ਸਿੱਧੂ ਦੀ ਮੌ ਤ ਤੇ ਵੀ ਹੋ ਰਹੀ ਸਿਆਸਤ ,ਭਾਨਾ ਸਿੱਧੂ ਨੇ ਦੱਸੀ ਸਾਰੀ ਸੱਚਾਈ

Uncategorized

ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪੰਜਾਬ ਦੇ ਵਿਚ ਕੁਝ ਇਹੋ ਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਵੱਲੋਂ ਸਿੱਧੂ ਦੀ ਮੌਤ ਦੇ ੳੁੱਤੇ ਸਿਆਸਤਾਂ ਕੀਤੀਅਾਂ ਜਾ ਰਹੀਅਾਂ ਹਨ ਇਕ ਮਾਂ ਦਾ ਨੌਜਵਾਨ ਪੁੱਤ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਪਰ ਕੁਝ ਲੋਕ ਅਜੇ ਵੀ ਸਿੱਧੂ ਦੀ ਮੌਤ ਦੇ ਉੱਤੇ ਰਾਜਨੀਤੀ ਖੇਡ ਰਹੇ ਹਨ ਬੜੇ ਦੁੱਖ ਦੀ ਗੱਲ ਹੈ ਇਸ ਦੇ ਨਾਲ ਹੀ ਭਾਨਾ ਸਿੱਧੂ ਦੇ ਵੱਲੋਂ ਸਾਰੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਗਈ ਭਾਨਾ ਸਿੱਧੂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫੇਰ ਤੋਂ ਲਾਈਵ ਹੁੰਦਾ ਹੈ ਪੰਨਾ ਸਿੱਧੂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਰਾਜਾ ਵੜਿੰਗ ਦਾ ਇੱਕ ਬਿਆਨ ਆਉਂਦਾ ਹੈ ਜੋ ਕਿ ਕਾਂਗਰਸ ਦੇ ਪ੍ਰਧਾਨ ਵੀ ਹਨ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਚੋਣ ਲੜ ਲੈਣੀ ਚਾਹੀਦੀ ਹੈ ਮੈਂ ਭਾਨਾ ਸਿੰਧੂ ਉਸ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਖਿਰਕਾਰ ਜਿਸ ਬਾਪ ਦਾ ਇੱਕ ਨੌਜਵਾਨ ਪੁੱਤ ਜਿਸ ਦੀ ਉਮਰ ਮਹਿਜ਼ ਉਣੱਤੀ ਸਾਲ ਹੋਵੇ ਇਕ ਨੌਜਵਾਨ ਗੱਭਰੂ ਜਿਸ ਨੇ ਕੁਝ ਸਾਲਾਂ ਦੇ ਵਿੱਚ ਹੀ ਇੰਨੀ ਤਰੱਕੀ ਪਾ ਲਈ ਹੋਵੇ ਕਿ ਉਸ ਦਾ ਪਿਓ ਦਾ ਸੀਨਾ ਸ਼ਾਨ ਨਾਲ ਚੌੜਾ ਹੋਵੇ ਅਤੇ ਹਮੇਸ਼ਾ ਸਿਰ ਉੱਤੇ ਚੁੱਕ ਕੇ ਤੁਰਨ ਵਾਲਾ ਉਹ ਪਿਤਾ ਜੋ ਕਿ ਸਿਰਫ ਆਪਣੇ ਪੁੱਤ ਦੀ ਵਜ੍ਹਾ ਕਰਕੇ ਅਣਖ ਨਾਲ ਜੀ ਰਿਹਾ ਸੀ

ਕਿਉਂਕਿ ਉਹੀ ਉਸ ਦਾ ਇੱਕ ਸਹਾਰਾ ਸੀ ਚਾਹੇ ਅੱਜ ਸਿੱਧੂ ਮੁਸੇਵਾਲਾ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਕਿਉਂ ਨਹੀਂ ਦੇ ਗਿਆ ਚਾਹੇ ਉਸ ਪਿਓ ਦੇ ਕੋਲ ਜਿੰਨੀ ਮਰਜ਼ੀ ਪ੍ਰਾਪਰਟੀ ਕਿਉਂ ਨਾ ਹੋਵੇ ਪਰ ਉਹ ਆਪਣੇ ਪੁੱਤ ਤੋਂ ਬਿਨਾਂ ਬਿਲਕੁਲ ਵੀ ਖੁਸ਼ ਨਹੀਂ ਰਹਿ ਸਕਦਾ ਕਿਉਂਕਿ ਉਸ ਲਈ ਸਾਰਾ ਕੁਝ ਸਿੱਧੂ ਮੂਸੇ ਵਾਲਾ ਹੀ ਸੀ ਉਸ ਦਾ ਪੁੱਤ ਜਿਸ ਦੇ ਨਾਲ ਉਹ ਹਰ ਰਾਤ ਨੂੰ ਗੱਲਾਂ ਕਰਦਾ ਸੀ ਜਿਸ ਨੂੰ ਗਲ ਨਾਲ ਲਾਉਂਦਾ ਸੀ ਉਹ ਪੁੱਤ ਜੋ ਚੜ੍ਹੀ ਜਵਾਨੀ ਆਪਣੀ ਮਾਂ ਨੂੰ ਛੱਡ ਗਿਆ ਆਪਣੇ ਪਿਓ ਨੂੰ ਛੱਡ ਗਿਆ ਆਖਿਰਕਾਰ ਅੱਜ ਰਾਜਾ ਵੜਿੰਗ ਇਹ ਗੱਲਾਂ ਕਹਿ ਰਿਹਾ ਹੈ ਕਿ ਉਸ ਨੂੰ ਚੋਣ ਲੜਨੀ ਚਾਹੀਦੀ ਹੈ ਘੱਟੋ ਘੱਟ ਇੱਥੇ ਦਾ ਰਾਜਨੀਤੀ ਨਾ ਕਰੋ ਉਨ੍ਹਾਂ ਨੂੰ ਘੱਟੋ ਘੱਟ ਇਹ ਤਾਂ ਸੋਚਣਾ ਚਾਹੀਦਾ ਹੈ

ਕਿ ਅਜੇ ਸਿੱਧੂ ਮੂਸੇ ਵਾਲੇ ਦਾ ਸਿਵਾ ਤੱਕ ਠੰਢਾ ਨਹੀਂ ਹੋਇਆ ਹੋਣਾ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਉਹ ਮਾਂ ਬਾਪ ਚੋਣ ਲੜਨ ਦੇ ਲਈ ਤਿਆਰ ਹਨ ਜਿਨ੍ਹਾਂ ਦਾ ਇੱਕ ਉਣੱਤੀ ਸਾਲ ਦਾ ਨੌਜਵਾਨ ਪੁੱਤ ਚਲਾ ਗਿਆ ਹੋਵੇ ਤੇ ਉਹ ਇਹ ਸਭ ਕਿਵੇਂ ਕਰਨ ਉਸ ਪਿਓ ਦਾ ਚੋਣ ਲੜਨ ਨੂੰ ਕਿਵੇਂ ਦਿਲ ਕਰੇਗਾ ਕੀ ਉਸ ਪਿਓ ਦਾ ਐੱਮਪੀ ਬਣਨ ਨੂੰ ਦਿਲ ਕਰੇਗਾ ਕੀ ਉਸ ਨੂੰ ਤੁਸੀਂ ਨੇ ਪੁੱਛਿਆ ਜਾਫਰ ਸੋਸ਼ਲ ਮੀਡੀਆ ਤੇ ਆਪਣੀ ਮਰਜ਼ੀ ਨਾਲ ਹੀ ਪੋਸਟਾਂ ਪਾ ਦਿੱਤੀਆਂ ਤੁਸੀਂ ਆਪਣੀਆਂ ਰੋਟੀਆਂ ਸੇਕਣ ਲੱਗੇ ਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਪਿਉ ਦਾ ਨੌਜਵਾਨ ਪੁੱਤ ਇੱਕ ਮਾਂ ਦਾ ਨੌਜਵਾਨ ਪੁੱਤ ਇਸ ਦੁਨੀਆਂ ਤੋਂ ਚਲਾ ਗਿਆ ਸਿੱਧੂ ਮੂਸੇ ਵਾਲਾ ਕਰੋੜਾਂ ਰਬੀਆ ਛੱਡ ਗਿਆ

ਕਰੋੜਾਂ ਦੀ ਜ਼ਮੀਨ ਛੱਡ ਗਿਆ ਕਰੋੜਾਂ ਦੀ ਕੋਠੀ ਛੱਡ ਗਿਆ ਉਨ੍ਹਾਂ ਮਾਪਿਆਂ ਨੂੰ ਤਾਂ ਉਹ ਇਸ ਵੇਲੇ ਮਿੱਟੀ ਲੱਗ ਰਹੀ ਹੈ ਤਾਂ ਉਨ੍ਹਾਂ ਨੇ ਐਮ ਪੀ ਦੀ ਸੀਟ ਜਿੱਤ ਕੇ ਆਖ਼ਰਕਾਰ ਕਰਨਾ ਕੀ ਹੈ ਹਰ ਇੱਕ ਗੱਲ ਤੇ ਤੁਸੀਂ ਸਿਆਸਤ ਕਰਨ ਲੱਗ ਜਾਂਦੇ ਉਹ ਮਾੜਾ ਮੋਟਾ ਸਮਾਂ ਤਾਂ ਵੇਖ ਲਿਆ ਕਰੋ ਕਿ ਆਖ਼ਿਰਕਾਰ ਕਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ ਥੋੜ੍ਹੀ ਬਹੁਤ ਆਪਣੇ ਦਿਮਾਗ ਤੇ ਵੀ ਜ਼ੋਰ ਲਗਾ ਲਿਆ ਕਰੋ ਰਾਜਾ ਵੜਿੰਗ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਥੋੜ੍ਹਾ ਜਿਹਾ ਦੇਖ ਕੇ ਬਿਆਨ ਦਿਲ ਦੇਣਾ ਚਾਹੀਦਾ ਹੈ ਅੱਜ ਉਨ੍ਹਾਂ ਦੇ ਘਰ ਉੱਤੇ ਕੀ ਪਹਾੜ ਟੁੱਟਿਆ ਹੋਇਆ ਹੈ ਤੇ ਤੁਸੀਂ ਕੀ ਗੱਲਾਂ ਕਰ ਰਹੇ ਹੋ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.