ਸਿੱਧੂ ਮੂਸੇ ਵਾਲੇ ਦੇ ਘਰ ਜਾਣ ਤੋਂ ਰੋਕ ਰਹੀ ਸੀ ਪੁਲੀਸ ਵੇਖੋ ਫਿਰ ਆ ਸਿੰਘ ਨੇ ਕਿਹਾ

Uncategorized

ਪੰਜਾਬ ਦਾ ਅੱਜ ਬੱਚਾ ਬੱਚਾ ਬਹੁਤ ਹੀ ਜ਼ਿਆਦਾ ਸਦਮੇ ਵਿੱਚ ਸਿੱਧੂ ਮੂਸੇਵਾਲੇ ਨੂੰ ਬਹੁਤ ਜ਼ਿਆਦਾ ਲੋਕ ਪਿਆਰ ਕਰਦੇ ਸੀ ਬਹੁਤ ਵੱਡੇ ਪੱਧਰ ਤੇ ਸਿੱਧੂ ਮੂਸੇਵਾਲੇ ਦੇ ਫੈਨ ਸੀ ਪਰ ਕਿਸੇ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਕਿ ਸਿੱਧੂ ਮੂਸੇਵਾਲੇ ਦੀ ਤਰੀਕੇ ਦੇ ਨਾਲ ਮੌਤ ਹੋ ਜਾਵੇਗੀ ਮੂਸੇ ਵਾਲੇ ਦੇ ਪਿੰਡ ਬਹੁਤ ਵੱਡੇ ਪੱਧਰ ਉੱਤੇ ਲੋਕ ਪਹੁੰਚ ਰਹੇ ਹਨ ਮਿਲਣ ਦੇ ਵਾਸਤੇ ਇਕ ਚੰਗੇ ਪਰਿਵਾਰ ਦੇ ਉੱਤੇ ਜੋ ਦੁੱਖ ਦੁੱਖਾਂ ਦਾ ਪਹਾੜ ਇਸ ਵੇਲੇ ਘਿਰਿਆ ਹੈ ਉਹ ਉਹ ਪਰਿਵਾਰ ਹੀ ਸਮਝ ਸਕਦਾ ਹੈ ਕਿਉਂਕਿ ਇਸ ਪਰਿਵਾਰ ਨੂੰ ਅੱਜ ਬਹੁਤੀ ਜ਼ਰੂਰਤ ਲੋਕਾਂ ਦੀ ਜੋ ਕਿ ਉਨ੍ਹਾਂ ਨੂੰ ਹੌਸਲਾ ਦੇਣ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਵੱਡੀ ਤਦਾਦ ਵਿੱਚ ਲੋਕਾਂ ਦੀਆਂ ਗੱਡੀਆਂ ਪਹੁੰਚ ਰਹੀਆਂ ਹਨ ਅਤੇ ਰਿਸ਼ਤੇਦਾਰ ਵੀ ਵੱਡੀ ਤਦਾਦ ਵਿਚ ਬੋਲਦੇ ਹੋਏ ਨਜ਼ਰ ਆ ਰਹੇ ਹਨ ਪਰ ਇਸ ਦੇ ਨਾਲ ਹੀ ਜਦੋਂ ਜਿਵੇਂ ਹੀ ਪਤਾ ਲੱਗਿਆ ਕਿ ਮੁੱਖਮੰਤਰੀ ਭਗਵੰਤ ਮਾਨ ਉੱਥੇ ਪਹੁੰਚਣ ਵਾਲੇ ਹਨ ਤਾਂ ਇੱਕ ਬਹੁਤ ਵੱਡੀ ਜੜੀ ਸਿਕਿਉਰਿਟੀ ਹੈ

ਉਥੇ ਤੈਨਾਤ ਕੀਤੀ ਗਈ ਹੈ ਚਾਰੇ ਪਾਸੇ ਪੁਲੀਸ ਪੁਲਿਸ ਤੋਂ ਨਜ਼ਰ ਆਵੇਗੀ ਅਤੇ ਕਮਾਂਡੋ ਫੋਰਸ ਵੀ ਉੱਥੇ ਨਜ਼ਰ ਤੁਹਾਨੂੰ ਹੋਣਗੇ ਇਸ ਦੇ ਨਾਲ ਹੀ ਪਿੰਡ ਦੇ ਵਿੱਚੋਂ ਜੋ ਵੀ ਗੱਡੀ ਆ ਰਹੀ ਸੀ ਉਸ ਨੂੰ ਰੋਕਿਆ ਜਾ ਰਿਹਾ ਸੀ ਉਸ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਡੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਸਿੱਧੂ ਮੂਸੇਵਾਲੇ ਦੇ ਰਿਸ਼ਤੇਦਾਰ ਸਨ ਉਨ੍ਹਾਂ ਨੂੰ ਰੋਕ ਲਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਹੋ ਅਤੇ ਉਨ੍ਹਾਂ ਨੂੰ ਪਿੰਡ ਦੇ ਬਾਹਰ ਹੀ ਰੋਕ ਲਿਆ ਜਾਂਦਾ ਜਦੋਂ ਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਸਿੱਧੂ ਮੂਸੇਵਾਲੇ ਦੇ ਰਿਸ਼ਤੇਦਾਰ ਹਨ ਤਾਂ

ਆਓ ਉਨ੍ਹਾਂ ਨੂੰ ਵੀ ਅੰਦਰ ਜੁੜਾਅ ਨਹੀਂ ਜਾਣ ਦਿੱਤਾ ਜਾਂਦਾ ਸੀ ਪਰ ਕਾਫ਼ੀ ਆ ਉਹਨਾਂ ਦੇ ਵੱਲੋਂ ਬੋਲਣ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਗਵੰਤ ਮਾਨ ਆ ਰਿਹਾ ਹੈ ਅਤੇ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਅਸੀਂ ਵੀ ਉਸ ਦੇ ਘਰ ਜਾ ਰਹੇ ਅਸੀਂ ਵੀ ਦੁੱਖ ਸਾਂਝਾ ਕਰਨ ਜਾ ਰਹੇ ਹਾਂ ਸਾਡਾ ਸਿੱਧੂ ਕਾ ਰਿਸ਼ਤੇਦਾਰ ਐ ਸਾਡੇ ਕਰੀਬੀ ਸੀ ਅਸੀਂ ਨਹੀਂ ਜਾਵਾਂਗੇ ਹੋਰ ਕੌਣ ਜਾਣਗੇ ਇਸ ਵਿਅਕਤੀ ਦੇ ਵੱਲੋਂ ਪੁਲੀਸ ਵਾਲਿਆਂ ਦੀ ਰੇਲ ਬਣਾਉਦੇ ਹੋਏ ਕਿਹਾ ਗਿਆ ਕਿ ਆਖਿਰਕਾਰ ਤੁਸੀਂ ਨੇ ਜੇਕਰ ਸਿੱਧੂ ਨੂੰ ਹੀ ਇੰਨੀ ਜ਼ਿਆਦਾ ਸਕਿਓਰਿਟੀ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਆ ਸਿੱਧੂ ਅੱਜ ਦੁਨੀਆਂ ਦੇ ਵਿੱਚ ਹੁੰਦਾ ਜੇਕਰ ਤੁਸੀਂ ਸਕਿਉਰਿਟੀ ਲੈਣ ਵਾਪਸ ਲੈਣ

ਦੀਆਂ ਗੱਲਾਂ ਜੇਕਰ ਨਾ ਕਰਦੇ ਤਾਂ ਅੱਜ ਸਿੱਧੂ ਮੂਸੇਵਾਲੇ ਦੇ ਨਾਲ ਇਹ ਸਭ ਨਹੀਂ ਹੋਣਾ ਸੀ ਇਹ ਸਭ ਤੁਹਾਡੀ ਕਿਰਪਾ ਦੇ ਨਾਲ ਇਹ ਸਭ ਹੋਇਆ ਹੈ ਜੇਕਰ ਅੱਜ ਆ ਸਿੱਧੂ ਮੁਸੇਵਾਲਾ ਸਾਡੇ ਵਿਚਕਾਰ ਹੁੰਦਾ ਤਾਂ ਸ਼ਾਇਦ ਸਾਨੂੰ ਅੱਜ ਦਿਨ ਦੇਖਣਾ ਨਾ ਪੈਂਦਾ ਜੇਕਰ ਸਿੱਧੂ ਮੂਸੇਵਾਲਾ ਸਕਿਉਰਿਟੀ ਦੇ ਨਾਲ ਹੁੰਦਾ ਜਾਂ ਫਿਰ ਸਕਿਉਰਿਟੀ ਸਿੱਧੂ ਮੁਸੇਵਾਲਾ ਦੇ ਨਾਲ ਹੁੰਦੀ ਤਾਂ ਅੱਜ ਸਿੱਧੂ ਮੁਸੇਵਾਲਾ ਸਾਡੇ ਵਿਚਕਾਰ ਹੁੰਦਾ ਆਦਰਸ਼ ਵਿਅਕਤੀ ਦੇ ਵੱਲੋਂ ਪੁਲੀਸ ਦੀਆ ਨਾਕਾਮੀਆ ਨੂੰ ਬਣਾਉਂਦੇ ਹੋਏ ਕਿਹਾ ਗਿਆ ਕਿ ਸਾਰੀਆਂ ਤੁਹਾਡੀਆਂ ਇਹ ਨਾਕਾਮੀਆਂ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਭਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.