ਕਣਕ ਚ ਮਿਲਾਇਆ ਜਾ ਰਿਹਾ ਸ਼ਰ੍ਹੇਆਮ ਸੀਮਿੰਟ , ਗ਼ਰੀਬ ਵਿਚਾਰਾ ਕੀ ਕਰੇ

Uncategorized

ਜੇਕਰ ਗੱਲ ਕੀਤੀ ਜਾਵੇ ਤਾਂ ਮਹਿੰਗਾਈ ਇੰਨੀ ਜ਼ਿਆਦਾ ਵਧ ਚੁੱਕੀ ਹੈ ਕਿ ਜਿਸ ਦਾ ਕੋਈ ਹਿਸਾਬ ਨਹੀਂ ਪੰਜਾਬ ਵਿੱਚ ਜਿਹੜੇ ਅਮੀਰ ਲੋਕ ਹਨ ਉਹ ਤਾਂ ਬੜੀ ਆਸਾਨੀ ਦੇ ਨਾਲ ਹਰ ਚੀਜ਼ ਮਹਿੰਗੀ ਵੀ ਖ਼ਰੀਦ ਲੈਂਦੇ ਹਨ ਪਰ ਜਦੋਂ ਗ਼ਰੀਬਾਂ ਦੀ ਗੱਲ ਆਉਂਦੀ ਹੈ ਤਾਂ ਗ਼ਰੀਬਾਂ ਦੇ ਲਈ ਕਣਕ ਖਰੀਦਣੀ ਵੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਪਰ ਜਦੋਂ ਜੋ ਕਣਕ ਗ਼ਰੀਬ ਖਰੀਦਣ ਜਾਣ ਅਤੇ ਉਹੀ ਕਾਨਕੁਨਾਂ ਗ਼ਰੀਬਾਂ ਨੂੰ ਮਿਲਾਵਟ ਵਾਲੀ ਮਿਲੇ ਜਾਣੀ ਕਿ ਜਿੰਨੀ ਕਣਕ ਉਸ ਗ਼ਰੀਬ ਨੇ ਲੈਣੀ ਹੋਵੇ ਉਹ ਵੀ ਉਸ ਨੂੰ ਪੂਰੀ ਨਾ ਮਿਲੇ ਤਾਂ ਤੁਸੀਂ ਇਸ ਚੀਜ਼ ਨੂੰ ਲੈ ਕੇ ਕੀ ਕਹੋਗੇ ਕਿਉਂਕਿ ਜਦੋਂ ਕਿਸੇ ਵੱਲੋਂ ਕਣਕ ਦੇ ਵਿਚ ਸੀਮੈਂਟ ਮਿਲਾਇਆ ਜਾਵੇਗਾ ਜਾਂ ਫਿਰ ਕੁਝ ਇਹੋ ਜਿਹੀ ਚੀਜ਼ ਮਿਲਾਈ ਜਾਵੇਗੀ ਜਿਸਦੇ ਨਾਲ ਕਣਕ ਦਾ ਵਜ਼ਨ ਵਧੇਗਾ

ਕਿਉਂਕਿ ਜਦੋਂ ਕੋਈ ਮਿੱਟੀ ਜਾ ਫਿਰ ਸੀਮੇਂਟ ਕਣਕ ਦੇ ਵਿੱਚ ਰਲਾਇਆ ਜਾਵੇਗਾ ਤਾਂ ਇਸ ਦੇ ਨਾਲ ਕਣਕ ਦਾ ਵਜ਼ਨ ਜਿਹੜਾ ਹੈ ਉਹ ਵਧੇਗਾ ਤਾਂ ਇਸ ਵਿਚ ਗ਼ਰੀਬਾਂ ਦਾ ਹੀ ਨੁਕਸਾਨ ਹੁੰਦਾ ਹੈ ਸਾਡੇ ਪੰਜਾਬ ਦੀ ਵਿੱਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਦੇ ਖ਼ੂਨ ਦੇ ਵਿੱਚ ਹੀ ਬੇਈਮਾਨੀ ਹੈ ਉਨ੍ਹਾਂ ਦੇ ਵੱਲੋਂ ਅਨਾਜ ਦੀ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਅਨਾਜ ਦਾ ਵਜ਼ਨ ਜ਼ਿਆਦਾ ਹੋ ਜਾਵੇ ਜਿਸ ਵਜ੍ਹਾ ਕਰਕੇ ਜਦੋਂ ਉਨ੍ਹਾਂ ਨੇ ਉਹ ਅਨਾਜ ਮੰਡੀਆਂ ਵਿੱਚ ਵੇਚਣ ਵਾਸਤੇ ਲੋਕਾਂ ਨੂੰ ਦੇਣਾ ਹੈ ਤਾਂ ਇਸ ਦਾ ਵਜ਼ਨ ਵਧ ਜਾਵੇ ਅਤੇ ਜਦੋਂ ਇਨ੍ਹਾਂ ਨੇ ਭੱਜਣ ਦੀ ਤੁਲਾਈ ਕਰਨੀ ਹੈ ਟਾਸ ਵੇਲੇ ਕਣਕ ਦਾ ਵਜ਼ਨ ਵਧ ਜਾਵੇਗਾ ਅਤੇ ਜਿਨ੍ਹਾਂ ਨੂੰ ਕਣਕ ਦੇਣੀ ਹੈ

ਉਨ੍ਹਾਂ ਨੂੰ ਫਿਰ ਕਣਕ ਦੀ ਜਗ੍ਹਾ ਮਿਲਾਵਟ ਕੀਤੀ ਹੋਈ ਚੀਜ਼ ਵੀ ਨਾਲ ਚਲੀ ਜਾਵੇਗੀ ਅਤੇ ਇਸ ਨਾਲ ਜੋ ਕਣਕ ਦਾ ਮਾਲਕ ਹੈ ਉਸ ਨੂੰ ਮੁਨਾਫਾ ਹੋ ਜਾਵੇਗਾ ਇਸ ਚੀਜ਼ ਦਾ ਖੁਲਾਸਾ ਅਸੀਂ ਨਹੀਂ ਸਗੋਂ ਇਕ ਵਿਅਕਤੀ ਦੇ ਵੱਲੋਂ ਕੀਤਾ ਗਿਆ ਜਿਸ ਵੱਲੋਂ ਇਸ ਵੀਡੀਓ ਨੂੰ ਰਿਕਾਰਡ ਕੀਤਾ ਗਿਆ ਉਸ ਵੱਲੋਂ ਬੜੀ ਚਲਾਕੀ ਨਾਲ ਇਸ ਵੀਡੀਓ ਨੂੰ ਰਿਕਾਰਡ ਕਰਦੇ ਹੋਏ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਕਣਕ ਦੇ ਵਿਚ ਸੀਮਿੰਟ ਦੀਆਂ ਬੋਰੀਆਂ ਨੂੰ ਮਿਲਾਇਆ ਜਾ ਰਿਹਾ ਸੀ ਤਾਂ ਕਿ ਕਣਕ ਜਦੋਂ ਕਿਸੇ ਨੂੰ ਵੇਚੀ ਜਾਵੇਗੀ ਤਾਂ ਇਸ ਕਣਕ ਦਾ ਵਜ਼ਨ ਜੋ ਹੋਇਆ ਉਹ ਬਹੁਤ ਜ਼ਿਆਦਾ ਭਾਰੀ ਹੋ ਜਾਵੇਗਾ ਅਤੇ ਆਮ ਲੋਕਾਂ ਨੂੰ ਠੱਗਣ ਦੀਆਂ ਪੂਰੀਆਂ ਤਿਆਰੀਆਂ ਇਸ ਵਿਚ ਚੱਲ ਰਹੀਆਂ ਹਨ

ਇਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਕਣਕ ਦਾ ਢੇਰ ਲੱਗਿਆ ਹੋਇਆ ਹੈ ਅਤੇ ਉਸ ਵਿਚ ਸੀਮਿੰਟ ਰਲਾੳੁਣ ਦੀ ਮਜ਼ਦੂਰਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਕਿ ਤੁਸੀਂ ਦੇਖ ਸਕਦੇ ਹੋ ਕਿ ਵੀਡਿਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨ੍ਹਾਂ ਵੱਲੋਂ ਪੂਰੀ ਲੁੱਟ ਮਚਾਈ ਜਾ ਰਹੀ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਨਾਲ ਠੱਗਿਆ ਜਾਵੇ ਤੁਹਾਨੂੰ ਪਤਾ ਹੋਵੇਗਾ ਕਿ ਕਣਕ ਦਾ ਰੇਟ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਅਤੇ ਉਸ ਤੋਂ ਬਾਅਦ ਜੇਕਰ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਦਾ ਵੀ ਸਾਹਮਣਾ ਕਰਨਾ ਪਵੇ ਤਾਂ ਇਹ ਬਹੁਤੀ ਜ਼ਿਆਦਾ ਦੁੱਖ ਦੀ ਗੱਲ ਹੈ ਇਸ ਤੋਂ ਵੱਡੀ ਦੁੱਖ ਦੀ ਗੱਲ ਦੁਨੀਆਂ ਦੇ ਵਿੱਚ ਕੋਈ ਹੋਰ ਹੋ ਨਹੀਂ ਸਕਦੀ ਹੈ

ਜੋ ਇਨਸਾਨ ਦਿਨ ਰਾਤ ਮਿਹਨਤ ਕਰਦਾ ਹੈ ਮਿਹਨਤ ਕਰਕੇ ਰੋਟੀ ਖਾਣ ਦੇ ਲਈ ਪੈਸੇ ਇਕੱਠੇ ਕਰਦਾ ਹੈ ਅਤੇ ਜਦੋਂ ਉਸ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਉਸ ਨਾਲ ਧੱਕੇਸ਼ਾਹੀ ਹੋਵੇ ਜਾਂ ਫਿਰ ਠੱਗੀ ਠੋਰੀ ਹੋਵੇ ਤਾਂ ਆਖਿਰਕਾਰ ਇਸ ਦੁਨੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਗ਼ਰੀਬ ਵਿਅਕਤੀ ਸਰਵਾਈਵ ਕਰ ਸਕਦਾ ਹੈ ਮਹਿੰਗਾਈ ਨੇ ਪਹਿਲਾਂ ਹੀ ਲੱਕ ਤੋੜੇ ਹੋਏ ਹਨ ਹਰ ਚੀਜ਼ ਬਹੁਤੀ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਅਤੇ ਨਵੀਆਂ ਚੀਜ਼ਾਂ ਮਹਿੰਗੀਆਂ ਹੋਣ ਦੇ ਬਾਵਜੂਦ ਇਨ੍ਹਾਂ ਚੀਜ਼ਾਂ ਦੇ ਨਾਲ ਵੀ ਲੋਕਾਂ ਨੂੰ ਜੂਝਣਾ ਪਵੇ ਤਾਂ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਹੈ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਇਆ ਜਾਵੇ ਕਿ ਆਖਿਰਕਾਰ ਕਣਕ ਨੂੰ ਵਧਾਉਣ ਵਾਸਤੇ ਜੋਏ ਕਰ ਰਹੇ ਹਨ ਉਸ ਚੀਜ਼ ਨੂੰ ਲੈ ਕੇ ਇਨ੍ਹਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *