ਪੰਜਾਬੀ ਹੀ ਪੰਜਾਬੀ ਨੂੰ ਵੇਖ ਨਹੀਂ ਜਰਦੇ ਕੈਨੇਡਾ ਚ

Uncategorized

ਕੈਨੇਡਾ ਦੇ ਵਿਚ ਬੱਚੇ ਪੜ੍ਹਨ ਵਾਸਤੇ ਜਾਂਦੇ ਹਨ ਤਾਂ ਕਿ ਉਨ੍ਹਾਂ ਦਾ ਚੰਗਾ ਭਵਿੱਖ ਬਣ ਸਕੀ ਪਰ ਜਿਹੜੇ ਸਾਡੇ ਪੰਜਾਬ ਦੀ ਵਿੱਚੋਂ ਪਹਿਲਾਂ ਪੰਜਾਬੀ ਉਥੇ ਪੱਕੇ ਤੌਰ ਤੇ ਸੈੱਟ ਹੋ ਚੁੱਕੇ ਹਨ ਉਨ੍ਹਾਂ ਦੇ ਵੱਲੋਂ ਉੱਥੇ ਨਵੇਂ ਬੱਚੇ ਜੋ ਜਾ ਰਹੇ ਹਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜੇਕਰ ਉਨ੍ਹਾਂ ਦੇ ਮਕਾਨਾਂ ਦੇ ਵਿਚ ਉਨ੍ਹਾਂ ਨੇ ਰਹਿਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਕਿਰਾਏ ਦੇ ਤੌਰ ਤੇ ਵੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਕੋਈ ਵੀ ਸਹੂਲਤ ਜਿਹੜੀ ਐ ਉਨ੍ਹਾਂ ਨੂੰ ਉਥੇ ਉਨ੍ਹਾਂ ਨੂੰ ਨਹੀਂ ਦਿੱਤੀ ਜਾਂਦੀ ਹੈ ਬੇਸ਼ੱਕ ਉਨ੍ਹਾਂ ਦੇ ਵਲੋਂ ਪੂਰੇ ਮਕਾਨ ਦਾ ਕਿਰਾਇਆ ਦਿੱਤਾ ਜਾਂਦਾ ਹੈ ਪਰ ਫੇਰ ਬਿਊਰਾ ਦੇ ਵੱਲੋਂ ਅੱਧੀਆਂ ਚੀਜ਼ਾਂ ਰੂਮ ਦੇ ਵਿਚ ਹੁੰਦੀਆਂ ਹੀ ਨਹੀਂ ਹਨ ਹੱਦ ਤੋਂ ਵੱਧ ਚੀਜ਼ਾਂ ਜੋ ਟੁੱਟ ਚੁੱਕੀਆਂ ਹਨ ਉਨ੍ਹਾਂ ਦੀ ਰਿਪੇਅਰ ਉਨ੍ਹਾਂ ਦੇ ਵੱਲੋਂ ਨਹੀਂ ਕੀਤੀ ਜਾਂਦੀ ਹੈ

ਪਤੀ ਜੋ ਲੰਮੀ ਬੱਚੇ ਜਾਂਦੇ ਹਨ ਉਨ੍ਹਾਂ ਦੇ ਨਾਲ ਬਹੁਤ ਹੀ ਗਲਤ ਤਰੀਕੇ ਦਾ ਬਿਹੇਵ ਕੀਤਾ ਜਾਂਦਾ ਹੈ ਦੇ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਹਨ ਜੋ ਕਿ ਵਿਦੇਸ਼ਾਂ ਦੇ ਵਿਚ ਪੜ੍ਹਨ ਵਾਸਤੇ ਜਾਂਦੇ ਹਨ ਵਿਦੇਸ਼ਾਂ ਵਿਚ ਪੜ੍ਹਨ ਵਾਸਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਥੇ ਕਮਰੇ ਕਿਰਾਏ ਦੀ ਵਿਚ ਲੈਣੇ ਪੈਂਦੇ ਹਨ ਅਤੇ ਬੜੀ ਮੁਸ਼ਕਲਾਂ ਦੇ ਨਾਲ ਉਹ ਆਪਣੀ ਪੜ੍ਹਾਈ ਉੱਤੇ ਪੂਰੀ ਕਰਦੇ ਹਨ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੂੰ ਰਾਤ ਰਾਤ ਦੀਆਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਹਨ ਤਾਂ ਕਿਤੇ ਜਾ ਕੇ ਉੱਥੇ ਦੇ ਖਰਚੇ ਪੂਰੇ ਹੁੰਦੇ ਹਨ ਜਦੋਂ ਉਹ ਇੱਕ ਰੂਮ ਲੈਂਦੇ ਨੇ ਤਾਓ ਚਾਹੁੰਦੇ ਹਨ ਕਿ ਮਸ਼ਰੂਮ ਦੇ ਵਿੱਚ ਬਹੁਤ ਜ਼ਿਆਦਾ ਸਿਕਿਉਰਿਟੀ ਹੋਵੇ ਘੱਟੋ ਘੱਟ ਦਰਵਾਜ਼ੀ ਸਹੀ ਤਰੀਕੇ ਦੇ ਨਾਲ ਹੁਣ

ਹਰ ਇੱਕ ਚੀਜ਼ ਪੂਰੇ ਤਰੀਕੇ ਨਾਲ ਗੱਭਰੂ ਵੀ ਜ਼ਿਆਦਾਤਰ ਮੁਸ਼ਕਿਲਾਂ ਕੁੜੀਆਂ ਨੂੰ ਆਉਂਦੀਆਂ ਹਨ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਹਰ ਪਾਸੇ ਪੂਰੀ ਦੁਨੀਆ ਦੇ ਵਿਚ ਕੁਝ ਲੁਟੇਰੇ ਲਫੰਗੇ ਕਿਸਮ ਦੇ ਤੁਹਾਨੂੰ ਇਨਸਾਨ ਸਾਰੀ ਦੁਨੀਆਂ ਦੇ ਵਿੱਚ ਮਿਲ ਜਾਣਗੇ ਇਸੇ ਤਰੀਕੇ ਦੇ ਨਾਲ ਜਦੋਂ ਕੈਨੇਡਾ ਦੇ ਵਿਚ ਇਸ ਤਰੀਕੇ ਦੇ ਨਾਲ ਦਰਵਾਜ਼ੇ ਖਿੜਕੀਆਂ ਨਹੀਂ ਹੋਣਗੀਆਂ ਤਾਂ ਇਹ ਕੁੜੀਆਂ ਬਹੁਤ ਹੀ ਜ਼ਿਆਦਾ ਅਨਸੇਫ ਭੀਲ ਕਰਦੀਆਂ ਹਨ ਇਸ ਚੀਜ਼ ਨੂੰ ਲੈ ਕੇ ਇੱਕ ਸਰਦਾਰ ਦੇ ਵੱਲੋਂ ਬੱਚਿਆਂ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਕਿਹਾ ਕਿ ਜੋ ਬੇਸਮਿੰਟ ਬੱਚਿਆਂ ਦੇ ਰਹਿਣ ਵਾਸਤੇ ਕਿਰਾਏ ਤੇ ਦਿੱਤੀ ਜਾਂਦੀ ਹੈ ਉਸ ਦੇ ਪੈਸੇ ਤਾਂ ਉਹਨਾਂ ਤੋਂ ਉਰੇ ਲਏ ਜਾਂਦੇ ਹਨ

ਪਰ ਜਿਸ ਤਰੀਕੇ ਦੇ ਨਾਲ ਉਨ੍ਹਾਂ ਨੂੰ ਕਰ ਦੇਣਾ ਚਾਹੀਦਾ ਹੈ ਉਸ ਤਰੀਕੇ ਦੇ ਨਾਲ ਘਰ ਉਨ੍ਹਾਂ ਨੂੰ ਨਹੀਂ ਦਿੱਤਾ ਜਾਂਦਾ ਇੱਥੋਂ ਤੱਕ ਕਿ ਲੈਟਰੀਨ ਬਾਥਰੂਮ ਦੇ ਦਰਵਾਜ਼ੇ ਤੱਕ ਨਹੀਂ ਹਨ ਇਸ ਚੀਜ਼ ਨੂੰ ਲੈ ਕੇ ਸਰਦਾਰ ਜੀ ਨੇ ਉਸ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਤੁਸੀਂ ਇੱਥੇ ਬੱਚੀਆਂ ਕਮਰੇ ਕਿਰਾਏ ਤੇ ਦੇ ਰਹੇ ਹੋ ਤਾਂ ਘੱਟੋ ਘੱਟ ਕਮਰਿਆਂ ਦੇ ਦਰਵਾਜ਼ੇ ਬਾਥਰੂਮ ਦੇ ਦਰਵਾਜ਼ੇ ਅਤੇ ਕਿਚਨ ਦੇ ਵਿਚ ਹਰ ਇਕ ਸਹੂਲਤ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਸਾਰੇ ਅਜਿਹੇ ਪੰਜਾਬੀ ਲੋਕ ਹਨ ਜੋ ਕਿ ਪਹਿਲਾਂ ਦੀ ਕਨੇਡਾ ਦੇ ਵਿੱਚ ਰਹਿ ਰਹੇ ਹਨ ਅਤੇ ਉੱਥੇ ਪੀਆਰ ਹਨ ਜਦੋਂ ਕੋਈ ਨਵਾਂ ਬੱਚਾ ਵਿਦੇਸ਼ ਦੇ ਵਿਚ ਪੜ੍ਹਨ ਵਾਸਤੇ ਜਾਂਦਾ ਹੈ ਤਾਂ

ਉਥੇ ਦੇ ਲੋਕ ਉਨ੍ਹਾਂ ਤੋਂ ਬਹੁਤ ਹੀ ਜ਼ਿਆਦਾ ਖ਼ੁਸ਼ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਦੇਖ ਦੇਖ ਕੇ ਸੜਦੇ ਰਹਿੰਦੇ ਹਨ ਕਿ ਆਖਿਰਕਾਰ ਇਹ ਭਾਰਤ ਤੋਂ ਕੈਨੇਡਾ ਕਿਉਂ ਆ ਗਏ ਅਤੇ ਕੁਝ ਤਾਂ ਇਹੋ ਜਿਹੇ ਵੀ ਹੁੰਦੇ ਹਨ ਕਿਉਂਕਿ ਬੱਚਿਆਂ ਤੋਂ ਗ਼ਲਤ ਕੰਮ ਤੱਕ ਕਰਵਾਉਣ ਦੇ ਲਈ ਮਜਬੂਰ ਕਰ ਦਿੰਦੇ ਹਨ ਇਹੋ ਜਿਹੇ ਲੋਕ ਸਾਡੇ ਹੀ ਪੰਜਾਬ ਦੇ ਵਿੱਚੋਂ ਗਏ ਹਨ ਪਰ ਉਨ੍ਹਾਂ ਦੀ ਜਿਹੜੀ ਨੀਅਤ ਹੈ ਉਹ ਬਿਲਕੁਲ ਵੀ ਚੰਗੀ ਨਹੀਂ ਹੁੰਦੀ ਮੈਂ ਇੱਥੇ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਹਾਂ ਪਰ ਕੁਝ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਗਲਤ ਤਰੀਕੇ ਦੇ ਨਾਲ ਬੱਚਿਆਂ ਨੂੰ ਟਰੀਟ ਕੀਤਾ ਜਾਂਦਾ ਹੈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.