ਸਿੱਧੂ ਬਾਰੇ ਉਹ ਰੋ ਰੋ ਵੇਖੋ ਇਸ ਕਲਾਕਾਰ ਨੇ ਕੀ ਕਿਹਾ

Uncategorized

ਕਲਾਕਾਰਾਂ ਦੇ ਵੱਲੋਂ ਵੀ ਹੁਣ ਰੋ ਰੋ ਕੇ ਸਿੱਧੂ ਬਾਰੇ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਕਿਸ ਤਰ੍ਹਾਂ ਦਾ ਵਿਅਕਤੀ ਸੀ ਜਿਹੜੀ ਦੁਨੀਆਂ ਉਸ ਨੂੰ ਕੁਝ ਸਮਝਦੀ ਸੀ ਉਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਸੀ ਉਹ ਇੱਕ ਬੜਾ ਨਰਮ ਦਿਲ ਅਤੇ ਖੁੱਲ੍ਹੀ ਜਲਦਾ ਇਨਸਾਨ ਸੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੰਨੀ ਵੀ ਸਾਡੇ ਪੰਜਾਬ ਵਿੱਚ ਕਲਾਕਾਰ ਹਨ ਉਨ੍ਹਾਂ ਹਰੇਕ ਕਲਾਕਾਰਾਂ ਦੇ ਵੱਲੋਂ ਬਹੁਤੀ ਜ਼ਿਆਦਾ ਇਸ ਵੇਲੇ ਦੁਖ ਮਨਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਇੱਕ ਬਹੁਤ ਹੀ ਚੰਗਾ ਅਤੇ ਬਹੁਤ ਹੀ ਵਧੀਆ ਕਲਾਕਾਰ ਸੀ ਜੋ ਕਿ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਰਵਾਨਾ ਹੋ ਗਿਆ ਹੈ ਪਰ ਉਸ ਦੀਆਂ ਯਾਦਾਂ ਉਸ ਦੀ ਗਾਇਕੀ ਅਤੇ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਰਾਜ ਕਰਨਗੇ ਹਮੇਸ਼ਾ ਹੀ ਸਾਡੇ ਵਿਚਕਾਰ ਹੀ ਰਹਿਣਗੇ ਅਤੇ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਵੱਲੋਂ ਮਾਨਸਾ ਨੂੰ ਪੂਰੀ ਦੁਨੀਆਂ ਦੇ ਵਿੱਚ ਚਮਕਾਇਆ ਜਿਸ ਤਰੀਕੇ ਦੇ ਨਾਲ ਮੂਸਾ ਪਿੰਡ ਪੂਰੀ ਦੁਨੀਆਂ ਦੇ ਵਿੱਚ ਚਮਕਾਇਆ ਉਸੇ ਤਰੀਕੇ ਦੇ ਨਾਲ ਸਿੱਧੂ ਦੀ ਚਰਚਾ ਹੁਣ ਰਹਿੰਦੀ

ਦੁਨੀਆਂ ਤਕ ਲਗਾਤਾਰ ਹੁੰਦੀ ਰਹੇਗੀ ਅਤੇ ਉਹ ਸਭ ਦੇ ਦਿਲਾਂ ਦੇ ਵਿੱਚ ਰਾਜ ਕਰਨਗੇ ਕਿਉਂਕਿ ਬਹੁਤੀ ਬੁਰੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਕੁਝ ਬੇਰਹਿਮ ਦਿਲਾਂ ਦੇ ਵੱਲੋਂ ਮਾ ਰ ਦਿੱਤਾ ਗਿਆ ਇਸ ਦੇ ਨਾਲ ਹੀ ਸਿੱਧੂ ਦੀ ਯਾਦ ਕਰਦੇ ਹੋਏ ਕਿਰਨ ਸ਼ਰਮਾ ਦੇ ਵੱਲੋਂ ਇਕ ਗਾਣਾ ਗਾਇਆ ਗਿਆਨਾ ਦੇ ਵੱਲੋਂ ਆ ਗਾਇਆ ਗਿਆ ਕਿ ਜਦੋਂ ਇੱਕ ਪੁੱਤ ਨੌਜਵਾਨ ਪੁੱਤ ਇਸ ਦੁਨੀਆ ਦੇ ਵਿੱਚੋਂ ਚਲਾ ਜਾਂਦਾ ਹੈ ਤਾਂ ਆਖਿਰਕਾਰ ਇਕ ਮਾਂ ਦੇ ਦਿਲ ਉੱਤੇ ਕੀ ਇੱਕ ਮਾਂ ਆਪਣੇ ਜ਼ਿੰਦਗੀ ਦੇ ਪਲ ਪਲ ਕਿਸ ਤਰੀਕੇ ਨਾਲ ਬਿਤਾਉਂਦੀ ਹੈ ਕਿਸ ਤਰੀਕੇ ਨਾਲ ਉਹ ਦਿਨ ਕੱਟਦੀ ਹੈ ਕਿਉਂਕਿ ਉਸ ਦੀ ਔਲਾਦ ਜਦੋਂ ਦੁਨੀਆ ਦੇ ਵਿਚੋਂ ਚਲੀ ਜਾਵੇ ਜਵਾਨੀ ਦੇ ਵਿੱਚ ਤਾਂ ਉਨ੍ਹਾਂ ਉਸ ਨੂੰ ਕਦੇ ਵੀ ਨਹੀਂ ਭੁਲਾ ਸਕਦੀ

ਅਤੇ ਨਾ ਹੀ ਕਦੇ ਉਸ ਨੂੰ ਆਪਣੇ ਜ਼ਿਹਨ ਦਿ ਵਿਚੋਂ ਕੱਢ ਸਕਦੀ ਹੈ ਉਹ ਹਮੇਸ਼ਾਂ ਉਸ ਦੇ ਦਿਲ ਵਿੱਚ ਵਸਦਾ ਰਹੇਗਾ ਹਰ ਰੋਜ਼ ਉਸਦੀ ਯਾਦ ਸੁਣਾਵੇਗੀ ਉਹ ਕਦੇ ਵੀ ਸਿੱਧੂ ਮੂਸੇਵਾਲੇ ਨੂੰ ਨਹੀਂ ਭੁੱਲ ਸਕਦੀ ਹੈ ਹਰ ਕੋਈ ਸਿੱਧੂ ਮੂਸੇ ਵਾਲੇ ਨੂੰ ਕੁਝ ਸਮੇਂ ਬਾਅਦ ਭੁੱਲ ਜਾਵੇਗਾ ਪਰ ਉਸਦੀ ਜੋ ਗਾਇਕੀ ਐ ਉਸਦੀ ਜੋ ਇੱਜ਼ਤ ਐ ਉਸ ਦਾ ਜੋ ਮਾਣ ਏ ਉਹ ਹਮੇਸ਼ਾਂ ਲੋਕਾਂ ਦੇ ਦਿਲਾਂ ਦੇ ਵਿੱਚ ਉਸੇ ਤਰੀਕੇ ਨਾਲ ਵਾਸਤਾ ਰਹੇਗਾ ਤੇ ਉਸ ਨੂੰ ਲੋਕ ਯਾਦ ਕਰਿਆ ਕਰਨਗੇ ਤੁਸੀਂ ਸੋਚ ਕੇ ਦੇਖੋ ਕਿ ਇੱਕ ਗਾਇਕ ਜਿਸ ਨੂੰ ਪੂਰੀ ਦੁਨੀਆ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਅੱਜ ਉਸ ਸਿੱਧੂ ਮੂਸੇਵਾਲੇ ਨੂੰ ਕਿਸੇ ਵੱਲੋਂ ਬਹੁਤ ਬੁਰੇ ਤਰੀਕੇ ਨਾਲ ਮਾਰ ਦਿੱਤਾ ਗਿਆ ਇਹ ਬਹੁਤ ਜ਼ਿਆਦਾ ਦੁੱਖ ਭਰੀ ਗੱਲ ਹੈ

ਇਸ ਤੋਂ ਮਾੜੀ ਅਤੇ ਦੁੱਖ ਭਰੀ ਗੱਲ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਹੋ ਸਕਦੀ ਹੈ ਜਿੰਨੇ ਵੀ ਕਲਾਕਾਰ ਹਨ ਹੁਣ ਹਰ ਇੱਕ ਕਲਾਕਾਰ ਦੇ ਵੱਲੋਂ ਬਹੁਤੀ ਜ਼ਿਆਦਾ ਦੁੱਖ ਜਤਾਉਂਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਹਰ ਇੱਕ ਲਈ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਹੁਤੀ ਜ਼ਿਆਦਾ ਮਾੜਾ ਹੋਇਆ ਇਹ ਸਭ ਨਹੀਂ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਵੱਲੋਂ ਵੀ ਇਹ ਕੀਤਾ ਗਿਆ ਸਰਕਾਰ ਦੇ ਵੱਲੋਂ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਬਣਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾਵੇ ਅਤੇ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.