ਜ਼ਮੀਨ ਦੇ ਰੌਲੇ ‘ਚ ਵੇਖੋ ਇੱਕ ਦੂਜੇ ਨਾਲ ਕਿਵੇਂ ਭਿੜੇ ਚੱਲੀਆਂ ਗੋ ਲੀ ਆਂ

Uncategorized

ਅੱਜਕੱਲ੍ਹ ਜ਼ਮੀਨਾਂ ਦੇ ਰੌਲੇ ਇੰਨੀ ਜ਼ਿਆਦਾ ਵਧ ਚੁੱਕੇ ਹਨ ਕਿ ਜੇਕਰ ਥੋੜ੍ਹੀ ਜਿਹੀ ਜਗ੍ਹਾ ਦਾ ਵੀ ਰੌਲਾ ਹੋਵੇ ਤਾਂ ਇੱਕ ਦੂਜੇ ਨੂੰ ਮਾਰਨ ਦੇ ਲਈ ਤਿਆਰ ਹੋ ਜਾਂਦੇ ਹਨ ਇੱਕ ਵੱਟ ਦੇ ਰੌਲ਼ੇ ਪਿੱਛੇ ਇਨਸਾਨ ਵੀਹ ਵੀਹ ਸਾਲ ਦੀ ਸਜ਼ਾ ਭੁਗਤਣ ਦੇ ਲਈ ਤਾਂ ਤਿਆਰ ਹੋ ਜਾਂਦਾ ਹੈ ਪਰ ਕਿਸੇ ਨੂੰ ਇਕ ਪੈਰ ਪਰ ਜਗ੍ਹਾ ਨਹੀਂ ਛੱਡੀ ਜਾ ਸਕਦੀ ਮਾੜੇ ਮਾੜੇ ਰੌਲੇ ਪਿੱਛੇ ਇਨਸਾਨ ਇੱਕ ਦੂਜੇ ਦਾ ਕ ਤ ਲ ਤਕ ਕਰ ਦਿੰਦਾ ਹੈ ਉਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦਿੱਤੇ ਅੱਜ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇਕ ਦੂਜੇ ਦੇ ਨਾਲ ਵੱਟ ਦੇ ਰੌਲ਼ੇ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਲੜ ਪੈਂਦੀਆਂ ਹਨ ਸਿਰਫ਼ ਇੱਕ ਵੱਟ ਦੇ ਰੌਲ਼ੇ ਪਿੱਛੇ ਅਤੇ ਇਹ ਮਸਲਾ ਇੰਨਾ ਜ਼ਿਆਦਾ ਵਧ ਜਾਂਦਾ ਹੈ ਕਿ ਉਨ੍ਹਾਂ ਦੇ ਵੱਲੋਂ ਗੋ ਲੀ ਆਂ ਚਲਾ ਦਿੱਤੀਆਂ ਜਾਂਦੀਆਂ ਹਨ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਖ਼ਬਰ ਵਾਇਰਲ ਹੁੰਦੀ ਰਹਿੰਦੀ ਹੈ

ਅਤੇ ਅੱਜ ਜੋ ਖਬਰ ਵਾਇਰਲ ਹੋ ਰਹੀ ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋ ਜਾਓਗੇ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਵਿਚ ਜਿਨ੍ਹਾਂ ਦਾ ਜ਼ਮੀਨ ਦਾ ਰੌਲਾ ਹੁੰਦਾ ਹੈ ਉਹਨਾਂ ਦੇ ਵਿੱਚ ਅਕਸਰ ਅਣਬਣ ਰਹਿੰਦੀ ਹੀ ਹੈ ਅਤੇ ਕਈ ਵਾਰ ਇਹ ਅਣਬਣ ਲ ੜਾ ਈ ਦਾ ਰੂਪ ਲੈ ਲੈਂਦੀ ਹੈ ਅਤੇ ਲ ੜਾ ਈ ਇਸ ਕਦਰ ਹੋ ਜਾਂਦੀ ਹੈ ਕਿ ਇੱਕ ਦੂਜੇ ਨੂੰ ਗੋ ਲੀ ਆਂ ਮਾ ਰ ਨ ਤੱਕ ਦੀ ਨੌਬਤ ਆ ਜਾਂਦੀ ਹੈ ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵੇ ਤੁਸੀਂ ਦੇਖੋਗੇ ਕਿ ਖੇਤਾਂ ਵਿਚ ਕੁਝ ਨੌਜਵਾਨ ਲ ੜ ਦੇ ਹੋਏ ਨਜ਼ਰ ਆ ਰਹੇ ਹਨ ਅਤੇ ਕੁਝ ਵਿਅਕਤੀਆਂ ਦੇ ਹ ਥਿ ਆ ਰ ਵੀ ਫੜੇ ਹੋਏ ਹਨ ਅਤੇ ਇੱਥੇ ਤੱਕ ਇਹ ਆਵਾਜ਼ਾਂ ਵੀ ਆ ਰਹੀਆਂ ਹਨ ਕਿ ਇਕ ਵਿਅਕਤੀ ਦੇ ਗੋ ਲੀ ਤੱਕ ਵੱਜ ਚੁੱਕੀ ਹੈ

ਜਾਣਕਾਰੀ ਦੇ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਤਰਨਤਾਰਨ ਦੇ ਸਬੰਧਾਂ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਦੋ ਧਿਰਾਂ ਦੇ ਵਿਚਕਾਰ ਇਕ ਬੱਟ ਨੂੰ ਲੈ ਕੇ ਰੌਲਾ ਪੈ ਜਾਂਦਾ ਹੈ ਅਤੇ ਇਸ ਰੌਲੇ ਦੇ ਵਿੱਚ ਇੰਨੀ ਲੜਾਈ ਬਣ ਜਾਂਦੀ ਹੈ ਕਿ ਇੱਕ ਦੂਜੇ ਨੂੰ ਮ ਰ ਨ ਮਰਾਉਣ ਦੀਆਂ ਗੱਲਾਂ ਤਕ ਗੱਲ ਪਹੁੰਚ ਜਾਂਦੀ ਹੈ ਅਤੇ ਦੂਜੇ ਪਾਸੇ ਇੱਕ ਦੂਜੇ ਨੂੰ ਹ ਥਿ ਆ ਰਾਂ ਦੀਆਂ ਧ ਮ ਕੀ ਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਉੱਥੇ ਹੀ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਦੇ ਗੋਲੀ ਤੱਕ ਵੀ ਬੱਝ ਜਾਂਦੀ ਹੈ ਇਹ ਵਿਵਾਦ ਪਹਿਲਾਂ ਤਾਂ ਥੁੜਾਂ ਹੱਥਾਂ ਬਾਹਾਂ ਦੀ ਹੀ ਲ ੜਾ ਈ ਚੱਲ ਰਹੀ ਸੀ ਫਿਰ ਲ ੜਾ ਈ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਦੂਜੀ ਧਿਰ ਨੇ ਗੋ ਲੀ ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ

ਇਸ ਦੇ ਨਾਲ ਹੀ ਹੌਲੀ ਹੌਲੀ ਇੱਥੇ ਇੰਨਾ ਜ਼ਿਆਦਾ ਇਕੱਠ ਹੋ ਜਾਂਦਾ ਹੈ ਕਿ ਦੂਜੀ ਧਿਰ ਦੇ ਵੱਲੋਂ ਗੋ ਲੀ ਆਂ ਚਲਾ ਦਿੱਤੀਆਂ ਜਾਂਦੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦੇ ਵੱਲੋਂ ਥੋੜ੍ਹੀਆਂ ਦੁਨੀਆਂ ਗੱਲਾਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਲੜਾਈਆਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਛੋਟੀ ਛੋਟੀ ਜਗ੍ਹਾ ਨੂੰ ਲੈ ਕੇ ਇੱਕ ਦੂਜੇ ਨੂੰ ਮਰਨ ਮਰਾਉਣ ਦੀਆਂ ਗੱਲਾਂ ਤਕ ਪਹੁੰਚ ਜਾਂਦੇ ਹਨ ਬਾਅਦ ਵਿੱਚ ਜਦੋਂ ਇੱਕ ਦੂਜੇ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਬਾਅਦ ਵਿੱਚ ਜੇਲ੍ਹਾਂ ਭੋਗਣ ਲਈ ਤਿਆਰ ਹੋ ਜਾਂਦੇ ਹਨ ਪਰ ਥੋੜ੍ਹੀ ਜਿਹੀ ਜ਼ਮੀਨ ਛੱਡਣ ਦੇ ਲਈ ਤਿਆਰ ਨਹੀਂ ਹੁੰਦੇ ਜੇਕਰ ਦੋਨੇਂ ਧਿਰਾਂ ਆਰਾਮ ਦੇ ਨਾਲ ਬੈਠ ਕੇ ਗੱਲ ਕਰਨ ਤਾਂ ਹਰ ਇੱਕ ਗੱਲ ਦਾ ਮਸਲਾ ਹੱਲ ਹੋ ਜਾਂਦਾ ਹੈ

ਪਰ ਜੇਕਰ ਕਿਸੇ ਨੇ ਮਿਥ ਹੀ ਲਿਆ ਹੋਵੇ ਕਿ ਮੈਂ ਲੜਾਈ ਕਰਨੀ ਹੈ ਤਾਂ ਇਸ ਵਿੱਚ ਕੁਝ ਵੀ ਨਹੀਂ ਹੋ ਸਕਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਰ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਲਓ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.