ਕਲਯੁਗੀ ਮਾਪਿਆਂ ਨੇ ਘਰੋਂ ਕੱਢੀ 4 ਦਿੰਦੀ ਮਾਸੂਮ ਬੱਚੀ

Uncategorized

ਤੁਸੀਂ ਸਮਝ ਹੀ ਨਹੀਂ ਸਕਦੇ ਕਿ ਆਖਿਰਕਾਰ ਇੱਕ ਮਾਂ ਅਤੇ ਪਿਓ ਦੇ ਵੱਲੋਂ ਕੁਝ ਇਹੋ ਜਿਹਾ ਕੰਮ ਕਰ ਦਿੱਤਾ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਸਾਰੀ ਦੁਨੀਆਂ ਹੀ ਉਨ੍ਹਾਂ ਨੂੰ ਲਾਹਨਤਾਂ ਪਾ ਰਹੀ ਹੈ ਚਾਰ ਦਿਨ ਦੀ ਬੱਚੀ ਜਿਸ ਨੂੰ ਉਨ੍ਹਾਂ ਨੇ ਘਰ ਤੋਂ ਬਾਹਰ ਕਰ ਦਿੱਤਾ ਸ਼ਰਮ ਤਾਂ ਉਹਨਾਂ ਨੂੰ ਹੈ ਹੀ ਨਹੀਂ ਬਾਕੀ ਉਨ੍ਹਾਂ ਨੂੰ ਜਿੰਨੀਆਂ ਲਾਹਨਤਾਂ ਪਾਈਆਂ ਜਾਣ ਓਨੀਆਂ ਹੀ ਜ਼ਿਆਦਾ ਘਾਟਾਂ ਹਨ ਕਿਉਂਕਿ ਇਕ ਮਾਸੂਮ ਬੱਚੀ ਜਿਸ ਨੇ ਦੁਨੀਆਂ ਦੇ ਵਿੱਚ ਉਨ੍ਹਾਂ ਦੇ ਘਰ ਜਨਮ ਦਿੱਤਾ ਉਸ ਨੂੰ ਉਨ੍ਹਾਂ ਨੇ ਆਪਣੇ ਘਰੋਂ ਹੀ ਕਰ ਦਿੱਤਾ ਜੋ ਕਿ ਅਜੇ ਚਾਰ ਦਿੰਦੀ ਹੀ ਹੈ ਅੱਜਕੱਲ੍ਹ ਦੁਨੀਆਂ ਦੇ ਵਿੱਚ ਇੰਨਾ ਜ਼ਿਆਦਾ ਪਾਪ ਵਧ ਚੁੱਕਿਆ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਜਦੋਂ ਤੁਸੀਂ ਇਸ ਖ਼ਬਰ ਨੂੰ ਸੁਣੋਗੇ ਅਤੇ ਦੇਖੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕੀ ਕੋਈ ਮਾਂ ਬਾਪ ਇਸ ਤਰ੍ਹਾਂ ਦੇ ਨਾਲ ਵੀ ਆਪਣੇ ਬੱਚੇ ਨੂੰ ਛੱਡ ਸਕਦੇ ਦੱਸ ਦੇਣਾ ਚਾਹੁੰਦੀ ਹਾਂ ਕਿ ਅੰਮ੍ਰਿਤਸਰ ਦੇ ਇਕ ਹਸਪਤਾਲ ਦੇ ਵਿਚ ਇਕ ਮਾਂ ਬੱਚੀ ਨੂੰ ਜਨਮ ਦਿੰਦੀ ਹੈ ਬੱਚੀ ਦੇ ਪਿੱਠ ਤੇ ਇਕ ਜ਼ਖ਼ਮ ਹੁੰਦਾ ਜਿਸ ਵਜ੍ਹਾ ਕਰਕੇ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ

ਕਿ ਸਾਡੇ ਕੋਲੋਂ ਇਸ ਬੱਚੀ ਦਾ ਇਲਾਜ ਨਹੀਂ ਹੋਣਾ ਹੈ ਤਾਂ ਉੱਥੇ ਸਮਾਜ ਸੇਵੀ ਸੰਸਥਾ ਦਾ ਇੱਕ ਵਿਅਕਤੀ ਜੋ ਕਿ ਉਸੇ ਹਸਪਤਾਲ ਦੇ ਵਿਚ ਸਟਾਫ ਵਜੋਂ ਕੰਮ ਕਰਦਾ ਸੀ ਉਸ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਬੱਚੀ ਦਾ ਜਿੰਨਾ ਵੀ ਖਰਚਾ ਆਵੇਗਾ ਉਹ ਅਸੀਂ ਕਰਾਂਗੇ ਤੁਹਾਨੂੰ ਫ਼ਿਕਰ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਵੇਰੇ ਸੱਤ ਵਜੇ ਇੱਥੇ ਪਹੁੰਚਣਾ ਹੈ ਤਾਂ ਕਿ ਸੀ ਬੱਚੀ ਦਾ ਇਲਾਜ ਕਰਵਾ ਸਕੀ ਬੱਚੀ ਦਾ ਇਲਾਜ ਫ਼ਰੀਦਕੋਟ ਦੇ ਵਿੱਚ ਹੀ ਹੋਣਾ ਸੀ ਇਸ ਲਈ ਉਸ ਪਰਿਵਾਰ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਫ਼ਰੀਦਕੋਟ ਪਹੁੰਚ ਜਾਓ ਕਿਉਂਕਿ ਇਸ ਬੱਚੀ ਦਾ ਇਲਾਜ ਫਰੀਦਕੋਟ ਦੇ ਵਿੱਚ ਹੀ ਹੋਣਾ ਸੀ ਪਰ ਮਾਪੇ ਸਵੇਰੇ ਫੋਨ ਕਰਦੇ ਹਨ ਕਿ ਅਸੀਂ ਬੱਚੀ ਦਾ ਇਲਾਜ ਨਹੀਂ ਕਰਵਾ ਸਕਦੇ ਹਾਂ ਅਤੇ ਨਾ ਹੀ ਅਸੀਂ ਬੱਚੀ ਕੋਲ ਆ ਸਕਦੇ ਹਾਂ ਨਾ ਹੀ ਸਾਡੇ ਕੋਲ ਇੰਨਾ ਟੈਮ ਐ ਕੀ ਅਸੀ ਬੱਚੇ ਨੂੰ ਸੰਭਾਲ ਸਕੇ ਦੇਖ ਲਵੋ ਇਸ ਤਰ੍ਹਾਂ ਦੇ ਮਾਪੇ ਸੀ ਜਿਨ੍ਹਾਂ ਦੇ ਵੱਲੋਂ ਇੰਨੀ ਵੱਡੀ ਗੱਲ ਕਹਿ ਦਿੱਤੀ ਗਈ ਕਿ ਅਸੀਂ ਬੱਚੀ ਨੂੰ ਸਵਾਲ ਹੀ ਨਹੀਂ ਸਕਦੇ ਹਾਂ

ਜੇਕਰ ਤੁਸੀਂ ਸਾਡੀ ਬੱਚੀ ਨੂੰ ਠੀਕ ਕਰਕੇ ਦੇ ਸਕਦੇ ਹੋ ਤਾਂ ਤਾਂ ਠੀਕ ਐ ਨਹੀਂ ਅਸੀਂ ਬੱਚੀ ਨੂੰ ਨਹੀਂ ਰੱਖਣਾ ਚਾਹੁੰਦੇ ਤੁਸੀਂ ਸਮਝ ਸਕਦੇ ਹੋ ਕਿ ਮਾਪਿਆਂ ਦੇ ਵੱਲੋਂ ਇੰਨੀ ਵੱਡੀ ਗੱਲ ਕਹਿ ਦੇਣੀ ਬਹੁਤ ਜ਼ਿਆਦਾ ਦੁੱਖ ਦਿੰਦੀ ਹੈ ਕਿ ਮਾਪਿਆਂ ਦੇ ਵਲੋਂ ਆਪਣੀ ਹੀ ਬੱਚੀ ਨੂੰ ਜਿਸ ਨੇ ਅਜੇ ਜਨਮ ਦਿੱਤਾ ਹੈ ਅਤੇ ਉਸ ਨੂੰ ਸਿਰਫ ਚਾਰ ਦਿਨ ਹੋਏ ਹਨ ਅਤੇ ਮਾਂ ਦਾ ਅਜੇ ਤੱਕ ਉਸ ਨੇ ਦੁੱਧ ਤੱਕ ਨੀ ਪੀਤਾ ਬੜੀ ਹੈਰਾਨੀ ਦੀ ਗੱਲ ਹੈ ਕਿ ਆਖ਼ਿਰਕਾਰ ਕਿਸ ਤਰੀਕੇ ਦੇ ਕਲਯੁਗੀ ਮਾਪੇ ਜਿਨ੍ਹਾਂ ਦੇ ਵੱਲੋਂ ਆਪਣੀ ਨਵਜੰਮੀ ਬੱਚੀ ਦੇ ਇਲਾਜ ਵਾਸਤੇ ਵੀ ਹਸਪਤਾਲ ਦੇ ਵਿਚ ਨਹੀਂ ਪਹੁੰਚਿਆ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ ਵੱਲੋਂ ਇੱਕ ਰੁਪਿਆ ਵੀ ਨਹੀਂ ਖਰਚਿਆ ਜਾਣਾ ਸਾਰਾ ਖ਼ਰਚਾ ਸੰਸਥਾ ਡੀ ਏ ਵੱਲੋਂ ਕੀਤਾ ਜਾ ਰਿਹਾ ਹੈ

ਪਰ ਫੇਰ ਵੀ ਸੰਸਥਾ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀ ਹੈ ਪਰ ਜੋ ਮਾਪਿਆਂ ਨੂੰ ਉਹਨਾਂ ਦੇ ਵੱਲੋਂ ਉਥੇ ਹਸਪਤਾਲ ਵੀ ਨਹੀਂ ਪਹੁੰਚਿਆ ਜਾ ਰਿਹਾ ਤੁਸੀਂ ਸਮਝ ਸਕਦੇ ਹੋ ਕਿੰਨੀ ਵੱਡੀ ਦੁੱਖ ਭਰੀ ਗੱਲ ਹੈ ਕਿ ਆਖਰਕਾਰ ਇਕ ਸਮਾਜ ਸੇਵੀ ਸੰਸਥਾ ਜੋ ਕਿ ਬੱਚੀ ਦਾ ਸਾਰਾ ਇਲਾਜ ਕਰਨ ਦੇ ਲਈ ਤਿਆਰ ਹੈ ਮਾਪਿਆਂ ਦੇ ਘਰ ਸਾਰਾ ਰਾਸ਼ਨ ਦੇਣ ਦੇ ਲਈ ਵੀ ਤਿਆਰ ਹਨ ਪਰ ਉਨ੍ਹਾਂ ਨੂੰ ਸਿਰਫ਼ ਇੱਕ ਗੱਲ ਕਹਿੰਦੇ ਹਨ ਕੀ ਤੁਸੀਂ ਸਿਰਫ ਬੱਚੀ ਦੇ ਕੋਲ ਰਹਿਣਾ ਹੈ ਪਰ ਉਹ ਉਸ ਲਈ ਵੀ ਤਿਆਰ ਨਹੀਂ ਹਨ ਆਖਿਰਕਾਰ ਕਿਸ ਤਰ੍ਹਾਂ ਦੀ ਇਹ ਕਲਯੁੱਗੀ ਦੁਨੀਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *