ਘਰ ਬੁਲਾ ਕੇ ਦੋਸਤ ਨੇ ਦੋਸਤ ਦਾ ਹੀ ਕੀਤਾ ਬੇਰ ਹਿ ਮੀ ਨਾਲ ਕ ਤ ਲ

Uncategorized

ਕਹਿੰਦੇ ਹੁੰਦੇ ਹਨ ਕਿ ਦੋਸਤ ਉਹ ਹੁੰਦਾ ਹੈ ਜਦੋਂ ਕੋਈ ਦੋਸਤ ਮੁਸੀਬਤ ਦੇ ਵਿੱਚ ਹੋਵੇ ਚਾਹੇ ਉਸ ਉਤੇ ਲੱਖ ਮੁਸੀਬਤਾਂ ਆ ਜਾਣ ਤਾਂ ਵੀ ਦੋਸਤ ਉਸ ਦੇ ਨਾਲ ਹਮੇਸ਼ਾ ਖੜ੍ਹਾ ਰਹਿੰਦਾ ਹੈ ਦੋਸਤ ਭਰਾ ਤੋਂ ਵੀ ਵਧ ਕੇ ਹੁੰਦਾ ਹੈ ਦੋਸਤ ਉਹਨੂੰ ਕਿਹਾ ਜਾਂਦਾ ਹੈ ਜੋ ਕਿ ਹਮੇਸ਼ਾ ਇਕ ਦੂਜੇ ਦਾ ਸਾਥ ਦੇਵੇ ਅਤੇ ਜ਼ਿੰਦਗੀ ਦੇ ਵਿੱਚ ਕਦੀ ਵੀ ਦੂਜੇ ਦੋਸਤ ਨੂੰ ਮੁਸੀਬਤ ਆਵੇ ਤਾਂ ਕਦੇ ਵੀ ਉਸ ਦਾ ਸਾਥ ਨਾ ਛੱਡਿਆ ਪਰ ਇੱਕ ਇਹੋ ਜਿਹੀ ਖਬਰ ਵਾਇਰਲ ਹੋ ਰਹੀ ਹੈ ਜਿਸ ਵਿਚ ਦੋਸਤ ਨੇ ਦੋਸਤੀ ਨੂੰ ਸ਼ਰਮਸਾਰ ਕਰ ਦਿੱਤਾ ਹੈ ਕਿਉਂਕਿ ਇੱਕ ਦੋਸਤ ਦੇ ਵੱਲੋਂ ਹੀ ਆਪਣੇ ਹੀ ਦੋਸਤ ਨੂੰ ਘਰ ਬੁਲਾ ਕੇ ਉਸ ਨੂੰ ਬੇਰਹਿਮੀ ਨਾਲ ਮਾ ਰ ਦਿੱਤਾ ਇਸ ਵੇਲੇ ਦੀ ਖ਼ਬਰ ਨਾਭਾ ਤੋਂ ਸਾਹਮਣੇ ਆ ਰਹੀ ਹੈ ਅਤੇ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਤੁਹਾਡਾ ਵੀ ਦਿਲ ਦਹਿਲ ਜਾਣ ਦੇ ਨਾਲ ਨਾਲ ਤੁਹਾਡੇ ਵੀ ਹੋਸ਼ ਉੱਡ ਜਾਣਗੇ

ਅਤੇ ਤੁਹਾਡੀ ਵੀ ਲੂ ਕੰਡੇ ਖੜ੍ਹੇ ਹੋ ਜਾਣਗੇ ਦਲਜੀਤ ਸਿੰਘ ਨਾਮ ਦਾ ਮੁੰਡਾ ਆਪਣੇ ਦੋਸਤ ਕੰਢੇ ਰਾਮ ਨੂੰ ਆਪਣੇ ਘਰ ਲੈ ਕੇ ਆਉਂਦਾ ਹੈ ਕਿਸ ਗੱਲ ਨੂੰ ਲੈ ਕੇ ਇਨ੍ਹਾਂ ਦੋਨਾਂ ਦੇ ਵਿੱਚ ਉਨੀ ਲੜਾਈ ਹੁੰਦੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਇਹ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਹੈ ਕਿ ਆਰੋਪੀ ਦਲਜੀਤ ਸਿੰਘ ਨੇ ਆਪਣੇ ਸਾਥੀ ਦੋਸਤ ਕੰਢੇ ਰਾਮ ਦਾ ਘਰ ਦੇ ਵਿੱਚ ਬੁਲਾ ਕੇ ਖ਼ਾਤਮਾ ਚੋਂ ਕੀਤਾ ਘਰ ਦੀ ਛੱਤ ਉਤੇ ਬਣੇ ਤੰਦੂਰ ਤੇ ਵਿੱਚ ਉਸ ਦੀ ਮ੍ਰਿਤਕ ਦੇਹ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜਦੋਂ ਕੰਢੇ ਰਾਮ ਦੀ ਤੇ ਨਹੀਂ ਚੱਲੀ ਤਾਂ ਦਲਜੀਤ ਸਿੰਘ ਨੇ ਉਸ ਨੂੰ ਦੋ ਟੁਕੜਿਆਂ ਦੇ ਵਿੱਚ ਅਲੱਗ ਅਲੱਗ ਜਗ੍ਹਾ ਦੇ ਵਿਚ ਦਫਨਾ ਦਿੱਤਾ ਪੁਲੀਸ ਕਰਮਚਾਰੀਆਂ ਦੇ ਵੱਲੋਂ ਵੱਖ ਵੱਖ ਥਾਵਾਂ ਤੋਂ ਮ੍ਰਿਤਕ ਦੇਹ ਨੂੰ ਕੱਢ ਕੇ ਪ੍ਰਾਪਤ ਕਰ ਲਿਆ ਹੈ

ਦੱਸਣਾ ਚਾਹੁੰਦੇ ਹਾਂ ਕਿ ਮੌਕੇ ਤੇ ਦੋਸ਼ੀ ਦਲਜੀਤ ਸਿੰਘ ਨੇ ਆਪ ਜਾ ਕੇ ਜਿਥੇ ਦੇ ਦੇ ਟੁਕੜੇ ਦਫ਼ਨਾਈ ਸੀ ਉਸ ਨੇ ਖੁਦ ਦੱਸੇ ਇਸ ਦੇ ਨਾਲ ਹੀ ਮ੍ਰਿ ਤ ਕ ਦੀ ਮਾਂ ਨੇ ਤਿੰਨ ਦਿਨ ਪਹਿਲਾਂ ਇਕ ਰਿਪੋਰਟ ਲਿਖਾਈ ਸੀ ਕਿ ਮੇਰਾ ਪੁੱਤ ਤਿੰਨ ਦਿਨ ਤੋਂ ਘਰ ਨਹੀਂ ਪਰਤਿਆ ਹੈ ਇਹ ਸਾਰੀ ਖ਼ਬਰ ਸਾਹਮਣੇ ਆਈ ਲਾਭਾਂ ਦੀ ਕਰਤਾਰ ਕਲੋਨੀ ਤੋਂ ਇੱਥੇ ਘਰ ਦੇ ਵਿਚ ਉਹ ਹੋਇਆ ਜੋ ਕੋਈ ਸੋਚ ਵੀ ਨਹੀਂ ਸਕਦਾ ਹੈ ਸਤਾਰਾਂ ਸਾਲਾ ਨੌਜਵਾਨ ਜਿਸ ਦਾ ਨਾਮ ਦਲਜੀਤ ਸਿੰਘ ਹੈ ਉਸਦੇ ਵੱਲੋਂ ਹੀ ਆਪਣੇ ਦੋਸਤ ਕੰਡਾ ਰਾਮ ਜਿਸਦੀ ਉਮਰ ਅਠਾਰਾਂ ਸਾਲ ਹੈ ਉਸ ਨੂੰ ਆਪਣੇ ਘਰ ਬੁਲਾ ਕੇ ਦਲਜੀਤ ਸਿੰਘ ਨੇ ਆਪਣੇ ਘਰ ਲਿਆ ਕੇ ਇਸੇ ਗੱਲ ਨੂੰ ਲੈ ਕੇ ਇਨ੍ਹਾਂ ਦੀ ਕਹਾ ਸੁਣੀ ਹੁੰਦੀ ਹੈ ਪਰ ਦਿਲਜੀਤ ਨੇ ਆਪਣੇ ਹੀ ਦੂਸਰੇ ਘਰ ਦੇ ਵਿੱਚ ਹੀ ਖ਼ਤਮ ਕਰ ਦਿੱਤਾ

ਨਾ ਸਿਰਫ਼ ਉਸ ਨੇ ਬੇਦਰਦੀ ਦੇ ਨਾਲ ਖਤਮ ਕੀਤਾ ਸਗੋਂ ਉਸਦੀ ਦੇ ਲੂੰਗੀ ਟੁਕੜਿਆਂ ਦੇ ਵਿੱਚ ਕੱਟ ਦਿੱਤਾ ਗਿਆ ਕਿਉਂਕਿ ਉਹ ਘਰ ਦੇ ਬਣੇ ਛੱਤ ਦੇ ਤੰਦੂਰ ਦੇ ਵਿੱਚ ਉਸ ਨੂੰ ਜਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਕੰਢੇ ਰਾਮ ਜਦੋਂ ਤੇ ਨਹੀਂ ਜਲੀ ਤਾਂ ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅਲੱਗ ਅਲੱਗ ਥਾਵਾਂ ਤੇ ਦਫ਼ਨਾ ਦਿੱਤਾ ਜਾਂਦਾ ਹੈ ਤਾਂ ਦਲਜੀਤ ਸਿੰਘ ਨੇ ਆਪਣੇ ਚਾਚੇ ਦੇ ਨਾਲ ਲੱਗਦੇ ਘਰ ਦੇ ਵਿੱਚ ਕੱਚੀ ਜਗ੍ਹਾ ਦੇ ਵਿੱਚ ਉਸ ਦਾ ਧੜ ਦਫ਼ਨਾ ਦਿੱਤਾ ਅਤੇ ਉੱਪਰਲਾ ਹਿੱਸਾ ਗੰਦੇ ਨਾਲੇ ਦੇ ਵਿੱਚ ਦਫ਼ਨਾ ਦਿੱਤਾ ਗਿਆ ਇਸ ਦੀ ਇਤਲਾਹ ਪੁਲਸ ਵਾਲਿਆਂ ਨੂੰ ਮਾਤਾ ਨੇ ਪਹਿਲਾਂ ਕੀਤੀ ਸੀ ਕਿ ਮੇਰਾ ਲੜਕਾ ਤਿੰਨ ਦਿਨਾਂ ਤੋਂ ਘਰ ਨਹੀਂ ਆਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *