ਲੋਕ ਕਰ ਰਹੇ ਭਾਰੀ ਵਿਰੋਧ ਆਪ ਸਰਕਾਰ ਨੂੰ ਲੋਕਾਂ ਨੇ ਘੇਰਿਆ

Uncategorized

ਲੋਕਾਂ ਦੇ ਵਿਚ ਇਸ ਵੇਲੇ ਬਹੁਤ ਹੀ ਜ਼ਿਆਦਾ ਗੁੱਸਾ ਨਜ਼ਰ ਆ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਅਤੇ ਇੱਕ ਵਿਧਾਇਕ ਨੂੰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਉਨ੍ਹਾਂ ਨੂੰ ਬਾਹਰੋਂ ਮੋੜ ਦਿੱਤਾ ਗਿਆ ਮੁੱਖਮੰਤਰੀ ਭਗਵੰਤ ਮਾਨ ਵਲੋਂ ਅੱਠ ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ ਉਹ ਸਿੱਧੂ ਮੂਸੇ ਵਾਲੇ ਦੇ ਘਰ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਣਗੇ ਕਿਉਂਕਿ ਜੋ ਘਟਨਾ ਮੰਦਭਾਗੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਜ਼ਿਆਦਾ ਦੁੱਖ ਭਰੀ ਖਬਰ ਹੈ ਅਤੇ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਵਿਧਾਇਕ ਉੱਥੇ ਪਹੁੰਚ ਰਹੇ ਹਨ ਤੇ ਲੋਕਾਂ ਦਾ ਜਿਹੜਾ ਹੈ ਵਿਧਾਇਕਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਸਦੇ ਨਾਲ ਹੀ ਭਗਵੰਤ ਮਾਨ ਮੂਸੇ ਪਿੰਡ ਜਿਹੜੇ ਸਾਨੂੰ ਪਹੁੰਚਣ ਵਾਲੇ ਸੀ ਉਨ੍ਹਾਂ ਦੇ ਵਲੋਂ ਅੱਠਵੀਂ ਦਾ ਟਾਈਮ ਦਿੱਤਾ ਸੀ ਉਹ ਦੱਸ ਵਜੇ ਉਥੇ ਪਹੁੰਚਦੇ ਹਨ ਅੱਜ ਇਸ ਤੋਂ ਬਾਅਦ ਭਗਵੰਤ ਮਾਨ ਨੂੰ ਜਿਵੇਂ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਵਿਧਾਇਕ ਦਾ ਪਿੰਡ ਤੋਂ ਬਾਹਰ ਵਿਰੋਧ ਕੀਤਾ ਜਾ ਰਿਹਾ ਹੈ

ਅਤੇ ਉਨ੍ਹਾਂ ਨੂੰ ਪਿੰਡ ਦੇ ਅੰਦਰ ਜਿਹੜਾ ਵੜਨ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਭਗਵੰਤ ਮਾਨ ਦਾ ਕਾਫ਼ਲਾ ਜੋ ਮੂਸੇਵਾਲੇ ਪਿੰਡਾਂ ਵਿੱਚ ਪਹੁੰਚਿਆ ਹੋਇਆ ਸੀ ਉਸ ਤੋਂ ਬਾਅਦ ਉਹ ਮਾਨਸਾ ਵੱਲ ਨੂੰ ਸਿੱਧਾ ਅੱਗੇ ਲੰਘ ਜਾਂਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਭਗਵੰਤ ਮਾਨ ਜੋ ਹੈ ਉਹ ਵਾਪਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਕਦੋਂ ਹੋਣਗੇ ਕਿਉਂਕਿ ਆਪ ਪਰਿਵਾਰ ਦੇ ਉੱਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ ਹੈ ਇਸ ਚੀਜ਼ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਕਿ ਇਕ ਪਰਿਵਾਰ ਦੇ ਉੱਤੇ ਆ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ ਅਤੇ ਇਸ ਦੁੱਖ ਨੂੰ ਸਾਂਝਾ ਕਰਨ ਦੇ ਲਈ ਭਗਵੰਤ ਮਾਨ ਜੋ ਸਾਡੇ ਮੁੱਖ ਮੰਤਰੀ ਹਨ ਉਹ ਵੀ ਉੱਥੇ ਪਹੁੰਚ ਰਹੇ ਸੀ ਪਰ ਇਹ ਸਿਕਿਉਰਿਟੀ ਸੁੰਨ ਰਹਿ ਕੇ ਉਨ੍ਹਾਂ ਦੇ ਵੱਲੋਂ

ਵੀ ਉੱਥੋਂ ਅੱਗੇ ਆਪਣੀ ਗੱਡੀ ਨੂੰ ਰਵਾਨਾ ਕਰ ਲਿਆ ਗਿਆ ਮੂਸੇ ਪੇਂਡੂ ਪਹੁੰਚ ਚੁੱਕੀ ਸੀ ਪਰ ਉਥੋਂ ਗੱਡੀਆਂ ਨੂੰ ਮਾਨਸਾ ਦੇ ਵੱਲ ਰਵਾਨਾ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਮੁੱਖਮੰਤਰੀ ਭਗਵੰਤ ਮਾਨ ਮੂਸੇ ਪਿੰਡ ਦੇ ਵਿਚ ਕਦੋਂ ਹੋਣਗੇ ਅਤੇ ਪਰਿਵਾਰ ਦੇ ਨਾਲ ਕਿਸ ਤਰੀਕੇ ਦੇ ਨਾਲ ਦੁੱਖ ਸਾਂਝਾ ਕਰਨਗੇ ਇਹ ਚੀਜ਼ਾਂ ਹੁਣ ਸਾਹਮਣੇ ਆ ਕੁਝ ਸਮੇਂ ਬਾਅਦ ਆਉਣਗੀਆਂ ਜਾਫਰ ਆ ਕਦੋਂ ਭਗਵੰਤ ਮਾਨ ਇਸ ਚੀਜ਼ ਨੂੰ ਲੈ ਕੇ ਸਾਹਮਣੇ ਆਉਂਦੇ ਹਨ ਇਹ ਚੀਜ਼ਾਂ ਸੋਚਣ ਵਾਲੀਆਂ ਹੋਣਗੀਆਂ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਕਿ ਭਗਵੰਤ ਮਾਨ ਜੋ ਕਿ ਸਾਡੇ ਮੁੱਖ ਮੰਤਰੀ ਹਨ

ਉਨ੍ਹਾਂ ਨੂੰ ਵਾਪਸ ਕਿਉਂ ਜਾਣਾ ਪਿਆ ਇੱਕ ਵਿਧਾਇਕ ਵਜੋਂ ਐਮਐਲਏ ਹਨ ਉਹਨਾਂ ਦਾ ਪਿੱਛੇ ਵਿਰੋਧ ਹੁੰਦਾ ਹੈ ਵਿਰੋਧ ਹੋਣ ਤੋਂ ਬਾਅਦ ਜਿਵੇਂ ਹੀ ਭਗਵੰਤ ਮਾਨ ਦੇ ਸਕਿਉਰਿਟੀ ਏਜੰਸੀਆਂ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਦੋਨਾਂ ਦੇ ਵੱਲੋਂ ਉਸ ਗੱਡੀ ਨੂੰ ਉੱਥੋਂ ਰਵਾਨਾ ਕਰ ਲਿਆ ਜਾਂਦਾ ਹੈ ਅਤੇ ਮੂਸੇ ਵਾਲੇ ਦੇ ਘਰ ਤੋਂ ਜੋ ਮੁੱਖਮੰਤਰੀ ਭਗਵੰਤ ਮਾਨ ਹਨ ਉਹ ਵਾਪਸ ਚਲੇ ਜਾਂਦੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਭਗਵੰਤ ਮਾਨ ਵਾਪਸ ਆਉਣਗੇ ਜਾਫਰ ਨਹੀਂ ਇਸ ਚੀਜ਼ ਨੂੰ ਲੈ ਕੇ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਖੜ੍ਹਾ ਹੋ ਚੁੱਕਿਆ ਗਿਆ ਕੀ ਆਖਿਰਕਾਰ ਭਗਵੰਤ ਮਾਨ ਉੱਥੇ ਪਹੁੰਚ ਚੁੱਕੇ ਸੀ ਤਾਂ ਫਿਰ ਅੰਦਰ ਕਿਉਂ ਨਹੀਂ ਗਏ ਕੀ ਇਹੋ ਜਿਹੀ ਸਕਿਉਰਿਟੀ ਦਾ ਇਸ਼ੂ ਪੈ ਗਿਆ ਸੀ

ਜ਼ਾਫਰ ਕੋਈ ਹੋਰ ਰਿਜਨ ਹੋ ਸਕਦੇ ਹਨ ਇਸ ਚੀਜ਼ ਬਾਰੇ ਹੁਣ ਖੁੱਲ੍ਹ ਕੇ ਭਗਵੰਤ ਮਾਨ ਦੱਸ ਸਕਦੇ ਹਨ ਬਾਕੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published.