ਇਹੋ ਜਿਹੇ ਮਾਂ ਪਿਉ ਨੂੰ ਪਾਓ ਲਾਹਨਤਾਂ, 4 ਦਿਨ ਦੀ ਬੱਚੀ ਤੜਫ਼ ਰਹੀ ਮਾਂ ਦਾ ਦੁੱਧ ਪੀਣ ਲਈ

Uncategorized

ਕਲਯੁੱਗੀ ਦੁਨੀਆ ਦੇ ਵਿਚ ਲੋਕ ਇਹੋ ਜਿਹੇ ਬਣ ਚੁੱਕੇ ਹਨ ਕਿ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਇਹੋ ਜਿਹੇ ਲੋਕਾਂ ਨੂੰ ਕੀ ਕਿਹਾ ਜਾਵੇ ਇਸ ਖ਼ਬਰ ਨੂੰ ਪੜ੍ਹ ਕੇ ਬਾਅਦ ਵਿਚ ਆਪਣੇ ਵਿਚਾਰ ਜ਼ਰੂਰ ਦੱਸੋ ਅਤੇ ਇਹੋ ਜਿਹੇ ਲੋਕਾਂ ਨੂੰ ਰੱਜ ਕੇ ਲਾਹਨਤਾਂ ਵੀ ਪਾਈਆਂ ਇਹ ਬੱਚੀ ਉਸ ਘਰ ਪੈਦਾ ਹੁੰਦੀ ਹੈ ਜਿਸ ਘਰ ਵਿਚ ਇਸ ਦੀ ਕਦਰ ਨਹੀਂ ਅਤੇ ਇਹ ਬੱਚੀ ਉਸ ਘਰ ਵੀ ਨਹੀਂ ਗਈ ਸ਼ਾਇਦ ਇਸ ਮਾਸੂਮ ਬੱਚੀ ਦੀ ਵੀ ਕੋਈ ਕਰਮ ਹੋਣੀ ਨੇ ਚਾਰ ਦਿਨਾਂ ਦੀ ਇਹ ਮਾਸੂਮ ਬੱਚੀ ਹੈ ਸ਼ਾਇਦ ਇਹ ਬੱਚੀ ਉਸ ਘਰ ਨਹੀਂ ਗਈ ਜਿੱਥੇ ਕੁੜੀਆਂ ਨੂੰ ਮਨਤਾਂ ਕਰਕੇ ਮੰਗਿਆ ਜਾਂਦਾ ਹੈ ਸ਼ਾਇਦ ਇਹ ਕੁੜੀ ਉਸ ਘਰ ਚਲੀ ਗਈ ਜਿਥੇ ਇਸ ਨੂੰ ਇਹ ਕਹਿ ਕੇ ਸੁੱਟ ਦਿੱਤਾ ਗਿਆ

ਕੀ ਇਹ ਅਪਾਹਿਜ ਹੈ ਇਸ ਦੀ ਪਿੱਠ ਤੇ ਬਹੁਤ ਵੱਡਾ ਜ਼ਖ਼ਮ ਹੈ ਇਹ ਕਹਿ ਕੇ ਇਸ ਕੁੜੀ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਅਸੀਂ ਜਿੰਨੇ ਵੀ ਜਣੇ ਇੱਥੇ ਬੈਠੇ ਹਾਂ ਅਸੀਂ ਸਾਰੇ ਹੀ ਇਸ ਚੀਜ਼ ਤੋਂ ਬਹੁਤ ਹੀ ਜ਼ਿਆਦਾ ਅਣਜਾਣ ਹਾ ਇਕ ਮਾਸੂਮ ਬੱਚੀ ਜਿਸ ਨੂੰ ਕਿਸੇ ਨੇ ਰਸਤੇ ਵਿੱਚ ਛੱਡ ਦਿੱਤਾ ਸੀ ਪਰ ਦੋ ਵੀਰਾਂ ਦੇ ਵੱਲੋਂ ਉਸ ਨੂੰ ਬਚਾਇਆ ਗਿਆ ਇਕ ਮਾਰਸੇਲ ਧੀ ਜੋ ਕਿ ਚਾਰ ਦਿਨਾਂ ਦੀ ਹੈ ਜਿਸ ਨੂੰ ਘਰ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਦੇ ਪੇਟ ਵਿੱਚ ਇੱਕ ਜ਼ਖ਼ਮ ਸੀ ਇਸ ਤੋਂ ਵੱਡਾ ਇਸ ਦੁਨੀਆਂ ਦੇ ਵਿੱਚ ਕੋਈ ਬਾਤ ਨਹੀਂ ਇੱਕ ਧੀ ਇੱਕ ਕੰਜਕ ਨੂੰ ਘਰੋਂ ਕੱਢਣਾ ਅਤੇ ਇਨ੍ਹਾਂ ਦੋਨਾਂ ਭਰਾਵਾਂ ਨੇ ਬਚਾਇਆ ਇਸ ਤੋਂ ਵੱਡਾ ਪੁੰਨ ਦੁਨੀਆਂ ਦੇ ਵਿੱਚ ਕੁੱਝ ਵੀ ਨਹੀਂ ਹੋ ਸਕਦਾ ਹੈ

ਇਸ ਵੀਰ ਦੇ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਦੇ ਵਿੱਚ ਇੱਕ ਕੇਸ ਆਇਆ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਜੋ ਫੈਮਿਲੀ ਸੀ ਉਹ ਇੰਨੀ ਮਜ਼ਬੂਤ ਨਹੀਂ ਸੀ ਪਤੀ ਉਸੇ ਹਾਸਪਿਟਲ ਦੇ ਵਿੱਚ ਇੱਕ ਨੌਜਵਾਨ ਸਟਾਫ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਇਸ ਚੀਜ਼ ਦੀ ਜਾਣਕਾਰੀ ਆਪਣੇ ਦੋਸਤ ਨੂੰ ਦਿੱਤੀ ਜਦੋਂ ਮੈਂ ਪਹਿਲੀ ਵਾਰ ਇਸ ਬੱਚੀ ਨੂੰ ਵੇਖਿਆ ਸੀ ਇਸ ਬੱਚੀ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀ ਪਰ ਅਗਲੇ ਦਿਨ ਇਸ ਬੱਚੀ ਦੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਗਿਆ ਸੀ ਤੇ ਬੱਚੀ ਦੁੱਧ ਪੀ ਰਹੀ ਸੀ ਜਿਸ ਤੋਂ ਬਾਅਦ ਦੋਵੇਂ ਪਰਿਵਾਰਕ ਮੈਂਬਰਾਂ ਨੂੰ ਪੁੱਛਿਆ ਕਿ ਆਖਿਰਕਾਰ ਤੁਸੀਂ ਬੱਚੀ ਨੂੰ ਅਜੇ ਤੱਕ ਹਾਸਪਿਟਲ ਕਿਉਂ ਨਹੀਂ ਲੈ ਕੇ ਗਏ ਓ ਚੌਕੀ ਇਸਦਾ ਇਲਾਜ ਹੋਣ ਵਾਲਾ ਹੈ

ਤਾਂ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਪੈਸੇ ਹੀ ਨਹੀਂ ਹਨ ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਬੱਚੀ ਨੂੰ ਬਚਾਵਾਂਗੇ ਜਿੰਨਾ ਪੈਸਾ ਖਰਚਾ ਲੱਗੇਗਾ ਮੈਂ ਸਾਰਾ ਖਰਚਾ ਦਵਾਂਗਾ ਪਰ ਅਸੀਂ ਬੱਚੀ ਨੂੰ ਬਚਾ ਲਵਾਂਗੇ ਉਹ ਥੋੜ੍ਹੇ ਜਿਹੇ ਮੋਟੀਵੇਟ ਹੋ ਜਾਂਦੀ ਹੈ ਅਗਲੇ ਦਿਨ ਮੈਂ ਬੱਚੀ ਦੀ ਐਮਆਰਆਈ ਕਰਵਾਈ ਸੀ ਅਗਲੇ ਦਿਨ ਡੋਨਰ ਆਏ ਉਨ੍ਹਾਂ ਨੇ ਬੱਚੀ ਨੂੰ ਵੇਖਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਜ਼ੇ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਅਮਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *