ਮਨੀਸ਼ਾ ਗੁਲ੍ਹਾਟੀ ਵੀ ਲੱਗੇ ਰੋਣ ਪਿਤਾ ਦਾ ਦਰਦ ਨਹੀਂ ਵੇਖਿਆ ਗਿਆ

Uncategorized

ਮਨੀਸ਼ਾ ਗੁਲਾਟੀ ਨੂੰ ਤੁਸੀਂ ਸਾਰੇ ਹੀ ਜਾਣ ਦਿਓ ਜੋ ਕਿ ਪੰਜਾਬ ਦੇ ਵਿੱਚ ਵੁਮੈਨ ਕਮਿਸ਼ਨਰ ਅੱਜ ਉਹ ਵੀ ਸਿੱਧੂ ਮੂਸੇ ਵਾਲੇ ਦੇ ਘਰ ਪਹੁੰਚ ਗਏ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵੀ ਅੱਥਰੂ ਨਿਕਲ ਆਏ ਕਿਉਂਕਿ ਉਨ੍ਹਾਂ ਦੇ ਬੱਚੇ ਦੇ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਸਿੱਧੂ ਮੂਸੇ ਵਾਲੇ ਦੇ ਨਾਲ ਜੋ ਕੁਝ ਵੀ ਹੋਇਆ ਬਹੁਤ ਹੀ ਜ਼ਿਆਦਾ ਗਲਤ ਹੋਇਆ ਅਤੇ ਜਿਸ ਤਰੀਕੇ ਦੇ ਨਾਲ ਉਸ ਨੂੰ ਮਾਰਿਆ ਗਿਆ ਉਹ ਬਹੁਤ ਜ਼ਿਆਦਾ ਖ਼ਤਰਨਾਕ ਤਰੀਕਾ ਸੀ ਸਮਝ ਨਹੀਂ ਆ ਰਹੀ ਕਿ ਆਲੇ ਦੁਆਲੇ ਪੰਜਾਹ ਕਿਲੋਮੀਟਰ ਤੱਕ ਬੀਐਸਐਫ ਲੱਗੀ ਹੋਈ ਹੈ ਅਤੇ ਨਾਲ ਹੀ ਪੰਜਾਬ ਪੁਲੀਸ ਦੀ ਹਮੇਸ਼ਾ ਹੀ ਆਲੇ ਦੁਆਲੇ ਸਾਰੇ ਪਾਸੇ ਨਿਗ੍ਹਾ ਰਹਿੰਦੀ ਹੈ ਪੰਜਾਬ ਪੁਲਸ ਹਮੇਸ਼ਾ ਸਟਾਰਕ ਰਹਿੰਦੀ ਹੈ ਪਰ ਇੰਨੀ ਵੱਡੀ ਵਾਰਦਾਤ ਆਖਿਰਕਾਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੋ ਗਈ ਪੰਜਾਬ ਦੀ ਵਿੱਚ ਇਹੋ ਜਿਹੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਉੱਤੇ ਖ਼ਤਰਨਾਕ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ

ਸੋਚਣ ਵਾਲੀ ਗੱਲ ਇੱਥੇ ਹੀ ਹੈ ਕਿ ਆਖਿਰਕਾਰ ਉਨ੍ਹਾਂ ਕੋਲ ਉਹ ਇੰਨੇ ਜ਼ਿਆਦਾ ਖ਼ਤਰ ਨਾਕ ਹ ਥਿ ਆਰ ਆਏ ਕਿੱਥੋਂ ਕਿਉਂਕਿ ਜਿਹਡ਼ੀਆਂ ਗੰਨਾ ਉਹਨਾਂ ਦੇ ਕੋਲੋਂ ਵਰਤੀਆਂ ਗਈਆਂ ਹਨ ਉਹ ਰਸ਼ਿਆ ਦੇ ਦੁਆਰਾ ਬਣਾਈਆਂ ਗਈਆਂ ਹਨ ਆਖਿਰਕਾਰ ਉਹ ਗੰਨਾ ਉਥੋਂ ਕਿੱਥੋਂ ਆਈਆਂ ਇਕ ਬਹੁਤ ਹੀ ਜ਼ਿਆਦਾ ਸੋਚਣ ਵਾਲਾ ਵਿਸ਼ਾ ਹੈ ਕਿ ਆਖ਼ਿਰਕਾਰ ਏਡੀ ਵੱਡੀ ਵਾਰਦਾਤ ਕਿਵੇਂ ਹੋ ਗਈ ਪ੍ਰਸ਼ਾਸਨ ਕੀ ਕਰ ਰਿਹਾ ਸੀ ਸਕਿਉਰਿਟੀ ਏਜੰਸੀਆਂ ਕੀ ਕਰ ਰਹੀਆਂ ਸਨ ਆਖਿਰਕਾਰ ਪੰਜਾਬ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਹਿਲਾਂ ਸੰਦੀਪ ਨੰਗਲ ਅੰਬੀਆਂ ਉਸ ਤੋਂ ਬਾਅਦ ਕਈ ਹੋਰ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਅਤੇ ਹੁਣ ਸਿੱਧੂ ਮੂਸੇ ਵਾਲਾ ਜੋ ਕਿ

ਇਕ ਬਹੁਤ ਹੀ ਚੰਗਾ ਕਲਾਕਾਰ ਸੀ ਇਸ ਚੀਜ਼ ਨੂੰ ਲੈ ਕੇ ਹੁਣ ਆਮ ਮਨੀਸ਼ਾ ਗੁਲ੍ਹਾਟੀ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਹਨ ਤੁਸੀਂ ਸਮਝ ਸਕਦੇ ਹੋ ਕਿ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦਿੱਤੀ ਕੀ ਬੀਤਦੀ ਹੋਵੇਗੀ ਸਿੱਧੂ ਮੂਸੇ ਦੇ ਪਰਿਵਾਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਖ਼ਰਾਬ ਹਨ ਪਿਉ ਨੂੰ ਸੰਭਾਲਣਾ ਬੜਾ ਮੁਸ਼ਕਿਲ ਹੈ ਪਿਉ ਦੀਆਂ ਅੱਖਾਂ ਵਿੱਚੋਂ ਅੱਥਰੂ ਨਹੀਂ ਰੁਕ ਰਹੇ ਕਿਉਂਕਿ ਇੱਕ ਨੌਜਵਾਨ ਪੁੱਤ ਜਿਸ ਨੇ ਆਪਣੇ ਪਿਓ ਨੂੰ ਉਸ ਮੁਕਾਮ ਤੇ ਪਹੁੰਚਾ ਦਿੱਤਾ ਜਿੱਥੇ ਹਰ ਕੋਈ ਉਸ ਦੇ ਪਿਉ ਨੂੰ ਸਲੂਟ ਕਰ ਰਿਹੈ ਪਿਓ ਦੀ ਇੰਨੀ ਜ਼ਿਆਦਾ ਇੱਜ਼ਤ ਬਣਾ ਦਿੱਤੀ ਪਰ ਹੁਣ ਉਹ ਪੁੱਤ ਹੀ ਨਹੀਂ ਰਿਹਾ ਜਿਸ ਨੂੰ ਪਿਓ ਵੱਲੋਂ ਬੜੇ ਚਾਵਾਂ ਦੇ ਨਾਲ ਵਿਆਹੁਣਾ ਸੀ ਕੀ ਪਤਾ ਸੀ ਕਿ ਉਸ ਦੇ ਪੁੱਤ ਨਾਲ ਇਹ ਸਭ ਹੋ ਜਾਣਾ ਹੈ

ਮਨੀਸ਼ਾ ਗੁਲਾਟੀ ਵੀ ਇਸ ਦੁੱਖ ਵਿਚ ਉਨ੍ਹਾਂ ਦੇ ਘਰ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਵੀ ਉਨ੍ਹਾਂ ਨੂੰ ਦਿਲਾਸਾ ਦਿੱਤਾ ਕਿਉਂਕਿ ਹੁਣ ਸਾਰੇ ਹੀ ਦਿਲਾਸੇ ਹੀ ਦੇ ਸਕਦੇ ਹਨ ਸਿੱਧੂ ਮੂਸੇ ਵਾਲਾ ਕਦੇ ਵਾਪਸ ਤਾਂ ਆ ਨਹੀਂ ਸਕਦਾ ਜੋਸ ਦੁਨੀਆ ਦੇ ਵਿੱਚੋਂ ਤੁਰ ਜਾਂਦੇ ਹਨ ਉਹ ਕਦੇ ਵਾਪਸ ਨਹੀਂ ਆਉਂਦੇ ਅਤੇ ਇਹੋ ਜਿਹੇ ਹੀਰੇ ਵੀ ਦੁਨੀਆਂ ਨੂੰ ਵਾਰ ਵਾਰ ਨਹੀਂ ਮਿਲਦੇ ਸਿੱਧੂ ਮੂਸੇ ਵਾਲਾ ਇੱਕ ਹੀਰਾ ਹੀ ਸੀ ਜਿਸ ਦੇ ਅੰਦਰ ਇੱਕ ਬਹੁਤ ਹੀ ਚੰਗੀ ਕਲਾ ਸੀ ਉਹ ਕਿਸੇ ਵੀ ਤਰ੍ਹਾਂ ਦੇ ਗੀਤ ਲਿਖ ਸਕਦਾ ਸੀ ਉਸ ਦੇ ਅੰਦਰ ਪਰਮਾਤਮਾ ਵੱਲੋਂ ਬਹੁਤ ਹੀ ਚੰਗੀ ਕਾਬਲੀਅਤ ਉਸ ਨੂੰ ਦਿੱਤੀ ਹੋਈ ਸੀ ਬੜੇ ਚੰਗੇ ਤਰੀਕੇ ਦੇ ਨਾਲ ਉਹ ਗੀਤਾਂ ਨੂੰ ਗਾਉਂਦਾ ਸੀ ਹੌਲੀ ਹੌਲੀ ਉਸ ਨੇ ਆਪਣੇ ਗੀਤਾਂ ਦੇ ਵਿੱਚ ਸੁਧਾਰ ਕਰਨੇ ਸ਼ੁਰੂ ਕਰ ਦਿੱਤੀ ਗਈ ਸੀ

ਜਦ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਹਥਿਆਰਾਂ ਦੇ ਗੀਤ ਨਹੀਂ ਗਾਇਆ ਕਰ ਤਾ ਉਸ ਨੇ ਹਥਿਆਰਾਂ ਦੀ ਕੀ ਛੱਡ ਕੇ ਵੱਖਰੇ ਢੰਗ ਦੀ ਕੰਸੈਪਟ ਨੂੰ ਸ਼ੁਰੂ ਕੀਤਾ ਸੀ ਜਿਸ ਵਿਚ ਉਨ੍ਹਾਂ ਦੀ ਵੱਲੋਂ ਲੀਡਰਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਅਤੇ ਜੋ ਪੰਜਾਬ ਦੇ ਹਾਲਾਤ ਹਨ ਉਨ੍ਹਾਂ ਨੂੰ ਬਿਆਨ ਕੀਤਾ ਜਾਂਦਾ ਸੀ ਸਮਝ ਨਹੀਂ ਆ ਰਹੀ ਕਿ ਆਖਿਰਕਾਰ ਸਿੱਧੂ ਮੂਸੇਵਾਲੇ ਦੇ ਨਾਲ ਇਹ ਸਭ ਕਿਸ ਨੇ ਕੀਤਾ ਕਿਉਂ ਕੀਤਾ ਇਹ ਬਹੁਤ ਸੋਚਣ ਵਾਲੀ ਗੱਲ ਹੈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *