ਬੱਸ ‘ਚ ਹੀ ਔਰਤ ਨੇ ਬੱਚੇ ਨੂੰ ਦਿੱਤਾ ਜਨਮ ,ਲੋਕਾਂ ਨੇ ਵੇਖੋ ਕੀ ਕੀਤਾ

Uncategorized

ਇਸ ਵੀਡੀਓ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਵੀ ਇੰਜ ਲੱਗੇਗਾ ਕਿ ਲੋਕਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਇਨਸਾਨੀਅਤ ਜ਼ਿੰਦਾ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਉਨ੍ਹਾਂ ਲੋਕਾਂ ਨੂੰ ਜ਼ਰੂਰ ਦੁਆਵਾਂ ਦਊਂਗੇ ਜਿਨ੍ਹਾਂ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਹੈ ਕਿਉਂਕਿ ਇਸ ਭੈਣ ਦੀ ਜੋ ਮੁਸੀਬਤ ਸੀ ਜੇਕਰ ਉਨ੍ਹਾਂ ਲੋਕਾਂ ਦੇ ਵਲੋਂ ਨਹੀਂ ਵੇਖੀ ਜਾਂਦੀ ਤਾਂ ਸ਼ਾਇਦ ਉਸ ਭੈਣ ਨਾਲ ਕੀ ਹੋ ਜਾਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਖ਼ਬਰ ਵਾਇਰਲ ਹੁੰਦੀ ਰਹਿੰਦੀ ਹੈ ਪਰ ਅੱਜ ਜੋ ਖਬਰ ਵਾਇਰਲ ਹੋ ਰਹੀ ਹੈ ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਅਜੇ ਵੀ ਲੋਕ ਦੇ ਵਿੱਚ ਇਨਸਾਨੀਅਤ ਬਚੀ ਹੋਈ ਹੈ ਜਾਣਕਾਰੀ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ

ਇਕ ਔਰਤ ਦੇ ਵੱਲੋਂ ਚਲਦੀ ਬੱਸ ਦੇ ਵਿਚ ਇਕ ਬੱਚੀ ਨੂੰ ਜਨਮ ਦੇ ਦਿੱਤਾ ਜਾਂਦਾ ਹੈ ਇਕ ਗਰਭਵਤੀ ਔਰਤ ਜੋ ਕਿ ਬੱਸ ਵਿਚ ਸਫਰ ਕਰ ਰਹੀ ਹੁੰਦੀ ਹੈ ਜਲੰਧਰ ਤੋਂ ਬੈਠਦੀ ਹੈ ਅਤੇ ਫਗਵਾੜਾ ਦੇ ਵਿੱਚ ਜਾ ਕੇ ਅਚਾਨਕ ਉਸ ਨੂੰ ਲੀਵਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਸੱਤਵਾਂ ਮਹੀਨਾ ਹੁੰਦਾ ਹੈ ਅਜੇ ਡਿਲਿਵਰੀ ਡੇਟ ਨੇਡ਼ੇ ਨਹੀਂ ਹੁੰਦੀ ਹੈ ਪਰ ਫੇਰ ਵੀ ਬੱਸ ਦੇ ਵਿੱਚ ਉਸ ਔਰਤ ਦੇ ਵੱਲੋਂ ਬੱਚੇ ਨੂੰ ਜਨਮ ਦੇ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਮਹਿਲਾ ਦੀ ਮੱਦਦ ਕੀਤੀ ਜਾਂਦੀ ਹੈ ਇਹ ਜੋ ਖ਼ਬਰ ਹੈ ਇਹ ਸਰਕਾਰੀ ਬੱਸ ਦੀ ਹੈ ਇਸ ਸਰਕਾਰੀ ਬੱਸ ਦੇ ਵਿਚ ਮਹਿਲਾ ਸਫਰ ਕਰ ਰਹੀ ਹੁੰਦੀ ਹੈ ਆਲੇ ਦੁਆਲੇ ਲੋਕ ਵੀ ਬਹੁਤ ਵੱਡੀ ਤਦਾਦ ਵਿੱਚ ਹੁੰਦੇ ਹਨ

ਲੋਕ ਜਦੋਂ ਦੇਖਦੇ ਹਨ ਕਿ ਇੱਕ ਮਹਿਲਾ ਬਹੁਤੀ ਜ਼ਿਆਦਾ ਪਰੇਸ਼ਾਨੀ ਦੇ ਵਿਚ ਹੈ ਤਾਂ ਤਾਂ ਸਾਰੇ ਲੋਕ ਇਕੱਠੇ ਹੋ ਕੇ ਉਸ ਮਹਿਲਾ ਦੀ ਮੱਦਦ ਕਰਦੇ ਹਨ ਇੱਕ ਵਾਰ ਫੇਰ ਤੋਂ ਇਨਸਾਨੀਅਤ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਕਿਉਂਕਿ ਲੋਕਾਂ ਦੇ ਵੱਲੋਂ ਇਕ ਔਰਤ ਦੀ ਮਦਦ ਕੀਤੀ ਗਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਮਜਬੂਰ ਸੀ ਅਤੇ ਲੋਕਾਂ ਨੇ ਜਾਤਾਂ ਪਾਤਾਂ ਤੋਂ ਦੂਰ ਹੋ ਕੇ ਸੋਚਿਆ ਅਤੇ ਇਸ ਮਹਿਲਾ ਦੀ ਮੱਦਦ ਕੀਤੀ ਗਈ ਅਤੇ ਇਸ ਬੱਚੇ ਦੀ ਸਹੀ ਸਲਾਮਤ ਡਿਲਿਵਰੀ ਹੋ ਚੁੱਕੀ ਹੈ ਅਤੇ ਇਹ ਬੱਚਾ ਬਹੁਤੀ ਜ਼ਿਆਦਾ ਸਹੀ ਸਲਾਮਤ ਹੈ ਜੋ ਕਿ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਹੈ ਬੱਚੇ ਦੀ ਮਾਂ ਨੂੰ ਵੀ ਸਿਵਲ ਹਸਪਤਾਲ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਡਾਕਟਰਾਂ ਨੇ ਵੱਲੋਂ ਵੀ ਆਪਣਾ ਬਿਆਨ ਦੱਸਦੇ ਹੋਏ

ਕਿਹਾ ਗਿਆ ਕਿ ਮਹਿਲਾ ਅਤੇ ਬੱਚੇ ਦੋਨੋਂ ਹੀ ਤੰਦਰੁਸਤ ਹਨ ਹਾਲਾਂਕਿ ਡਿਲਿਵਰੀ ਪਹਿਲਾਂ ਹੋ ਚੁੱਕੀ ਹੈ ਪਰ ਬੱਚੇ ਦੀ ਅਜੇ ਜਾਂਚ ਪੜਤਾਲ ਚੱਲ ਰਹੀ ਹੈ ਪਰ ਜੋ ਡਿਲੀਵਰੀ ਹੋਈ ਹੈ ਉਹ ਬਿਲਕੁੱਲ ਸਕਸੈਸਫੁਲ ਹੋਈ ਹੈ ਕੰਡਕਟਰ ਅਤੇ ਡਰਾਈਵਰਾਂ ਦੇ ਵੱਲੋਂ ਵੀ ਦੱਸਿਆ ਗਿਆ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਮਹਿਲਾ ਬਹੁਤੀ ਜ਼ਿਆਦਾ ਤਕਲੀਫ ਦੇ ਵਿੱਚ ਹੈ ਦੋਨਾਂ ਨੇ ਫਗਵਾੜੇ ਹੀ ਬੱਸ ਰੋਕੀ ਅਤੇ ਉਥੇ ਮਹਿਲਾਵਾਂ ਦੀ ਬਲੂ ਸਹੀ ਸਲਾਮਤ ਡਿਲੀਵਰੀ ਕੀਤੀ ਜਾਂਦੀ ਹੈ ਮਾਂ ਤੇ ਬੱਚੇ ਨੂੰ ਸਹੀ ਸਲਾਮਤ ਹਸਪਤਾਲ ਦੇ ਵਿਚ ਪਹੁੰਚਾਇਆ ਜਾਂਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਉਂਗਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.