ਪੰਜਾਬ ਪੁਲੀਸ ਨੇ ਤੂੜੀ ਚ ਲੱਭ ਲਿਆ ਪੈਟਰੋਲ ਪੰਪ ਦੇਖੋ ਕਿਵੇਂ ਲਗਾਇਆ ਸੀ ਜੁਗਾੜ

Uncategorized

ਅੱਜਕੱਲ੍ਹ ਲੋਕ ਪੈਸੇ ਕਮਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਲਗਾਉਂਦੇ ਹੋਏ ਨਜ਼ਰ ਆਉਂਦੇ ਹਨ ਲੋਕਾਂ ਦੇ ਵੱਲੋਂ ਕੁਝ ਇਹੋ ਜਿਹੀਆਂ ਸਕੀਮਾਂ ਲਗਾ ਦਿੱਤੀਆਂ ਜਾਂਦੀਆਂ ਹਨ ਜੋ ਕਿ ਗ਼ੈਰਕਾਨੂੰਨੀ ਹੁੰਦੀਆਂ ਹਨ ਆਦੇਸ਼ ਤਰੀਕੇ ਦੇ ਨਾਲ ਕੰਮ ਕੀਤੇ ਜਾਂਦੇ ਹਨ ਜੋ ਕਾਨੂੰਨ ਦੇ ਦਾਇਰੇ ਦੇ ਅੰਦਰ ਬਿਲਕੁਲ ਵੀ ਨਹੀਂ ਹੁੰਦੇ ਕਾਨੂੰਨ ਦੇ ਵੱਲੋਂ ਹਮੇਸ਼ਾ ਹੀ ਉਨ੍ਹਾਂ ਨੂੰ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਕਿ ਕਦੀ ਵੀ ਗੈਰਕਾਨੂੰਨੀ ਕੰਮ ਨਾ ਕਰੋ ਜੇਕਰ ਤੁਸੀਂ ਗੈਰਕਾਨੂੰਨੀ ਕੰਮ ਕਰੋਗੇ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਕੀਤਾ ਜਾਂਦਾ ਹੈ ਅਤੇ ਛਾਪੇ ਮਾਰੀ ਕੀਤੇ ਜਾਂਦੀ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਪਰ ਫੇਰ ਵੀ ਸਾਡੇ ਪੰਜਾਬ ਦੇ ਲੋਕ ਪੁੱਠੇ ਕੰਮ ਕਰਨ ਤੋਂ ਕਿੱਥੋਂ ਆਖਦੇ ਹਨ ਉਨ੍ਹਾਂ ਦੇ ਵਲੋਂ ਕਿਤੇ ਨਾ ਕਿਤੇ ਪੁੱਠੇ ਕੰਮ ਕਰ ਹੀ ਦਿੱਤੇ ਜਾਂਦੇ ਹਨ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਦੇ ਪਿੰਡ ਸੰਗਰੂਰ ਵਿਖੇ ਭਾਰੀ ਮਾਤਰਾ ਦੇਸ਼ ਵਿੱਚ ਪੈਟਰੋਲ ਸਟੋਰ ਕੀਤਾ ਗਿਆ ਸੀ ਅਤੇ ਉਸ ਨੂੰ ਗੈਰ ਤਰੀਕੇ ਦੇ ਨਾਲ ਵੇਚਿਆ ਜਾ ਰਿਹਾ ਸੀ ਇਹ ਸਾਰੀਆਂ ਪੈਟਰੋਲ ਦੀਆਂ ਕੇਨੀਆਂ ਤੂੜੀ ਦੇ ਵਿੱਚ ਦੱਬੀਆਂ ਹੋਈਆਂ ਪੁਲੀਸ ਦੇ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਇਸਦੇ ਨਾਲ ਹੀ ਪੁਲੀਸ ਦੇ ਵੱਲੋਂ ਛਾਪੇਮਾਰੀ ਦੇ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਇਨ੍ਹਾਂ ਲੋਕਾਂ ਦੇ ਵਲੋਂ ਚੋਰੀ ਕੀਤਾ ਗਿਆ ਤੇਲ ਤੂੜੀ ਵਿਚ ਸਟੋਰ ਕਰਕੇ ਰੱਖਿਆ ਜਾਂਦਾ ਸੀ ਅਤੇ ਬਾਅਦ ਵਿੱਚ ਉਸ ਨੂੰ ਵੇਚ ਦਿੱਤਾ ਜਾਂਦਾ ਸੀ ਵੀਡੀਓ ਦੇ ਵਿਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਤੂੜੀ ਦੇ ਵਿੱਚ ਦੱਬੇ ਹੋਏ ਪੈਟਰੋਲ ਦੀਆਂ ਵੱਡੀਆਂ ਵੱਡੀਆਂ ਕੈਨਾ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸਦੇ ਨਾਲ ਹੀ ਜਿਵੇਂ ਹੀ ਪੁਲੀਸ ਕਰਮਚਾਰੀਆਂ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਇੱਥੇ ਗੈਰ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਦਾਲਾਂ ਦੇ ਵਲੋਂ ਛਾਪੇਮਾਰੀ ਕਰਕੇ ਪੈਟਰੋਲ ਅਤੇ ਡੀਜ਼ਲ ਦੀਅਾਂ ਵੱਡੀਅਾਂ ਵੱਡੀਅਾਂ ਕੈਨੇਡਾ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ

ਦੋ ਤਿੰਨ ਢਾਬਿਆਂ ਘਰਾਂ ਅਤੇ ਸਟੋਰਾਂ ਦੇ ਵਿੱਚ ਛਾਪੇ ਮਾਰੇ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਵੱਡੀ ਮਾਤਰਾ ਵਿਚ ਪੈਟਰੋਲ ਅਤੇ ਡੀਜ਼ਲ ਦੀਆ ਵੱਡੀਆ ਵੱਡੀਆ ਕੈਨਾਂ ਮਿਲਦੀਆਂ ਹਨ ਜਿਸ ਤੋਂ ਬਾਅਦ ਪੁਲਸ ਕਰਮਚਾਰੀਆਂ ਦੇ ਵੱਲੋਂ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਇਸਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪੁਲੀਸ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਗੈਰ ਤਰੀਕੇ ਦੇ ਨਾਲ ਪੈਟਰੋਲ ਨੂੰ ਵੇਚਿਆ ਜਾਂਦਾ ਹੈ ਜਿਸ ਤੋਂ ਬਾਅਦ ਅਸੀਂ ਨੇ ਕਈ ਦਿਨਾਂ ਤੋਂ ਇਸ ਚੀਜ਼ ਨੂੰ ਲੈ ਕੇ ਇੱਥੇ ਨਿਗ੍ਹਾ ਰੱਖੀ ਹੋਈ ਸੀ ਜਿਸ ਤੋਂ ਬਾਅਦ ਜਿਵੇਂ ਹੀ ਸਾਨੂੰ ਮੌਕਾ ਮਿਲਿਆ ਸੀ ਇੱਥੇ ਆ ਕੇ ਛਾਪੇਮਾਰੀ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਵੱਡੀ ਮਾਤਰਾ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਡੀਆਂ ਵੱਡੀਆਂ ਕੈਨਾਂ ਬਰਾਮਦ ਹੋਈਆਂ ਜਿਨ੍ਹਾਂ ਨੂੰ ਪੁਲੀਸ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

Leave a Reply

Your email address will not be published. Required fields are marked *