ਸਿੰਘਣੀ ਨੀਂ ਦੱਸੀ ਸਰਕਾਰ ਦੀ ਨਾਕਾਮੀ ਹੈ

Uncategorized

ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਕਿਸੇ ਦੇ ਵੱਲੋਂ ਇਹੀ ਸਵਾਲ ਪੁੱਛੇ ਜਾ ਰਹੇ ਹਨ ਕਿ ਆਖਿਰਕਾਰ ਸਰਕਾਰ ਨੂੰ ਇਹੋ ਜਿਹੀ ਕੀ ਜ਼ਰੂਰਤ ਪੈ ਗਈ ਸੀ ਕਿ ਉਸ ਨੇ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈ ਲਈ ਅਤੇ ਫਿਰ ਚਾਰੇ ਪਾਸੇ ਰੌਲਾ ਪਾ ਦਿੱਤਾ ਸੀ ਕੀ ਅਸੀਂ ਇਨ੍ਹਾਂ ਇਨ੍ਹਾਂ ਬੰਦਿਆਂ ਦੀਆਂ ਸਿਕਿਉਰਿਟੀਆਂ ਵਾਪਸ ਲੈ ਲਈਆਂ ਗਈਆਂ ਹਨ ਸਭ ਤੋਂ ਜ਼ਿਆਦਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਾਡੇ ਜੋ ਪੱਤਰਕਾਰ ਹਨ ਉਨ੍ਹਾਂ ਦੇ ਵੱਲੋਂ ਵੀ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਕਿ ਇਨ੍ਹਾਂ ਇਨਾਂ ਸਕਿਉਰਿਟੀਆਂ ਨੂੰ ਇੰਨਾ ਇਨ੍ਹਾਂ ਬੰਦਿਆਂ ਤੋਂ ਵਾਪਸ ਲੈ ਲਈਆਂ ਹਨ ਕਿਸੇ ਦਾ ਵੀ ਕਿਸੇ ਨਾਲ ਮੱਤਭੇਦ ਹੋ ਸਕਦਾ ਹੈ ਜੇਕਰ ਕਿਸੇ ਨੇ ਸਿੱਧੂ ਮੂਸੇਵਾਲੇ ਨੂੰ ਸਿਕਿਉਰਿਟੀ ਦਿੱਤੀ ਸੀ ਤਾਂ ਕਿਸੇ ਵਜ੍ਹਾ ਕਰਕੇ ਹੀ ਦਿੱਤੀ ਸੀ

ਕੋਈ ਵੀ ਕਿਸੇ ਨੂੰ ਐਵੇਂ ਹੀ ਸਿਕਿਉਰਿਟੀ ਨਹੀਂ ਦਿੰਦਾ ਪਰ ਅੱਜ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਸਰਕਾਰ ਦੀਆਂ ਨਾਕਾਮੀਆਂ ਦੀ ਵਜ੍ਹਾ ਕਰਕੇ ਅੱਜ ਸਾਡੇ ਵਿੱਚ ਇੱਕ ਉੱਭਰਦਾ ਸਿਤਾਰਾ ਨਹੀਂ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸਦੇ ਵਿੱਚ ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਹੈ ਸਿੱਧੂ ਮੂਸੇ ਵਾਲਾ ਇੱਕ ਕਲਾਕਾਰ ਸੀ ਅਤੇ ਉਸ ਨੂੰ ਸਾਰੀ ਦੁਨੀਆ ਬੜਾ ਪਿਆਰ ਕਰਦੀ ਸੀ ਕਈ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਦੇ ਸੀ ਅਤੇ ਕਈ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਪਸੰਦ ਨਹੀਂ ਕਰਦੇ ਸੀ ਪਰ ਸੋਚਣ ਵਾਲੀ ਗੱਲ ਇੱਥੇ ਇਹ ਹੈ ਕਿ ਆਖਿਰਕਾਰ ਇੱਕ ਨੌਜਵਾਨ ਪੁੱਤ ਪੰਜਾਬ ਦਾ ਜੋ ਕਿ ਇਕਲੌਤਾ ਹੀ ਪੋਤੇ ਅਤੇ

ਉਸ ਨੂੰ ਉਸ ਦੇ ਹੀ ਪਿੰਡ ਦੇ ਵਿਚ ਅੰਨ੍ਹੇਵਾਹ ਗੋ ਲੀ ਆਂ ਚਲਾ ਕੇ ਮਾਰ ਦੇਣਾ ਕਿਤੇ ਨਾ ਕਿਤੇ ਬਹੁਤੀ ਜ਼ਿਆਦਾ ਦੁੱਖ ਭਰੀ ਖ਼ਬਰ ਹੈ ਇਸ ਤਰੀਕੇ ਦੇ ਨਾਲ ਕਿਸੇ ਨੂੰ ਅੰਨ੍ਹੇਵਾਹ ਗੋ ਲੀ ਆਂ ਚਲਾ ਕੇ ਮਾਰਨਾ ਕਿਤੇ ਕਿਤੇ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ ਦੱਸ ਦੇਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਕ ਸਿੰਘਣੀ ਦੀ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵੱਲੋਂ ਕਿਹਾ ਗਿਆ ਕਿ ਬੇਸ਼ੱਕ ਅਸੀਂ ਸਿੱਧੂ ਮੂਸੇਵਾਲੇ ਦੀ ਗਾਣਿਆਂ ਨੂੰ ਨਹੀਂ ਸੁਣਦੀ ਸੀ ਪਰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਜਾ ਰਿਹਾ ਹੈ ਆਖਿਰਕਾਰ ਪ੍ਰਸ਼ਾਸਨ ਕਿੱਥੇ ਪ੍ਰਸ਼ਾਸਨ ਇਨ੍ਹਾਂ ਚੀਜ਼ਾਂ ਉੱਤੇ ਗੌਰ ਕਿਉਂ ਨਹੀਂ ਕਰ ਰਿਹਾ ਹੈ ਜਦਕਿ ਦੀਪ ਸਿੱਧੂ ਦਾ ਵੀ ਐਕਸੀਡੈਂਟ ਕਰਵਾ ਦਿੱਤਾ ਗਿਆ ਸੀ

ਅਤੇ ਉਸ ਨੂੰ ਵੀ ਮਰਵਾਇਆ ਗਿਆ ਸੀ ਦੂਜੇ ਪਾਸੇ ਸੰਦੀਪ ਨੰਗਲ ਅੰਬੀਆਂ ਜਿਸ ਨੂੰ ਸ਼ਰ੍ਹੇਆਮ ਦਿਨ ਦਿਹਾੜੇ ਗੋ ਲੀ ਆਂ ਮਾਰ ਕੇ ਭੁੰਨ ਦਿੱਤਾ ਜਾਂਦਾ ਹੈ ਆਖਿਰਕਾਰ ਸਾਡੇ ਨੌਜਵਾਨਾਂ ਦੀ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਦੋ ਨੌਜਵਾਨ ਜਾ ਚੁੱਕੇ ਹਨ ਅਤੇ ਤੀਜਾ ਨੌਜਵਾਨ ਸਿੱਧੂ ਮੂਸੇਵਾਲਾ ਹੁਣ ਦੁਨੀਆਂ ਦੇ ਵਿੱਚ ਨਹੀਂ ਰਿਹਾ ਹੈ ਸੋਚ ਕੇ ਦੇਖੋ ਕਿ ਹਰਪ੍ਰੀਤ ਸਿੰਘ ਜਥੇਦਾਰ ਜਿਨ੍ਹਾਂ ਦੇ ਇੱਕ ਬਿਆਨ ਹੁੰਦਾ ਹੈ ਕਿ ਹਰ ਘਰ ਦੇ ਵਿਚ ਅਸਲਾ ਹੋਣਾ ਚਾਹੀਦਾ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਉਨ੍ਹਾਂ ਦੀ ਸਿਕਿਉਰਿਟੀ ਵੀ ਲੈ ਲਈ ਜਾਂਦੀ ਹੈ ਤੇ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵੀ ਲੈ ਲਈ ਜਾਂਦੀ ਹੈ ਜਿਵੇਂ ਹੀ ਉਨ੍ਹਾਂ ਦੇ ਵੱਲੋਂ ਸਕਿਉਰਿਟੀ ਵਾਪਸ ਲਈ ਜਾਂਦੀ ਹੈ

ਤਾਂ ਉਸ ਦੇ ਅਗਲੇ ਦਿਨ ਹੀ ਉਨ੍ਹਾਂ ਦੇ ਉੱਤੇ ਹ ਮ ਲਾ ਹੋ ਜਾਂਦਾ ਹੈ ਅਤੇ ਸਿੱਧੂ ਮੁਸੇਵਾਲਾ ਹੋਣੀ ਦੁਨੀਆ ਦੇ ਵਿਚ ਨਹੀਂ ਰਿਹਾ ਸਿੱਧੂ ਮੂਸੇਵਾਲੇ ਦਿੱਤੇ ਹ ਮ ਲਾ ਹੋਣ ਦੀ ਵਜ੍ਹਾ ਕਰਕੇ ਉਹ ਹੁਣ ਇਸ ਦੁਨੀਆ ਦੇ ਵਿਚ ਨਹੀਂ ਰਹੇ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਦੁੱਖ ਭਰੀ ਗੱਲ ਹੈ ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਬਰੀਕੀ ਨਾਲ ਸੋਚੋਂਗੇ ਤਾਂ ਤੁਹਾਡੇ ਅੱਗੇ ਇੱਕ ਕੜੀ ਬਣ ਕੇ ਸਾਹਮਣੇ ਆਵੇਗੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.