ਵੇਖੋ ਕਿਵੇਂ ਪੜ੍ਹਿਆ ਲਿਖਿਆ ਨੌਜਵਾਨ ਹੋ ਗਿਆ ਮਾਨਸਿਕ ਰੋਗੀ

Uncategorized

ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਹਨ ਜਿਸ ਬਾਰੇ ਆਮ ਲੋਕ ਜ਼ਿਆਦਾ ਧਿਆਨ ਨਹੀਂ ਦਿੰਦੇ ਬਹੁਤ ਸਾਰੇ ਅਜਿਹੇ ਲੋਕ ਸੜਕਾਂ ਦੇ ਆਲੇ ਦੁਆਲੇ ਤੁਹਾਨੂੰ ਘੁੰਮਦੇ ਦਿਖਣਗੇ ਜਿਨ੍ਹਾਂ ਦਾ ਨਾਂ ਹੀ ਕੋਈ ਪਰਿਵਾਰ ਦਿਖਦਾ ਹੈ ਅਤੇ ਨਾ ਹੀ ਕਿਸੇ ਘਰ ਦੇ ਵਿੱਚ ਰਹਿ ਰਹੇ ਹੁੰਦੇ ਹਨ ਉਨ੍ਹਾਂ ਦਾ ਘਰ ਹਮੇਸ਼ਾ ਹੀ ਫੁੱਟਪਾਥ ਹੁੰਦਾ ਹੈ ਜਾਫਰ ਜਿੱਥੇ ਨਜ਼ਦੀਕ ਕੋਈ ਨਾਲਾ ਹੋਵੇ ਗੰਦਗੀ ਹੋਵੇ ਉਥੇ ਉਨ੍ਹਾਂ ਦਾ ਅਸਲ ਦੇ ਵਿੱਚ ਬਸੇਰਾ ਹੁੰਦਾ ਹੈ ਹੁਣ ਤੁਸੀਂ ਕਹੋਗੇ ਕਿ ਆਖਿਰਕਾਰ ਇਹ ਲੋਕ ਕੌਣ ਹਨ ਤੁਸੀਂ ਤੁਹਾਨੂੰ ਦੱਸਦੀਏ ਕਿ ਇਹ ਲੋਕ ਉਹ ਹੁੰਦੇ ਹਨ ਜਿਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੁੰਦੀ ਅਤੇ ਜਦੋਂ ਆਪਣੇ ਪਰਿਵਾਰਾਂ ਦੇ ਵਿਚ ਰਹਿ ਰਹੇ ਹੁੰਦੇ ਹਨ ਤੇ ਕਈ ਵਾਰ ਇਹ ਜਦੋਂ ਆਪਣੇ ਪਰਿਵਾਰ ਤੋਂ ਵਿਛੜ ਜਾਂਦੇ ਹਨ ਜਾਂ ਫਿਰ ਘਰ ਤੋਂ ਭੱਜ ਆਉਂਦੇ ਹਨ ਉਸ ਤੋਂ ਬਾਅਦ ਇਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ

ਆਖਿਰਕਾਰ ਸਾਡਾ ਘਰ ਕਿੱਥੇ ਹੈ ਅਸੀਂ ਕਿੱਥੋਂ ਆਇਆ ਅਤੇ ਕਈ ਵਾਰ ਤਾਂ ਇਹੋ ਜਿਹੇ ਵਿਅਕਤੀ ਵੀ ਦੇਖੇ ਹਨ ਜਿਨ੍ਹਾਂ ਨੂੰ ਆਪਣਾ ਨਾਮ ਤਕ ਵੀ ਯਾਦ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਦੀ ਮਾਨਸਿਕ ਸਥਿਤੀ ਬਿਲਕੁਲ ਸਹੀ ਨਹੀਂ ਹੁੰਦੀ ਪਹਿਲਾਂ ਇਨ੍ਹਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਸੀ ਨਾ ਹੀ ਲੋਕ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਕੋਈ ਗੱਲ ਪੁੱਛਦੇ ਸੀ ਲੋਕ ਇਨ੍ਹਾਂ ਦੇ ਕੋਲੋਂ ਅਕਸਰ ਹੀ ਡਰਦੇ ਰਹਿੰਦੇ ਸੀ ਪਰ ਹੁਣ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜ਼ੀਰਾ ਦੇ ਵੱਲੋਂ ਇਹੋ ਜਿਹੇ ਲੋਕਾਂ ਨੂੰ ਪਹਿਲਾਂ ਲੱਭਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਤੱਕ ਪਹੁੰਚਣ ਦੇ ਲਈ ਸੋਸ਼ਲ ਇਨ੍ਹਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

ਅਤੇ ਇਸ ਵਿੱਚ ਲੋਕ ਵੀ ਹੁਣ ਬਹੁਤ ਵੱਡਾ ਸਾਥ ਦਿੰਦੇ ਹਨ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤੁਹਾਨੂੰ ਪਤਾ ਹੋਵੇਗਾ ਕਿ ਸਾਡੇ ਸਮਾਜ ਦੇ ਵਿਚ ਕੁਝ ਇਹੋ ਜਿਹੇ ਲੋਕ ਹੁੰਦੇ ਹਨ ਜੋ ਕਿ ਮਾਨਸਿਕ ਤੌਰ ਤੋਂ ਠੀਕ ਨਹੀਂ ਹੁੰਦੇ ਜਦੋਂ ਆਪਣੇ ਪਰਿਵਾਰ ਦੇ ਵਿਚ ਰਹਿ ਰਹੇ ਹੁੰਦੇ ਹਨ ਕਈ ਵਾਰ ਉਹ ਕਿਤੇ ਨਿਕਲ ਜਾਂਦੇ ਹਨ ਤਾਂ ਬਾਅਦ ਵਿੱਚ ਉਹ ਆਪਣੇ ਘਰ ਪਰਿਵਾਰ ਨੂੰ ਭੁੱਲ ਜਾਂਦੇ ਹਨ ਕਿ ਆਖਿਰਕਾਰ ਉਨ੍ਹਾਂ ਦਾ ਪਰਿਵਾਰ ਕਿੱਥੇ ਐ ਜਾਂ ਫਿਰ ਉਹ ਕਿਹੜੇ ਇਲਾਕੇ ਦੇ ਵਿੱਚ ਰਹਿ ਰਹੇ ਸੀ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਹੈ ਅਤੇ ਉਹ ਫਿਰ ਆਵਾਰਾ ਦੀ ਤਰ੍ਹਾਂ ਘੁੰਮਣਾ ਫਿਰਨਾ ਸ਼ੁਰੂ ਕਰ ਦਿੰਦੇ ਹਨ ਉਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ

ਫਿਰ ਉਨ੍ਹਾਂ ਦੇ ਵੱਲੋਂ ਆਲੇ ਦੁਆਲੇ ਤੋਂ ਜੋ ਮਿਲਦਾ ਹੈ ਜ਼ੋਨਾਂ ਨੂੰ ਚੀਜ਼ ਦੇ ਦਿੰਦਾ ਹੈ ਉਏ ਖਾ ਲੈਂਦੇ ਹਨ ਤੇ ਸਭ ਤੋਂ ਵੱਡੀ ਗੱਲ ਜੇਕਰ ਕੀਤੀ ਜਾਵੇ ਤਾ ਆਮ ਲੋਕ ਇਨ੍ਹਾਂ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਘਬਰਾ ਜਾਂਦੇ ਹਨ ਡਰ ਜਾਂਦੇ ਹਨ ਕਿ ਸ਼ਾਇਦ ਇਹ ਭਾਗ ਲੈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਇਹ ਵੀ ਹਾਲਾਤਾਂ ਦੇ ਨਾਲ ਮਜਬੂਰ ਹੁੰਦਾ ਹੈ ਇਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੁੰਦੀ ਐ ਸੋਚਣ ਸਮਝਣ ਦੀ ਸ਼ਕਤੀ ਠੀਕ ਨਹੀਂ ਹੁੰਦੀ ਹੈ ਜਿਸ ਵਜ੍ਹਾ ਕਰਕੇ ਇਹ ਕਈ ਵਾਰ ਲੋਕਾਂ ਦਿੱਤੇ ਹਮਲੇ ਤਕ ਕਰ ਦਿੰਦੇ ਹਨ ਪਰ ਇਸ ਤਰ੍ਹਾਂ ਦੀ ਪਾਗਲ ਬਹੁਤ ਘੱਟ ਮਿਲਦੇ ਹਨ ਜੋ ਕਿ ਲੋਕਾਂ ਦਿੱਤੀ ਕਿਸੇ ਤਰ੍ਹਾਂ ਦੇ ਨਾਲ ਹਮਲਾ ਕਰਦੇ ਹਨ ਪਹਿਲਾਂ ਕੋਈ ਵੀ ਇਨ੍ਹਾਂ ਲੋਕਾਂ ਨੂੰ ਪੁੱਛਦਾ ਤੱਕ ਨਹੀਂ ਸੀ

ਨਾ ਹੀ ਇਨ੍ਹਾਂ ਨੂੰ ਕਦੇ ਇਨ੍ਹਾਂ ਦੇ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਹੁਣ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਦੇ ਵੱਲੋਂ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਨਾ ਵੀਰਾਂ ਦੇ ਵੱਲੋਂ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਗੁੰਮਸ਼ੁਦਾ ਹੋਇਆ ਵਿਅਕਤੀ ਜਾਂ ਫਿਰ ਇਸ ਤਰ੍ਹਾਂ ਪਾਗਲ ਮਾਨਸਿਕ ਤੌਰ ਤੋਂ ਬਿਮਾਰ ਵਿਅਕਤੀ ਕੋਈ ਵੀ ਮਿਲਦਾ ਹੈ ਤਾਂ ਸਾਨੂੰ ਸੰਪਰਕ ਕਰੋ ਸਾਡੀ ਸੰਸਥਾ ਇਹੀ ਕੰਮ ਕਰਦੀ ਹੈ ਜੇਕਰ ਕਿਸੇ ਦਾ ਭਲਾ ਹੋ ਜਾਵੇ ਤਾਂ ਇਸ ਵਿੱਚ ਸਭ ਦਾ ਹੀ ਭਲਾ ਹੁੰਦਾ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਐਸਾ ਵੀਰ ਦੇ ਵੱਲੋਂ ਇਕ ਮਾਨਸਿਕ ਤੌਰ ਤੋਂ ਬਿਮਾਰ ਵਿਅਕਤੀ ਨੂੰ ਫੜਿਆ ਹੋਇਆ ਹੈ

ਅਤੇ ਉਸ ਦੇ ਕੱਪੜਿਆਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਈ ਸਾਲਾਂ ਤੋਂ ਇਸ ਨੇ ਕੱਪੜੇ ਤੱਕ ਵੀ ਨਹੀਂ ਬਦਲੇ ਹੋਏ ਹਨ ਤੇ ਜੇਕਰ ਨਹਾਉਣ ਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਸ਼ਹਿਰ ਦੇ ਕਈ ਸਾਲਾਂ ਤੋਂ ਨਹਾਇਆ ਵੀ ਨ੍ਹੀਂ ਹੋਣਾ ਇਸ ਵਿਅਕਤੀ ਦੀ ਵੀਡੀਓ ਨੂੰ ਇੰਨਾ ਜ਼ਿਆਦਾ ਵਾਇਰਲ ਕਰ ਦੇਵੋ ਤਾਂ ਕਿ ਉਸ ਦਾ ਪਰਿਵਾਰ ਮਿਲ ਸਕੇ ਇਸ ਦੇ ਭਾਈ ਭੈਣ ਇਸ ਦੇ ਮਾਂ ਬਾਪ ਮਿਲ ਸਕਣ ਤਾਂ ਕਿ ਉਹ ਇਸ ਨੂੰ ਲਿਜਾ ਸਕਣ ਅਤੇ ਜੋ ਇਸ ਦੀ ਜ਼ਿੰਦਗੀ ਰਹਿ ਚੁੱਕੀ ਹੈ ਉਹ ਆਪਣੇ ਪਰਿਵਾਰ ਦੇ ਨਾਲ ਗੁਜ਼ਾਰ ਸਕੇ ਬਾਕੀ ਦੀ ਜਾਣਕਾਰੀ ਦੁਆਰ ਨੂੰ ਵੀਡਿਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.