ਹੁਣ ਤਾਂ ਪੰਜਾਬ ‘ਚ ਵੀ ਕੁੜੀਆਂ ਸੇਫ ਨਹੀਂ, ਮੁੰਡਿਆਂ ਨੇ ਕੁੜੀ ਨਾਲ ਕੀਤੀ ਅਜਿਹੀ ਹਰਕਤ ਸੁਣ ਉੱਡ ਜਾਣਗੇ ਹੋਸ਼

Uncategorized

ਮੈਨੂੰ ਇਹ ਸਮਝ ਨਹੀਂ ਆ ਰਹੀ ਹੈ ਕਿ ਆਖਿਰਕਾਰ ਸਾਡੇ ਪੰਜਾਬ ਦੇ ਨੌਜਵਾਨ ਕਿੱਧਰ ਨੂੰ ਤੁਰ ਪਏ ਹਨ ਪੰਜਾਬ ਦੀ ਇੱਕ ਅਜਿਹੀ ਧਰਤੀ ਹੈ ਜਿਸ ਵਿੱਚ ਧੀਆਂ ਭੈਣਾਂ ਦੀ ਬਹੁਤੀ ਜ਼ਿਆਦਾ ਇੱਜ਼ਤ ਕੀਤੀ ਜਾਂਦੀ ਹੈ ਜੇਕਰ ਰਸਤੇ ਵਿਚ ਕੋਈ ਧੀ ਇਕੱਲੀ ਹਨ੍ਹੇਰੇ ਤੁਰੀ ਆਉਂਦੀ ਹੈ ਤਾਂ ਉਸ ਦੀ ਪੰਜਾਬ ਦੇ ਵਿੱਚ ਮੱਦਦ ਕੀਤੀ ਜਾਂਦੀ ਹੈ ਅਤੇ ਉਸ ਨੂੰ ਸਹੀ ਸਲਾਮਤ ਘਰ ਛੱਡਿਆ ਜਾਂਦਾ ਹੈ ਧੀਆਂ ਭੈਣਾਂ ਦੇ ਉੱਤੇ ਪੰਜਾਬ ਦੇ ਵਿੱਚ ਅੱਖ ਚੁੱਕ ਕੇ ਨਹੀਂ ਵੇਖਿਆ ਜਾਂਦਾ ਸੀ ਪਰ ਅੱਜ ਜਿਵੇਂ ਦਾ ਮਾਹੌਲ ਪੈਦਾ ਹੋ ਰਿਹਾ ਹੈ ਉਸ ਨੂੰ ਦੇਖ ਕੇ ਹਰ ਕੋਈ ਮਾਪਾ ਇਹੀ ਕਹਿੰਦਾ ਹੈ ਕਿ ਸਾਡੇ ਘਰ ਧੀ ਨਾ ਪੈਦਾ ਹੋਵੇ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਲੱਗ ਜਾਂਦੀਆਂ ਹਨ ਤਾਂ ਬਹੁਤ ਦੁੱਖ ਲੱਗਦਾ ਹੈ ਪੰਜਾਬ ਦੀ ਵਿੱਚੋਂ ਹੁਣ ਕੁਝ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣੀ ਸ਼ੁਰੂ ਹੋ ਚੁੱਕੇ ਹਨ

ਜੋ ਕਿ ਸਾਡੀ ਧੀਆਂ ਭੈਣਾਂ ਦੀ ਉੱਤੇ ਸ਼ਰ੍ਹੇਆਮ ਧੱਕੇਸ਼ਾਹੀ ਕਰਦੇ ਹਨ ਅਤੇ ਨਾਲ ਇਹ ਕਹਿ ਦਿੰਦੇ ਹਨ ਕਿ ਸਾਨੂੰ ਕਿਸੇ ਦਾ ਵੀ ਡਰ ਨਹੀਂ ਹੈ ਦੋਸਤੋ ਪੰਜਾਬ ਇੱਕ ਅਜਿਹੀ ਧਰਤੀ ਹੈ ਜਿੱਥੇ ਔਰਤਾਂ ਦਾ ਬਹੁਤ ਹੀ ਅਦਬ ਸਤਿਕਾਰ ਕੀਤਾ ਜਾਂਦਾ ਹੈ ਪਰ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਉਸਦੇ ਹਿਸਾਬ ਦੇ ਨਾਲ ਦੀ ਕੁੱਲ ਲੋਕਾਂ ਦੇ ਹੌਂਸਲੇ ਕਿੰਨੇ ਬੁਲੰਦ ਹੁੰਦੇ ਜਾ ਰਹੇ ਹਨ ਉਨ੍ਹਾਂ ਵੱਲੋਂ ਇਕ ਧੀ ਨੂੰ ਛੇ ੜ ਛਾ ੜ ਕਰਨ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਅਸੀਂ ਕਿਸੇ ਤੋਂ ਵੀ ਨ੍ਹੀਂ ਡਰਦੇ ਹਾਂ ਕੁੜੀ ਦੇ ਵਲੋਂ ਦੱਸਿਆ ਗਿਆ ਕੀ ਉਹ ਕਿਸ ਤਰੀਕੇ ਨਾਲ ਬਾਜ਼ਾਰ ਤੋਂ ਆਪਣੇ ਘਰ ਜਾ ਰਹੀ ਸੀ ਅਤੇ ਕਿਸ ਤਰੀਕੇ ਦੇ ਨਾਲ ਉਸ ਕੁੜੀ ਦੇ ਘਰ ਦੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਉਹ ਕੁੜੀ ਬਾਜ਼ਾਰ ਤੋਂ ਘਰ ਆ ਰਹੀ ਸੀ

ਤਾਂ ਉਸੇ ਰਸਤੇ ਵਿਚ ਉਸ ਕੁੜੀ ਨੂੰ ਮੁੰਡੇ ਟੱਕਰਦੇ ਹਨ ਉਸੇ ਪਿੰਡ ਦੇ ਉਹ ਮੁੰਡੇ ਹੁੰਦੇ ਹਾਂ ਜਿਸ ਪਿੰਡ ਚ ਉਹ ਕੁੜੀ ਰਹਿ ਰਹੀ ਹੁੰਦੀ ਹੈ ਅਤੇ ਉਨ੍ਹਾਂ ਮੁੰਡਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਕੁੜੀ ਦੀ ਵੀਡੀਓ ਬਣਾਉਂਦੇ ਹਾਂ ਇਸ ਨੂੰ ਗੱਡੀ ਦੇ ਵਿਚ ਸੁੱਟਿਆ ਅਤੇ ਇੰਸਟਾਗ੍ਰਾਮ ਦੇ ਵਿੱਚ ਇਸ ਦੀ ਵੀਡੀਓ ਪਾ ਕੇ ਵਾਇਰਲ ਕਰਦੇ ਹਾਂ ਇਸ ਚੀਜ਼ ਨੂੰ ਕੁੜੀ ਸੁਣ ਲੈਂਦੀ ਹੈ ਅਤੇ ਕੁੜੀ ਬਹੁਤ ਹੀ ਜ਼ਿਆਦਾ ਡਰ ਜਾਂਦੀ ਹੈ ਜਗਰੂਪ ਕੌਰ ਕੁੜੀ ਦਾ ਨਾਮ ਦੱਸਿਆ ਜਾ ਰਿਹਾ ਹੈ ਅਤੇ ਉਹ ਡਰਦੀ ਹੋਈ ਗੁਆਂਢੀਆਂ ਦੇ ਘਰ ਚਲੀ ਜਾਂਦੀ ਹੈ ਅਤੇ ਨਾਲ ਹੀ ਉਸ ਦੇ ਮਾਮੇ ਦਾ ਘਰ ਹੁੰਦਾ ਹੈ ਜਦੋਂ ਉਹ ਆਪਣੇ ਮਾਮੇ ਦੇ ਘਰ ਪਹੁੰਚਦੀ ਹੈ ਦਸ ਵੇਲੇ ਆਪਣੇ ਭਰਾ ਨੂੰ ਸਾਰੀ ਹਕੀਕਤ ਉਹ ਦੱਸਦੀ ਹੈ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਸਾਰੀ ਘਟਨਾ ਬਿਆਨ ਕਰਦੀ ਹੈ

ਤਾਂ ਪਰਿਵਾਰ ਵਾਲੇ ਉਸ ਪਿੰਡ ਦੇ ਹੀ ਨੌਜਵਾਨ ਦੇ ਘਰ ਜਾਂਦੇ ਹਨ ਅਤੇ ਉਨ੍ਹਾਂ ਦੇ ਘਰ ਜਾ ਕੇ ਲਾਂਬਾ ਦਿੰਦੇ ਹਨ ਕਿ ਕਿਸ ਤਰੀਕੇ ਦੇ ਨਾਲ ਇਨ੍ਹਾਂ ਨੌਜਵਾਨਾਂ ਨੇ ਕੁੜੀ ਦੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕੁੜੀ ਨੇ ਆਪਣਾ ਬਚਾਅ ਕਰ ਲਿਆ ਅਤੇ ਗੁਆਂਢੀਆਂ ਦੇ ਘਰ ਵਿਚ ਜਾ ਕੇ ਲੁਕ ਜਾਂਦੀ ਹੈ ਜਦੋਂ ਲਾਂਬਾ ਦਿੱਤਾ ਜਾਂਦਾ ਹੈ ਤਾਂ ਮੁੰਡੇ ਵਾਲੇ ਇਹ ਗੱਲ ਕਹਿੰਦੇ ਹਨ ਕਿ ਸਾਡੇ ਮੁੰਡੇ ਨੇ ਤਾਂ ਇਸ ਤਰ੍ਹਾਂ ਦੀ ਕੋਈ ਵੀ ਛੇੜ ਖਾ ਨੀ ਨਹੀਂ ਕੀਤੀ ਬਾਅਦ ਵਿੱਚ ਕੁੜੀ ਵਾਲੇ ਆਪਣੇ ਘਰ ਆ ਜਾਂਦੇ ਹਨ ਬਾਅਦ ਵਿਚ ਉਹ ਤੇਜ਼ ਧਾਰ ਹ ਥਿ ਆਰਾਂ ਦੇ ਨਾਲ ਕੁੜੀ ਵਾਲਿਆਂ ਦੇ ਘਰ ਪਹੁੰਚਦੇ ਹਨ ਅਤੇ ਕੁੜੀ ਵਾਲਿਆਂ ਦੇ ਘਰ ਦਾ ਸਾਮਾਨ ਪੂਰੇ ਤਰੀਕੇ ਦੇ ਨਾਲ ਤੋਡ਼ ਦਿੱਤਾ ਜਾਂਦਾ ਹੈ ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਪਰਿਵਾਰ ਪੁਲੀਸ ਵਾਲਿਆਂ ਦੀ ਕੋਲ ਜਾਂਦੇ ਹਨ ਤਾਂ ਪੁਲੀਸ ਵਾਲੇ ਨਾ ਹੀ ਮਾਮਲਾ ਦਰਜ ਕਰਦੇ ਹਨ ਅਤੇ ਨਾ ਹੀ ਇਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਕਰਦੇ ਹਨ ਹੁਣ ਕਿਹਾ ਜਾ ਰਿਹਾ ਹੈ ਕਿ ਜਾਂਚ ਪੜਤਾਲ ਚੱਲ ਰਹੀ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *