ਦਿਨ ਦਿਹਾੜੀ ਸਿੱਧੂ ਮੂਸੇ ਵਾਲੇ ਤੇ ਖਤ ਰ ਨਾ ਕ ਹ ਥਿ ਆ ਰਾਂ ਨਾਲ ਮਾ ਰ ਨਾ, ਵੀਰ ਨੇ ਕੀਤੇ ਵੱਡੇ ਖੁਲਾਸੇ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਜੀਤਵਾਲ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਲੈ ਕੇ ਇਸ ਪੰਜਾਬੀ ਵੀਰ ਦੇ ਵੱਲੋਂ ਸਰਕਾਰ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉਠਾਏ ਅਤੇ ਸਰਕਾਰ ਨੂੰ ਵੀ ਲਾਹਨਤਾਂ ਪਾਈਆਂ ਕਿਉਂਕਿ ਇੰਨਾ ਵੱਡਾ ਕਰਾਈਮ ਹੋ ਜਾਣਾ ਇੰਨੇ ਵੱਡੇ ਵੱਡੇ ਹਥਿਆਰ ਆ ਜਾਣੇ ਇਹ ਪ੍ਰਸ਼ਾਸਨ ਨੂੰ ਸਭ ਤੋਂ ਵੱਧ ਲਾਅਨਤਾਂ ਪਾਉਣ ਵਾਲਾ ਕੰਮ ਹੈ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਜਾ ਰਹੀਆਂ ਹਨ ਇਸਦੇ ਨਾਲ ਹੀ ਇਸ ਬੀੜ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕਰ ਦਿੱਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਅੱਜ ਇਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਉਸ ਦੇ ਵਿੱਚ ਉਨ੍ਹਾਂ ਦੇ ਵਲੋਂ ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਅੱਜ ਮੌ ਤ ਹੋ ਗਈ ਹੈ ਅਤੇ ਉਨ੍ਹਾਂ ਦਾ ਕ ਤ ਲ ਪੰਜਾਬ ਦੇ ਵਿੱਚ ਹੀ ਹੋਇਆ ਹੈ ਇਸ ਖ਼ਬਰ ਨੇ ਹਰੇਕ ਪੰਜਾਬੀ ਨੂੰ ਹਿਲਾ ਕੇ ਰੱਖ ਦਿੱਤਾ ਦੋ ਢਾਈ ਮਹੀਨੇ ਪਹਿਲਾਂ ਜਿੰਨੀ ਆਸਾਂ ਤੇ ਉਮੀਦਾਂ ਦੇ ਨਾਲ ਇਹ ਸਰਕਾਰ ਪੰਜਾਬ ਦੀ ਵਿੱਚ ਬਣੀ ਸੀ ਲਗਾਤਾਰ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਦਿਨ ਦਿਹਾੜੇ ਨ ਸ਼ੇ ਵਿਕ ਰਹੇ ਹਨ ਸਰਕਾਰ ਦੇ ਦਫਤਰਾਂ ਵਿਚ ਬੰ ਬ ਬ ਲਾ ਸਟ ਹੋ ਰਹੇ ਹਨ ਤੇ ਇੱਕ ਨੌਜਵਾਨ ਮਾਂ ਦਾ ਪੁੱਤ ਕਰੋੜਾਂ ਦਿਲਾਂ ਦੀ ਧੜਕਣ ਜੋ ਕਿ ਇਕ ਬਹੁਤ ਹੀ ਮਸ਼ਹੂਰ ਗਾਇਕ ਵੀ ਸਨ ਜਦੋਂ ਉਹ ਮਾਨਸਾ ਹਲਕੇ ਦੇ ਵਿੱਚ ਇਲੈਕਸ਼ਨ ਲੜੀ ਸੀ ਉੱਥੇ ਉਨ੍ਹਾਂ ਨੂੰ ਗੋ ਲੀ ਆਂ ਨਾਲ ਛੱਲੀ ਕਰ ਦੇਣਾ ਇਹ ਸਾਡੀ ਕਾਨੂੰਨ ਵਿਵਸਥਾ ਦੀ ਉੱਤੇ ਬਹੁਤ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਇਸ ਮਾਂ ਨੂੰ ਪੁੱਛਿਆ ਜਾਵੇ ਜਿਸ ਦਾ ਅੱਜ ਭਗਤ ਇਸ ਦੁਨੀਆਂ ਤੋਂ ਤੁਰ ਗਿਆ ਹੈ ਮੈਂ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਉਸ ਮਾਂ ਦਾ ਦੁੱਖ ਸਾਂਝਾ ਕਰ ਰਹੀ ਹੈ ਕਿਉਂਕਿ ਮੈਂ ਇਨ੍ਹਾਂ ਪੀੜਾ ਨੂੰ ਮਹਿਸੂਸ ਕਰ ਸਕਦੀ ਹੈ ਅੱਜ ਜਿੱਥੇ ਵੀ ਪੰਜਾਬ ਦੀ ਵਿੱਚ ਜਾਓ ਜੀਹਦੇ ਕੋਲ ਦੋ ਪੈਸੇ ਹਨ ਭਾਵੇਂ ਉਹ ਦੁਕਾਨਦਾਰ ਹੈ ਭਾਵੇਂ ਕੋਈ ਵੱਡਾ ਵਪਾਰੀ ਹੀ ਕਿਉਂ ਨਾ ਹੋਵੇ ਦਿਨ ਦਿਹਾੜੇ ਫਿਰੌਤੀਆਂ ਉਨ੍ਹਾਂ ਤੋਂ ਮੰਗੀਆਂ ਜਾ ਰਹੀਆਂ ਅਤੇ ਉਨ੍ਹਾਂ ਨੂੰ ਫੋਨ ਕਾਲ ਆਉਂਦੇ ਹਨ ਕਿ ਜੇਕਰ ਉਨ੍ਹਾਂ ਨੇ ਇਹ ਫਿਰੌਤੀਆਂ ਨਹੀਂ ਦਿੱਤੀਆਂ ਉਨ੍ਹਾਂ ਦੀ ਬੱਚੀ ਚੱਕ ਲਵਾਂਗਾ ਜਾਂ ਫਿਰ ਉਨ੍ਹਾਂ ਨੂੰ ਗੋਲੀ ਦੇ ਨਾਲ ਮਾਰ ਦੇਵਾਂਗੇ ਹੁਣ ਤੁਸੀਂ ਸਮਝ ਸਕਦੇ ਹੋ ਕਿ ਉਹ ਕਿਸ ਖ਼ੌਫ਼ ਦੇ ਨਾਲ ਜੀਅ ਰਹੇ ਹੋਣਗੇ ਇਹ ਤੁਹਾਨੂੰ ਸਾਰਿਆਂ ਨੂੰ ਮਹਿਸੂਸ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਮੇਰਾ ਵੀ ਭਰਾ ਪਾਵੇ ਅੱਜ ਜੇਲ੍ਹ ਦੇ ਵਿੱਚ ਬੰਦ ਹੈ ਪਰ ਜਿਹੋ ਜਿਹੀਆਂ ਉਹਨੂੰ ਵੀ ਧਮਕੀਆਂ ਆਉਂਦੀਆਂ ਹਨ ਇੱਕ ਭੈਣ ਹੋਣ ਦੇ ਨਾਤੇ ਮੈਂ ਉਹਨੂੰ ਵੀ ਮਹਿਸੂਸ ਕਰਦੀ ਹਾਂ ਇਸ ਸਰਕਾਰ ਨੂੰ ਮੈਂ ਬੇਨਤੀ ਕਰਦੀ ਹੈ ਕੀ ਦਿੱਲੀ ਦਰਬਾਰ ਦੀ ਸੁਰੱਖਿਆ ਕਰਨ ਬਾਰੇ ਸੋਚਣਾ ਬੰਦ ਕਰੋ ਅਤੇ ਪੰਜਾਬ ਦੇ ਹਾਲਾਤਾਂ ਨੂੰ ਥੋਡ਼੍ਹਾ ਗੌਰ ਫਰਮਾਇਆ ਜਾਵੇ ਇੰਨੀ ਐਮਚਿਓਰ ਤੇ ਲਾਪਰਵਾਹ ਸਰਕਾਰ ਮੈਂ ਭਰੀ ਜ਼ਿੰਦਗੀ ਵਿੱਚ ਨਹੀਂ ਵੇਖੀਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *