ਛੋਟਾ ਬੱਚਾ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਕਹਿੰਦਾ ਮੈਨੂੰ ਮੇਰਾ ਵੀਰ ਵਾਪਸ ਲਿਆ ਦਿਓ, ਦੇਖ ਆਵੇਂਗਾ ਤੁਹਾਨੂੰ ਵੀ ਰੋਣਾ

Uncategorized

ਚਾਰ ਸਾਲ ਦਾ ਇੱਕ ਮਾਸੂਮ ਬੱਚਾ ਜਿਸਦੇ ਬੱਲੂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਵੀਰ ਮੈਨੂੰ ਕਿਸੇ ਵੀ ਹਾਲਤ ਵਿੱਚ ਚਾਹੀਦਾ ਹੈ ਅਤੇ ਬਹੁਤ ਹੀ ਜ਼ਿਆਦਾ ਸ਼ੌਕ ਦੇ ਵਿੱਚ ਬੱਚਾ ਲੱਗ ਰਿਹਾ ਹੈ ਕਿਉਂਕਿ ਹਰ ਕੋਈ ਸਿੱਧੂ ਮੂਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਸਿੱਧੂ ਮੁਸੇਵਾਲਾ ਜੋ ਕਿ ਇਕ ਬਹੁਤ ਹੀ ਚੰਗਾ ਕਲਾਕਾਰ ਸੀ ਉਹ ਤਾਂ ਹੁਣ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਿਆ ਹੈ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਇਹੋ ਜਿਹੀ ਛਾਪ ਛੱਡ ਗਿਆ ਹੈ ਕਿ ਲੋਕ ਉਸ ਨੂੰ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਦੇ ਹਨ ਲੋਕਾਂ ਦੇ ਦਿਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਹੁਣ ਬਚ ਚੁੱਕਿਆ ਹੈ ਅਤੇ ਸਦਾ ਲਈ ਲੋਕਾਂ ਦੇ ਦਿਲਾਂ ਦੇ ਵਿਚ ਇਸੇ ਤਰੀਕੇ ਦੇ ਨਾਲ ਸਿੱਧੂ ਮੁਸੇਵਾਲਾ ਰਾਜ ਕਰੇਗਾ ਸਿੱਧੂ ਮੁਸੇਵਾਲਾ ਇਕੱਲਾ ਹੀ ਅਜਿਹਾ ਸਿੰਗਰ ਸੀ

ਜਿਸਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਅੱਜ ਵੀ ਸਿੱਧੂ ਮੂਸੇਵਾਲੇ ਦੇ ਗਾਣਿਆਂ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਿਆ ਹੈ ਸਿੱਧੂ ਮੁਸੇਵਾਲਾ ਦੁਨੀਆਂ ਦੇ ਵਿੱਚ ਇੱਕ ਇਕਲੌਤਾ ਹੀ ਅਜਿਹਾ ਸਿੰਗਰ ਸੀ ਜਿਸ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਿਆ ਜੇਕਰ ਸਿੱਧੂ ਮੁਸੇਵਾਲਾ ਜਿਉਂਦਾ ਹੁੰਦਾ ਤਾਂ ਸ਼ਾਇਦ ਸਿੱਧੂ ਮੂਸੇਵਾਲੇ ਦੇ ਵੱਲੋਂ ਸਾਰੀ ਦੁਨੀਆਂ ਦਾ ਦਿਲ ਜਿੱਤ ਲੈਣਾ ਸੀ ਅਤੇ ਜਿਸ ਤਰੀਕੇ ਦੇ ਨਾਲ ਸਿੱਧੂ ਮੁੱਸੇਵਾਲਾ ਲਗਾਤਾਰ ਗਾਇਕੀ ਕਰ ਰਿਹਾ ਸੀ ਇਹ ਤਾਂ ਹਰ ਇੱਕ ਬੱਚੇ ਬੱਚੇ ਦੇ ਦਿਲ ਵਿੱਚ ਵਸਿਆ ਹੋਇਆ ਸੀ ਬੱਚੇ ਬੱਚੇ ਨੂੰ ਤੁਸੀਂ ਵੇਖਿਆ ਹੋਵੇਗਾ ਤਾਂ ਤੁਸੀਂ ਜੇਕਰ ਅੱਜ ਜੇਕਰ ਬੱਚੇ ਨੂੰ ਕਹੋਗੇ ਕਿ ਤੂੰ ਕਿਸ ਦਾ ਫੈਨ ਤਾਂ ਹਰ ਇੱਕ ਦੇ ਲਫ਼ਜ਼ ਸੱਦੇ ਵਿਚੋਂ ਇਹੀ ਬੋਲ ਨਿਕਲਦੇ ਹਨ ਕਿ

ਸਿੱਧੂ ਮੂਸੇਵਾਲੇ ਦੇ ਫੈਨ ਹਨ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ ਵਿੱਚ ਇੰਨੀ ਜ਼ਿਆਦਾ ਐਨਰਜੀ ਹੁੰਦੀ ਸੀ ਕਿ ਉਹ ਹਰ ਇੱਕ ਦੇ ਵਿੱਚ ਭਰ ਦਿੱਤੀ ਜਾਂਦੀ ਸੀ ਸਿੱਧੂ ਮੂਸੇ ਦੇ ਗਾਣੇ ਹਰ ਪਾਸੇ ਵੱਜਦੇ ਸੀ ਵਿਆਹ ਸ਼ਾਦੀਆਂ ਦੇ ਵਿੱਚ ਸਿੱਧੂ ਮੁਸੇਵਾਲਾ ਅਕਸਰ ਹੀ ਵੱਜਦਾ ਸੀ ਸਿੱਧੂ ਮੂਸੇਵਾਲੇ ਦੀ ਇੰਨੀ ਜ਼ਿਆਦਾ ਚੜ੍ਹਾਈ ਸੀ ਕਿ ਕੁਝ ਲੋਕਾਂ ਤੋਂ ਬਰਦਾਸ਼ਤ ਹੀ ਨਹੀਂ ਹੋਇਆ ਕਿ ਸਿੱਧੂ ਮੁਸੇਵਾਲਾ ਇੰਨਾ ਜ਼ਿਆਦਾ ਅੱਗੇ ਕਿਉਂ ਜਾ ਰਿਹਾ ਹੈ ਬਹੁਤ ਸਾਰੇ ਕਲਾਕਾਰਾਂ ਦੇ ਤਾਂ ਕੰਮਕਾਰ ਬੰਦ ਹੀ ਹੋ ਚੁੱਕੀ ਸੀ ਕਿਉਂਕਿ ਸਿੱਧੂ ਮੂਸੇਵਾਲੇ ਦੀ ਗਾਇਕੀ ਦਾ ਕੋਈ ਵੀ ਤੋੜ ਨਹੀਂ ਸੀ ਬਹੁਤ ਚੰਗੇ ਗਾਣੇ ਉਸ ਵੱਲੋਂ ਕੱਢੇ ਗਏ ਅਧਿ ਜਿਸ ਤਰ੍ਹਾਂ ਦੇ ਨਾਲ ਨੌਜਵਾਨੀ ਅੱਜਕਲ ਪਸੰਦ ਕਰਦੀ ਉਸ ਤਰ੍ਹਾਂ ਦੇ ਗਾਣੇ ਕੱਢੇ ਗਏ ਪਰ

ਕਈ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਸਿੱਧੂ ਮੁਸੇਵਾਲਾ ਹਥਿਆਰਾਂ ਦੀ ਖਰੀਦ ਕਰਦਾ ਹੈ ਪਰ ਉਸਦੀ ਜੇਕਰ ਤੁਸੀਂ ਰੀਅਲ ਜ਼ਿੰਦਗੀ ਦੇ ਵਿੱਚ ਜਾ ਕੇ ਝਾਕਾਂਗੇ ਜਾਂ ਫਿਰ ਉਸਨੂੰ ਅਸਲ ਦੇ ਵਿਚ ਜਾ ਕੇ ਮਿਲੂਗੀ ਤਾਂ ਸਿੱਧੂ ਮੂਸੇਵਾਲਾ ਬਿਲਕੁਲ ਸ਼ਰੀਫ਼ ਅਤੇ ਬਹੁਤ ਹੀ ਜ਼ਿਆਦਾ ਇੱਜ਼ਤ ਕਰਨ ਵਾਲਾ ਵਿਅਕਤੀ ਸੀ ਉਸ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵੀ ਘੜਨੀ ਸੀ ਅਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਹੰਕਾਰ ਸੀ ਇੰਨਾ ਕੁਝ ਹਾਸਲ ਕਰਨ ਤੋਂ ਬਾਅਦ ਵੀ ਬੜੀ ਵਿਨਮਰਤਾ ਦੇ ਨਾਲ ਇਹ ਲੋਕਾਂ ਨਾਲ ਗੱਲ ਕਰਦਾ ਸੀ ਕਹਿੰਦੇ ਹੁੰਦੇ ਹਨ ਜਿਵੇਂ ਜਿਵੇਂ ਇਨਸਾਨ ਵੱਡਾ ਹੁੰਦਾ ਜਾਂਦਾ ਹੈ ਸਿਆਣਾ ਹੁੰਦਾ ਜਾਂਦਾ ਹੈ ਉਸ ਨੂੰ ਆਪਣੀ ਕੀਤੀਆਂ ਹੋਈਆਂ ਗ਼ਲਤੀਆਂ ਦਾ ਅਹਿਸਾਸ ਹੁੰਦਾ ਜਾਂਦਾ ਹੈ

ਅਤੇ ਨਾਲ ਹੀ ਉਹ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਸਿੱਧੂ ਮੂਸੇਵਾਲੇ ਵੱਲੋਂ ਜੋ ਹਥਿਆਰਾਂ ਦੇ ਗੀਤ ਕੱਢੇ ਜਾ ਰਹੇ ਸੀ ਉਸ ਚੀਜ਼ ਨੂੰ ਸਿੱਧੂ ਮੂਸੇਵਾਲੇ ਵੱਲੋਂ ਹੁਣ ਬਦਲਣਾ ਸ਼ੁਰੂ ਕਰ ਦਿੱਤਾ ਸੀ ਉਹ ਇਕ ਅਜਿਹਾ ਕਲਾਕਾਰ ਸੀ ਕਿ ਆਪਣੀ ਗਾਇਕੀ ਦੇ ਵਿੱਚ ਹਰ ਚੀਜ਼ ਲਿਆ ਸਕਦਾ ਸੀ ਹਰ ਚੀਜ਼ ਉਸ ਦੀ ਲੋਕਾਂ ਵੱਲੋਂ ਪਸੰਦ ਕੀਤੀ ਜਾਂਦੀ ਸੀ ਅਤੇ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਹ ਦਿਲਾਂ ਦੇ ਵਿੱਚ ਹਮੇਸ਼ਾਂ ਰਾਜ ਕਰਦਾ ਰਹੇਗਾ ਅਤੇ ਇਸੇ ਤਰੀਕੇ ਨਾਲ ਸਿੱਧੂ ਮੁਸੇਵਾਲਾ ਸਾਡੇ ਵਿੱਚ ਰਹੇਗਾ ਅਤੇ ਸਿੱਧੂ ਮੂਸੇਵਾਲੇ ਵਰਗਾ ਨਾ ਕੋਈ ਹੈ ਨਾ ਕਿਸੇ ਨੇ ਹੁਣ ਹੋਣੈ ਦੁਨੀਆਂ ਦੇ ਵਿੱਚ ਬਹੁਤ ਘੱਟ ਇਹੋ ਜਿਹੇ ਸਿਤਾਰੇ ਆਉਂਦੇ ਹਨ ਅਤੇ ਕੁਝ ਸਮੇਂ ਦੇ ਵਿਚ ਸਾਰੀ ਦੁਨੀਆਂ ਦੇ ਵਿੱਚ ਨਾਮ ਕਮਾ ਕੇ ਫਿਰ ਇਸ ਦੁਨੀਆ ਨੂੰ ਛੱਡ ਕੇ ਚੱਲੇ ਜਾਂਦੇ ਹਨ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਪੇਜ ਤੇ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *