ਸਿੱਧੂ ਦੀ ਮੌ ਤ ਦਾ ਕੌਣ ਜ਼ਿੰਮੇਵਾਰ ?

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਕ ਨੌਜਵਾਨ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੀ ਮੌ ਤ ਹੋਈ ਆਖਿਰ ਕੌਣ ਹੈ ਇਸ ਦੇ ਪਿੱਛੇ ਜ਼ਿੰਮੇਵਾਰ ਕਿਉਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨੂੰ ਹਟਾਇਆ ਗਿਆ ਆਖਿਰਕਾਰ ਕੀ ਹੈ ਪੂਰਾ ਸੱਚ ਇਸ ਵਿਅਕਤੀ ਦੇ ਵੱਲੋਂ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਗਏ ਸਭ ਤੋਂ ਪਹਿਲਾਂ ਦੀਪ ਸਿੱਧੂ ਦੀ ਮੌਤ ਇਕ ਐਕਸੀਡੈਂਟ ਦੇ ਵਿਚ ਹੋ ਜਾਂਦੀ ਹੈ ਉਸ ਚੀਜ਼ ਤੋਂ ਪੰਜਾਬ ਅਜੇ ਨਿਕਲ ਹੀ ਰਿਹਾ ਸੀ ਕਿ ਸੰਦੀਪ ਨੰਗਲ ਅੰਬੀਆ ਨੂੰ ਸ਼ਰ੍ਹੇਆਮ ਗੋ ਲੀ ਆਂ ਮਾ ਰ ਕੇ ਹੱ ਤਿ ਆ ਕਰ ਦਿੱਤੀ ਜਾਂਦੀ ਹੈ ਸੰਦੀਪ ਨੰਗਲ ਅੰਬੀਆ ਦੇ ਦੁੱਖ ਅਜੇ ਤੱਕ ਭਰੇ ਹੀ ਨਹੀਂ ਸੀ

ਕਿ ਸਾਡੇ ਮਸ਼ਹੂਰ ਕਲਾਕਾਰ ਸਿੱਧੂ ਮੂਸੇ ਵਾਲੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੱਡੀ ਘੇਰ ਕੇ ਉਸ ਉਤੇ ਤਾਬੜਤੋੜ ਗੋਲੀਆਂ ਚਲਾ ਕੇ ਉਸਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਸਿੱਧੂ ਮੂਸੇਵਾਲੇ ਨੂੰ ਸਾਰੀ ਦੁਨੀਆਂ ਹੀ ਵੇਖਦੀ ਸੀ ਉਨ੍ਹਾਂ ਦੇ ਗਾਣੇ ਸਾਰੀ ਸਬੰਧੀ ਸੀ ਕਈ ਲੋਕ ਉਨ੍ਹਾਂ ਨੂੰ ਪਸੰਦ ਵੀ ਨਹੀਂ ਕਰਦੇ ਸੀ ਕਈ ਪਸੰਦ ਕਰਦੇ ਸੀ ਪਸੰਦ ਕਰਨਾ ਤੇ ਨਾ ਕਰਨਾ ਇਹ ਆਪਣੀ ਆਪਣੀ ਲੋਕਾਂ ਦੀ ਮਰਜ਼ੀ ਹੁੰਦੀ ਹੈ ਪਰ ਸਿੱਧੂ ਮੂਸੇਵਾਲੇ ਦੀ ਫੈਨ ਫਾਲੋਇੰਗ ਬਹੁਤ ਵੱਡੇ ਪੱਧਰ ਤੇ ਸੀ ਬਹੁਤ ਲੋਕ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੀ ਸੀ ਪਰ ਕਿਸੇ ਨੇ ਇਸ ਚੀਜ਼ ਦੇ ਬਾਰੇ ਕਦੀ ਵੀ ਨਹੀਂ ਸੋਚਿਆ ਸੀ ਕਿਸ ਤਰ੍ਹਾਂ ਦੀ ਚੀਜ਼ ਕਦੇ ਹੋਵੇਗੀ ਇਸਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਇਕ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ

ਕਿ ਮੈਂ ਅੱਜ ਡੀਜੀਪੀ ਦੀ ਇਕ ਪ੍ਰੈਸ ਕਾਨਫ਼ਰੰਸ ਵੇਖੀਂ ਉਦੋਂ ਅਸੀਂ ਦੁੱਖ ਪ੍ਰਗਟਾ ਰਹੇ ਸੀ ਉਸ ਚੀਜ਼ ਦੇ ਵਿੱਚ ਉਨ੍ਹਾਂ ਦੇ ਵੱਲੋਂ ਉਹੀ ਦਰਸਾਇਆ ਗਿਆ ਉਹੀ ਗੱਲ ਕੀਤੀ ਗਈ ਜੋ ਲੰਬੇ ਸਮੇਂ ਤੋਂ ਸਿਸਟਮ ਕਰਦਾ ਆ ਰਿਹਾ ਹੈ ਕੋਈ ਵੀ ਨੌਜਵਾਨ ਪਹਿਲਾਂ ਤਾਂ ਇਸ ਰਾਹ ਉੱਤੇ ਚੱਲਣਾ ਹੀ ਨਹੀਂ ਚਾਹੁੰਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਡੀਜੀਪੀ ਦੇ ਵੱਲੋਂ ਕਿਹਾ ਗਿਆ ਕਿ ਦੋ ਜੁੜੇ ਸਕਿਉਰਿਟੀ ਗਾਰਡ ਸੀ ਉਹਨਾਂ ਦੇ ਕੋਲ ਲੈ ਗਏ ਸੀ ਪਰ ਸਿੱਧੂ ਮੂਸੇ ਵਾਲੇ ਦੇ ਕੋਲ ਦੋ ਸਕਿਉਰਿਟੀ ਗਾਰਡ ਸੀ ਉਨ੍ਹਾਂ ਨੂੰ ਉਹ ਨਾਲ ਲੈ ਕੇ ਨਹੀਂ ਗਏ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈ ਲਈ ਗਈ ਸੀ ਪਰ ਦਿੱਲੀ ਦੇ ਵਿਚ ਇਹ ਗੱਲਾਂ ਹੋ ਰਹੀਆਂ ਹਨ ਕਿ

ਸਿੱਧੂ ਮੂਸੇਵਾਲੇ ਦੇ ਨਾਲ ਦੇ ਸਕਿਓਰਿਟੀ ਗਾਰਡ ਸੀ ਡੀਜੀਪੀ ਵੀ ਇਹੋ ਜਿਹੀਆਂ ਗੱਲਾਂ ਕਰ ਰਹੇ ਹਨ ਆਖਿਰਕਾਰ ਕਦੋਂ ਤੱਕ ਪੁਲਿਸ ਵਾਲੇ ਦੂਜਿਆਂ ਨੂੰ ਬਲੇਮ ਕਰਦੇ ਰਹਿਣਗੇ ਆਖਿਰਕਾਰ ਕਦੋਂ ਪੰਜਾਬ ਦਾ ਸਿਸਟਮ ਸੁਧਰੇਗਾ ਗਲਤੀ ਸਾਰੀ ਸਿਸਟਮ ਦੀਆ ਤੇ ਦੋਸ਼ ਨੌਜਵਾਨਾਂ ਦੇ ਉੱਤੇ ਲਗਾਏ ਜਾਂਦੇ ਹਨ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *