ਭੈਣ ਨੇ ਸਿੱਧੂ ਮੂਸੇ ਵਾਲੇ ਉੱਤੇ ਹੋਏ ਹ ਮ ਲੇ ਬਾਰੇ ਵੇਖੋ ਕੀ ਕਿਹਾ

Uncategorized

ਸਿੱਧੂ ਮੂਸੇਵਾਲੇ ਨੂੰ ਪੂਰਾ ਪੰਜਾਬ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ ਪੰਜਾਬ ਦੇ ਨਾਲ ਨਾਲ ਅਮਰੀਕਾ ਕੈਨੇਡਾ ਅਤੇ ਵੱਡੇ ਵੱਡੇ ਦੇਸ਼ਾਂ ਦੇ ਵਿਚ ਸਿੱਧੂ ਮੂਸੇਵਾਲੇ ਦੀ ਵੱਡੇ ਪੱਧਰ ਦਿੱਤੇ ਫੈਨਜ਼ ਬੈਠੇ ਹਨ ਉਨ੍ਹਾਂ ਦੇ ਦਿਲਾਂ ਨੂੰ ਵੀ ਅੱਜ ਬਹੁਤ ਵੱਡੀ ਠੇਸ ਪਹੁੰਚੀ ਹੈ ਅਤੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਪੰਜਾਬ ਬਿਲਕੁੱਲ ਵੀ ਸੇਫ ਨਹੀਂ ਪੰਜਾਬ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਦੋਂ ਕੋਈ ਫੇਮਸ ਹੋ ਜਾਵੇਗਾ ਤਾਂ ਉਸ ਨਾਲ ਇਹੋ ਸਭ ਹੋਵੇਗਾ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬਹੁਤ ਹੀ ਵੱਡਾ ਮੁੱਦਾ ਛਿੜਿਆ ਹੋਇਆ ਹੈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇ ਵਾਲੇ ਦੀ ਮੌ ਤ ਹੋ ਚੁੱਕੀ ਹੈ ਸਿੱਧੂ ਮੂਸੇ ਵਾਲਾ ਇੱਕ ਬਹੁਤ ਹੀ ਚੰਗਾ ਕਲਾਕਾਰ ਸੀ ਅਤੇ ਕਾਂਗਰਸ ਦੇ ਇੱਕ ਕੈਂਡਿਡ ਵੀ ਰਹਿ ਚੁੱਕੇ ਹਨ

ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਜਦੋਂ ਵਾਪਸ ਲੈ ਲੈਣੀ ਸੀ ਤਾਂ ਉਨ੍ਹਾਂ ਜਿਸ ਚੀਜ਼ ਨੂੰ ਕਿਸ ਨੇ ਲੀਕ ਕੀਤਾ ਅਤੇ ਕਿਉਂ ਕੀਤਾ ਕੀ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਲਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੁੰਦਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈ ਲਈ ਗਈ ਹੈ ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਸਕਿਓਰਿਟੀ ਜਿਹੜੀ ਐ ਵਾਪਸ ਲੈ ਲਈ ਗਈ ਹੈ ਕਿਉਂਕਿ ਜਦੋਂ ਸੋਸ਼ਲ ਮੀਡੀਆ ਦੇ ਉਤੇਜਿਤ ਵਾਇਰਲ ਹੋਣੀ ਸ਼ੁਰੂ ਹੋ ਗਈ ਤਾਂ ਹੀ ਬਾਕੀਆਂ ਦੇ ਕੰਨ ਖੜ੍ਹੇ ਹੋਏ ਅਤੇ ਸਿੱਧੂ ਮੂਸੇਵਾਲੇ ਦਾ ਟਾਈਮ ਚੱਕ ਕੇ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਸ਼ਰ੍ਹੇਆਮ ਦਿਨ ਦਿਹਾੜੇ ਗੋ ਲੀਆਂ ਨਾਲ ਭੁੰਨ ਦਿੱਤਾ ਗਿਆ ਦੱਸ ਦੇਣਾ ਚਾਹੁੰਦੇ ਹਾਂ

ਕਿ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਤਕਰੀਬਨ ਸੌ ਤੋਂ ਜ਼ਿਆਦਾ ਗੋ ਲੀ ਆਂ ਚਲਾਈਆਂ ਗਈਆਂ ਜਿਸ ਵਿੱਚ ਸੱਤ ਗੋਲੀਆਂ ਸਿੱਧੂ ਮੂਸੇਵਾਲੇ ਨੂੰ ਲੱਗੀਆਂ ਅਤੇ ਨਾਲ ਹੀ ਜੋ ਸਿੱਧੂ ਮੂਸੇਵਾਲੇ ਦੀ ਦੋਸਤੀ ਉਨ੍ਹਾਂ ਵਿੱਚੋਂ ਇੱਕ ਦੇ ਅੱਖ ਵਿੱਚ ਗੋਲੀ ਲੱਗਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਸੀਰੀਅਸ ਹੈ ਅਤੇ ਇਕ ਵਿਅਕਤੀ ਦੇ ਮੋਢੇ ਤੇ ਉੱਤੇ ਰੱਖਦੀ ਹੈ ਉਹ ਫਿਲਹਾਲ ਅਜੇ ਖ਼ਤਰੇ ਤੋਂ ਬਾਹਰ ਹੈ ਪਰ ਸਿੱਧੂ ਮੂਸੇ ਵਾਲਾ ਇਸ ਦੁਨੀਆ ਵਿਚ ਨਹੀਂ ਰਿਹਾ ਮਾਂ ਦਾ ਇਕਲੌਤਾ ਪੁੱਤ ਜਿਸਦੇ ਵੱਲੋਂ ਆਪਣੇ ਮਾਂ ਬਾਪ ਦੇ ਲਈ ਉਹ ਕਰਕੇ ਦਿਖਾਇਆ ਜੂਸ ਦਾ ਸੁਪਨਾ ਸੀ ਹਰ ਚੀਜ਼ ਉਸਨੇ ਹਾਸਿਲ ਕਰ ਲਈ ਸੀ ਹਰ ਚੀਜ਼ ਉਸ ਦੇ ਕੋਲ ਸੀ ਉਸਦਾ ਗਿਆਰਾਂ ਦਿਨ ਬਾਅਦ ਵਿਆਹ ਵੀ ਰੱਖਿਆ ਗਿਆ ਸੀ

ਅਤੇ ਜਿਸ ਕੁੜੀ ਨਾਲ ਵਿਆਹ ਹੋਣਾ ਸੀ ਉਹ ਇੱਕ ਡਾਕਟਰ ਹੈ ਸੋਚਣ ਵਾਲੀ ਗੱਲ ਇੱਥੇ ਇਹ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਖਿਡਾਰੀਆਂ ਦੀ ਮੌ ਤ ਲਗਾਤਾਰ ਹੋ ਰਹੀ ਹੈ ਅਤੇ ਬਹੁਤ ਸਾਰੇ ਅਜਿਹੇ ਨੌਜਵਾਨਾਂ ਦੀ ਮੌ ਤ ਹੋਈ ਹੈ ਜਿਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਜਿਸ ਵਜ੍ਹਾ ਕਰਕੇ ਇਹ ਸਾਰੀਆਂ ਮੌ ਤਾਂ ਹੋਈਆਂ ਹਨ ਇਹ ਮੌ ਤਾਂ ਉਦੋਂ ਹੋਣੀਆਂ ਸ਼ੁਰੂ ਹੋਈਆਂ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.