250 ਫੁੱਟ ਡੂੰਘੇ ‘ਚ ਇੱਕ ਹੋਰ ਮਾਸੂਮ ਬੱਚਾ ਗਿਰਿਆ ਬੋਰਵੈੱਲ ‘ਚ

Uncategorized

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਰਿਤਿਕ ਨਾਮ ਦਾ ਬੱਚਾ ਕੁਝ ਦਿਨ ਪਹਿਲਾਂ ਹੀ ਇੱਕ ਬੋਰਵੈੱਲ ਦੇ ਵਿੱਚ ਗਿਰ ਗਿਆ ਸੀ ਉਸ ਨੂੰ ਪ੍ਰਸ਼ਾਸਨ ਨੇ ਬਹੁਤ ਜ਼ੋਰ ਲਗਾਇਆ ਕੱਢਣ ਵਾਸਤੇ ਪਰ ਉਹ ਨਹੀਂ ਬਚ ਸਕਿਆ ਪਰ ਅੱਜ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਕ ਬੱਚਾ ਹੋਰ ਬੋਰ ਦੇ ਵਿੱਚ ਗਿਰ ਗਿਆ ਹੈ ਅਤੇ ਨੱਬੇ ਫੁੱਟ ਤੇ ਜਾ ਕੇ ਫਸ ਗਿਆ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬਹੁਤ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਖਬਰ ਵਾਇਰਲ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਕੁਝ ਦਿਨ ਪਹਿਲਾਂ ਇਕ ਮਾਸੂਮ ਬੱਚਾ ਜੋ ਕਿ ਸੌ ਫੁੱਟ ਡੂੰਘੇ ਬੋਰ ਦੇ ਵਿਚ ਗਿਰ ਚੁੱਕਿਆ ਸੀ ਇਸੇ ਦੌਰਾਨ ਅੱਜ ਜੋ ਖਬਰ ਸਾਹਮਣੇ ਆਈ ਐੱਸ ਦੇ ਵਿਚ ਤੁਸੀਂ ਦੇਖੋਗੇ ਕਿ ਇੱਕ ਮਾਸੂਮ ਬੱਚਾ ਜੋ ਕਿ ਢਾਈ ਸੌ ਫੁੱਟ ਡੂੰਘੇ ਬੋਰ ਦੇ ਵਿੱਚ ਜਾ ਘਿਰਿਆ ਦੱਸਿਆ ਜਾ ਰਿਹਾ ਹੈ ਕਿ ਬਾਰਾਂ ਸਾਲਾ ਮਾਸੂਮ ਬੱਚਾ ਇਸਦੇ ਵਿੱਚ ਗਿਰ ਜਾਂਦਾ ਜਿਸ ਤੋਂ ਬਾਅਦ ਉਹ ਨੱਬੇ ਫੁੱਟ ਦੀ ਦੂਰੀ ਤੇ ਜਾ ਕੇ ਫਸ ਜਾਂਦਾ ਹੈ ਇਸ ਬੋਰਵੈੱਲ ਦੇ ਉਪਰ ਢੱਕਣ ਨਹੀਂ ਸੀ ਇਹ ਖੁੱਲ੍ਹਾ ਬੋਰਵੈੱਲ ਸੀ ਜਿਸ ਵਿਚ ਜਾ ਕੇ ਬੱਚਾ ਫਸ ਗਿਆ

ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਸੂਚਨਾ ਮਿਲਦੀ ਹੈ ਅਤੇ ਐੱਨਡੀਆਰਐੱਫ ਦੀ ਟੀਮ ਜਿਵੇਂ ਹੀ ਇੱਥੇ ਪਹੁੰਚਦੀ ਹੈ ਇਸ ਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਇਕ ਬਹੁਤ ਵੱਡਾ ਆਪਰੇਸ਼ਨ ਚਲਾਇਆ ਜਾਂਦਾ ਹੈ ਪਰ ਉਨ੍ਹਾਂ ਦੇ ਵੀ ਇੱਕ ਵਾਰ ਤਾਂ ਹੱਥ ਖਡ਼੍ਹੇ ਕਰ ਦਿੱਤੇ ਜਿਸ ਤੋਂ ਬਾਅਦ ਇਕ ਵਿਅਕਤੀ ਨੂੰ ਬੁਲਾਇਆ ਜਾਂਦਾ ਹੈ ਜਿਸ ਨੇ ਦੇਸੀ ਜੁਗਾੜ ਦੀ ਮੱਦਦ ਦੇ ਨਾਲ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਜਿਸ ਤੋਂ ਬਾਅਦ ਬੱਚੇ ਨੂੰ ਸਵਾ ਮਿੰਟ ਤੱਕ ਬਾਹਰ ਕੱਢ ਕੇ ਆਕਸੀਜਨ ਦਿੱਤੀ ਗਈ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਥੇ ਇਹ ਸਫ਼ਲ ਰੈਸਕਿਊ ਹੋ ਚੁੱਕਿਆ ਹੈ ਅਤੇ ਬੱਚਾ ਸੇਫ ਹੋ ਚੁੱਕਿਆ ਹੈ

ਅਤੇ ਬੱਚਾ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਬੱਚਾ ਬਿਲਕੁੱਲ ਵੀ ਹਿੰਮਤ ਨਹੀਂ ਹਾਰਿਆ ਬੇਸ਼ੱਕ ਪਰਿਵਾਰ ਦੇ ਹੱਥ ਪੈਰ ਫੁੱਲ ਚੁੱਕੇ ਸੀ ਪਰ ਬੱਚਾ ਬਿਲਕੁੱਲ ਵੀ ਹਿੰਮਤ ਨਹੀਂ ਹਾਰਿਆ ਅਤੇ ਲਗਾਤਾਰ ਜੂਝਦਾ ਰਿਹਾ ਉਸ ਨੂੰ ਬੋਰਵੈੱਲ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਜਿਸ ਤੋਂ ਬਾਅਦ ਇਹ ਬੱਚਾ ਪਾਣੀ ਦੀ ਮੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਘਟਨਾ ਰਾਜਸਥਾਨ ਦੇ ਜਲੂਰ ਦੇ ਭੀਮ ਬਾਲ ਦੇ ਨੇੜੇ ਸੋਨ ਤਾਂ ਰੋਡ ਤੇ ਵਾਪਰੀ ਹੈ ਬਾਰਾਂ ਸਾਲ ਦਾ ਮਾਸੂਮ ਬੱਚਾ ਜੋ ਕਿ ਬੋਰ ਦੇ ਨਜ਼ਦੀਕ ਖੇਡ ਰਿਹਾ ਸੀ ਅਚਾਨਕ ਹੀ ਉਹ ਬੱਚਾ ਬੋਰਵੈੱਲ ਦੇ ਵਿੱਚ ਗਿਰ ਜਾਂਦਾ ਹੈ ਬੋਰਵੈੱਲ ਦਾ ਮੂੰਹ ਬਹੁਤ ਜ਼ਿਆਦਾ ਖੁੱਲ੍ਹਾ ਸੀ ਅਤੇ ਓਸ ਬੋਰਵੈੱਲ ਦਾ ਮੂੰਹ ਢੱਕਣ ਦੇ ਨਾਲ ਬਿਲਕੁਲ ਵੀ ਨਹੀਂ ਢਕਿਆ ਹੋਇਆ ਸੀ

ਪਰ ਅਜੇ ਤਕ ਇਸ ਗੱਲ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਿਰਕਾਰ ਇਹ ਬੱਚਾ ਕਿਸ ਤਰੀਕੇ ਦੇ ਨਾਲ ਬੋਰਵੈੱਲ ਦੇ ਜਾਗ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਇਕ ਘਟਨਾ ਸਾਹਮਣੇ ਆਈ ਸੀ ਜਿਸ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਕ ਮਾਸੂਮ ਬੱਚਾ ਜਿਸ ਦੀ ਉਮਰ ਛੇ ਸਾਲ ਸੀ ਉਹ ਵੀ ਸੌ ਫੁੱਟ ਡੂੰਘੇ ਬੋਰਵੈੱਲ ਵਿੱਚ ਗਿਰ ਜਾਂਦਾ ਹੈ ਪਰ ਉਸ ਨੂੰ ਮੌਕੇ ਤੇ ਨਹੀਂ ਕੱਢਿਆ ਜਾਂਦਾ ਹੈ ਅਤੇ ਉਸ ਦੀ ਕੁਝ ਸਮੇਂ ਬਾਅਦ ਮੌ ਤ ਹੋ ਜਾਂਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਹੌਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *