ਚਾਵਾਂ ਨਾਲ ਪਾਲੀ ਮਾਪਿਆਂ ਦੀ ਧੀ ਅੱਜ ਸਹੁਰੇ ਪਰਿਵਾਰ ਕਰ ਰਹੇ ਕੁੱ ਟ ਮਾ ਰ, ਪਿਉ ਦੀਆਂ ਅੱਖਾਂ ਚ ਵੀ ਨਿਕਲੇ ਹੰਝੂ

Uncategorized

ਮਾਂ ਪਿਉ ਦੇ ਵੱਲੋਂ ਆਪਣੀ ਧੀ ਦਾ ਵਿਆਹ ਬੜੇ ਚਾਵਾਂ ਦੇ ਨਾਲ ਕੀਤਾ ਜਾਂਦਾ ਹੈ ਸਾਰੀ ਜ਼ਿੰਦਗੀ ਦੀ ਜਿੰਨੀ ਵੀ ਕਮਾਈ ਹੁੰਦੀ ਹੈ ਉਸ ਨੂੰ ਇਕੱਠਾ ਕਰਕੇ ਪਿਓ ਦੇ ਵੱਲੋਂ ਆਪਣੀ ਧੀ ਦੇ ਵਿਆਹ ਤੇ ਲਗਾ ਦਿੱਤਾ ਜਾਂਦਾ ਹੈ ਅਤੇ ਸਹੁਰੇ ਵਾਲਿਆਂ ਦੇ ਵੱਲੋਂ ਜੋ ਦਾਜ ਦਹੇਜ ਮੰਗਿਆ ਜਾਂਦਾ ਹੈ ਉਹ ਵੀ ਉਨ੍ਹਾਂ ਨੂੰ ਦੇ ਦਿੱਤਾ ਜਾਂਦਾ ਹੈ ਬੇਸ਼ੱਕ ਕਾਨੂੰਨ ਦੇ ਵਿਚ ਇਹ ਗੈਰਕਾਨੂੰਨੀ ਹੈ ਪਰ ਫਿਰ ਵੀ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਮਾਪਿਆਂ ਦੇ ਵੱਲੋਂ ਆਪਣੀ ਧੀ ਨੂੰ ਦਹੇਜ ਵਜੋਂ ਕੁਝ ਪੈਸੇ ਜਾਂ ਫਿਰ ਗੱਡੀ ਜਾਂ ਫਿਰ ਕੁਝ ਹੋਰ ਦਹੇਜ ਦੇ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦੀ ਕੁੜੀ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਸਮੱਸਿਆ ਨਾ ਹੋਵੇ ਪਰ ਕਈ ਵਾਰ ਇਹੋ ਜਿਹੇ ਪਰਿਵਾਰ ਟੱਕਰ ਜਾਂਦੇ ਹਨ ਜਿਨ੍ਹਾਂ ਦੇ ਨਾਲ ਧੀਆਂ ਨੂੰ ਆਪਣੀ ਜ਼ਿੰਦਗੀ ਕੱਟਣੀ ਔਖੀ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖ਼ਬਰ ਹੁੰਦੀ ਹੈ

ਦੀਪਕ ਅਤੇ ਰੀਤੂ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਇਸ ਰਿਸ਼ਤੇ ਦੇ ਵਿੱਚ ਇੰਨੀਆਂ ਜ਼ਿਆਦਾ ਕੜਵਾਹਟ ਭਰੀ ਗਈ ਅਤੇ ਇਸ ਰਿਸ਼ਤੇ ਦੀ ਚਾਹੁੰਦੇ ਹੋਏ ਕੁਝ ਇਹੋ ਜਿਹੀਆਂ ਗੱਲਾਂ ਹੋਈਆਂ ਹਨ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋ ਜਾਓਗੇ ਰਿਤੂ ਨੇ ਕਿਹਾ ਕਿ ਉਸ ਦੇ ਘਰਦੇ ਉਸ ਨੂੰ ਦੋ ਸਾਲ ਬਾਅਦ ਵੀ ਚੂੜਾ ਨਹੀਂ ਲਾਹੁਣ ਦੇ ਰਹੇ ਹਨ ਕਹਿਣ ਦਾ ਭਾਵ ਇਹ ਹੈ ਕਿ ਉਸ ਦਾ ਸਹੁਰਾ ਪਰਿਵਾਰ ਦਹੇਜ ਦੀ ਮੰਗ ਕਰਦਾ ਹੈ ਅਤੇ ਰੀਤੂ ਲਗਾਤਾਰ ਆਪਣੇ ਘਰ ਦੇ ਵਿੱਚ ਹੀ ਮਾਰ ਕੁਟਾਈ ਦਾ ਸ਼ਿਕਾਰ ਹੋ ਰਹੀ ਹੈ ਉਸ ਦਾ ਸੱਸ ਸਹੁਰਾ ਅਤੇ ਪੂਰਾ ਪਰਿਵਾਰ ਦਿਉਰ ਨਨਾਣ ਸਾਰੇ ਮਿਲ ਕੇ ਸਾਰੇ ਹੀ ਮਿਲ ਕੇ ਉਸ ਵਿਚਾਰੀ ਮਾਸੂਮ ਰੀਤੂ ਨੂੰ ਕੱਟਦੇ ਹਨ ਜਿੰਨੇ ਵੀ ਇਲਜ਼ਾਮ ਅਸੀ ਤੁਹਾਨੂੰ ਦੱਸ ਰਹੇ ਹਾਂ

ਇਹ ਸਾਰੇ ਇਲਜ਼ਾਮ ਰੀਤੂ ਦੇ ਵੱਲੋਂ ਲਗਾਏ ਗਏ ਹਨ ਜਿਸ ਦੇ ਵਿਚ ਉਸ ਨੇ ਦੱਸਿਆ ਕਿ ਉਸਦਾ ਪਤੀ ਦੀਪਕ ਦੋ ਸਾਲ ਬਾਅਦ ਬੱਚਾ ਨਾ ਹੋਣ ਕਰਕੇ ਗਲੀ ਗਵਾਂਢ ਵਿੱਚ ਜਾ ਕੇ ਉਸ ਬਾਰੇ ਬਹੁਤ ਜ਼ਿਆਦਾ ਮਾੜਾ ਬੋਲਦੀ ਹੈ ਜਦੋਂ ਇਸ ਚੀਜ਼ ਦਾ ਕੁੜੀ ਦੇ ਵਲੋਂ ਇਤਰਾਜ਼ ਕੀਤਾ ਗਿਆ ਤਾਂ ਉਸ ਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਆਪਣੇ ਘਰ ਤੋਂ ਪੈਸੇ ਲੈ ਕੇ ਆ ਤਾਂ ਕੀ ਤੇਰਾ ਇਲਾਜ ਕੀਤਾ ਜਾ ਸਕੇ ਇਸ ਸਾਰੀ ਘਟਨਾ ਤੋਂ ਬਾਅਦ ਦੀਪਕ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਪੁਲਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਅਜੇ ਤਕ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਸ ਤੋਂ ਇਲਾਵਾ ਵੀ ਰੀਤੂ ਦੇ ਵੱਲੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ੋਸਲ ਮੀਡੀਆ ਦੇ ਉੱਤੇ ਦੱਸੀਆਂ ਗਈਆਂ ਅਤੇ ਨਾਲ ਹੀ ਉਸ ਨੇ ਦੱਸਿਆ

ਕਿ ਦੋ ਸਾਲ ਦੇ ਅੰਦਰ ਉਨ੍ਹਾਂ ਦੇ ਮਾਪਿਆਂ ਦੇ ਵੱਲੋਂ ਕੀ ਕੀ ਝੱਲਣਾ ਪਿਆ ਹੈ ਰਿਤੂ ਦਾ ਕਹਿਣਾ ਹੈ ਕਿ ਮੈਂ ਪਠਾਨਕੋਟ ਤੋਂ ਬਲੌਕ ਕਰਦੀ ਹੈ ਅਤੇ ਮੇਰੀ ਮੈਰਿਜ ਅੰਮ੍ਰਿਤਸਰ ਦੇ ਵਿੱਚ ਹੋਈ ਹੋਈ ਹੈ ਅਤੇ ਜੋ ਸਹੁਰਾ ਪਰਿਵਾਰ ਹੈ ਉਹ ਮੇਰੇ ਨਾਲ ਬਹੁਤੀ ਜ਼ਿਆਦਾ ਬਦਸਲੂਕੀ ਦੇ ਨਾਲ ਪੇਸ਼ ਆਉਂਦਾ ਹੈ ਅਤੇ ਮੇਰੇ ਨਾਲ ਮਾ ਰ ਕੁ ਟਾ ਈ ਕਰਦੇ ਹਨ ਅਤੇ ਇਸ ਲਈ ਮੈਂ ਆਪਣੀ ਦਰਖਾਸਤ ਲਿਆ ਥਾਣੇ ਪਹੁੰਚੀ ਹਾਂ ਥਾਣੇ ਦੇ ਵਿਚ ਜਾ ਕੇ ਮੈਂ ਪੁਲੀਸ ਵਾਲਿਆਂ ਦੇ ਕੇ ਇਹ ਬੇਨਤੀ ਕੀਤੀ ਕਿ ਮੇਰੀ ਸੁਣਵਾਈ ਕੀਤੀ ਜਾਵੇ ਕਿਉਂਕਿ ਮੇਰੀ ਬਹੁਤੀ ਜ਼ਿਆਦਾ ਮਾਰ ਕੁਟਾਈ ਹੁੰਦੀ ਹੈ ਪਰ ਇਨ੍ਹਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਮੇਰੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਉਲਟਾ ਮੇਰੇ ਪਰਿਵਾਰ ਤੇ ਹੀ ਗਲਤ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੀ ਇੱਜ਼ਤ ਦਿਓ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਨਾਲ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *