਕਾਰ ਦੇ ਵੇਲੇ ਵੀ ਹਮੇਸ਼ਾ ਗੁਲਾਟੀ ਨੂੰ ਉਥੇ ਪਹੁੰਚਣ ਚੜ੍ਹ ਦੀ ਕੋਸ਼ਿਸ਼ ਕੀਤੀ ਪਰ ਉੱਥੇ ਉਸ ਵੇਲੇ ਬਹੁਤ ਜ਼ਿਆਦਾ ਇਕੱਠ ਸੀ ਇਕੱਠ ਦੇ ਵਿੱਚ ਮਨੀਸ਼ਾ ਗੁਲਾਟੀ ਜੀ ਨਹੀਂ ਉਨ੍ਹਾਂ ਨੂੰ ਮਿਲ ਸਕੇ ਪਰ ਅੱਜ ਸਪੈਸ਼ਲ ਮਨੀਸ਼ਾ ਗੁਲਾਟੀ ਉਨ੍ਹਾਂ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਘਰ ਪਹੁੰਚੀ

ਅਤੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਕਿਉਂਕਿ ਇਹ ਸੋਚਣ ਵਾਲੀ ਗੱਲ ਹੈ ਕਿ ਇੱਕ ਮਾਂ ਦੇ ਕੋਲੋਂ ਉਸ ਦਾ ਨੌਜਵਾਨ ਪੁੱਤ ਚਲਾ ਗਿਆ ਆਖਿਰਕਾਰ ਪੰਜਾਬ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੀ ਕਿਉਂ ਹੋ ਰਹੇ ਹਨ ਮਨੀਸ਼ਾ ਗੁਲਾਟੀ ਨੂੰ ਜਦੋਂ ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਆਖਿਰਕਾਰ ਇੰਨੀ ਖਤਰਨਾਕ ਹਥਿਆਰ ਆਏ ਕਿੱਥੋਂ ਤਕ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੇਰਾ ਕੰਮ ਇਹ ਨਹੀਂ ਹੈ ਮੇਰਾ ਕੰਮ ਸਿਰਫ਼ ਇਹ ਹੈ ਕਿ ਕਿਸੇ ਦੇ ਨਾਲ ਕੋਈ ਅਨਿਆਏ ਨਾ ਹੋਵੇ ਅਤੇ ਮੈਂ ਲੋਕਾਂ ਦੇ ਲਈ ਹਮੇਸ਼ਾ ਕੰਮ ਕਰਦੀਆਂ ਔਰਤਾਂ ਦਿੱਲੀ ਕੰਮ ਕਰਦਿਆਂ ਹਰ ਕਿਸੇ ਦੇ ਨਾਲ ਵੀ ਮੈਂ ਇਨਸਾਫ ਵੀ ਇਨਸਾਫ਼ ਨਹੀਂ ਹੋਣ ਦਿੰਦੀ ਪਰ ਜੋ ਇਹ ਮਾਮਲਾ ਹੈ ਇਹ ਕਾਨੂੰਨ ਪ੍ਰਸ਼ਾਸਨ ਦਾ ਮਾਮਲਾ ਹੈ

ਉਨ੍ਹਾਂ ਨੇ ਜਾਂਚ ਪੜਤਾਲ ਕਰਨੀ ਹੈ ਕਿ ਆਖਿਰਕਾਰ ਇਹ ਚੀਜ਼ਾਂ ਕਿੱਥੋਂ ਆਈਆਂ ਕਿਵੇਂ ਆਈਆਂ ਇਹ ਚੀਜ਼ ਸਾਰੀ ਉਹਨਾਂ ਦੀ ਪ੍ਰਕਿਰਿਆ ਹੈ ਇਸ ਵਿੱਚ ਮੈਂ ਕੁਝ ਵੀ ਨਹੀਂ ਬੋਲ ਸਕਦੀ ਹਾਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *