ਸਿੱਧੂ ਮੂਸੇਵਾਲੇ ਦਾ ਆਇਆ ਵੱਡਾ ਬਿਆਨ ਵਿਜੈ ਸਿੰਗਲਾ ਦੀ ਗ੍ਰਿਫਤਾਰੀ ਨੂੰ ਲੈ ਕੀਤੇ ਵੱਡੇ ਖੁਲਾਸੇ

Uncategorized

ਸਿੱਧੂ ਮੂਸੇਵਾਲੇ ਦੇ ਵੱਲੋਂ ਕਿਹਾ ਗਿਆ ਕਿ ਮਾਨਸਾ ਦੇ ਲੋਕਾਂ ਦੇ ਵਲੋਂ ਡਾ ਵਿਜੇ ਸਿੰਗਲਾ ਦੇ ਉੱਤੇ ਇੰਨਾ ਜ਼ਿਆਦਾ ਭਰੋਸਾ ਜਤਾਇਆ ਗਿਆ ਅਤੇ ਉਨ੍ਹਾਂ ਨੂੰ ਵੱਡੀ ਤਾਦਾਦ ਵਿੱਚ ਵੋਟਾਂ ਪਾ ਕੇ ਜਿਤਾਇਆ ਗਿਆ ਹੈਰਾਨੀਜਨਕ ਗੱਲ ਇਹ ਸੀ ਕਿ ਅਸੀਂ ਵੀ ਇਸੇ ਇਲਾਕੇ ਵਿੱਚ ਰਹਿੰਦੇ ਹਾਂ ਅਤੇ ਸਾਨੂੰ ਵੀ ਖ਼ੁਸ਼ੀ ਸੀ ਕਿ ਸਾਨੂੰ ਇੱਕ ਚੰਗਾ ਮੰਤਰੀ ਮਿਲਿਆ ਹੈ ਅਤੇ ਉਸਦੇ ਵੱਲੋਂ ਚੰਗੇ ਕੰਮ ਕੀਤੇ ਜਾਣਗੇ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਆਖਿਰਕਾਰ ਇਸਦੇ ਵੱਲੋਂ ਲੋਕਾਂ ਦੇ ਇਸ ਤਰੀਕੇ ਦੇ ਨਾਲ ਦਿਲ ਤੋੜੇ ਜਾਣਗੇ ਸਿੱਧੂ ਮੂਸੇ ਵਾਲੇ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਕੋਲ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਹੀ ਰਹਿੰਦੀਆਂ ਸਨ ਕਿਸੇ ਇਲਾਕੇ ਦੇ ਵਿੱਚ ਕੀ ਕੀ ਚੱਲ ਰਿਹਾ ਹੈ ਕਿ ਕੀ ਹੋ ਰਿਹਾ ਹੈ

ਸਾਰਾ ਕੁਝ ਹੀ ਪਤਾ ਸੀ ਅਤੇ ਇਹ ਵੀ ਪਤਾ ਸੀ ਕਿ ਆਖਿਰਕਾਰ ਕਿਉਂ ਚੱਲ ਰਿਹਾ ਸੀ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਵੱਲੋਂ ਕਿਹਾ ਗਿਆ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਮੁੱਖਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਬਹੁਤ ਵੱਡਾ ਚੰਗਾ ਤੇ ਬਹੁਤ ਵਧੀਆ ਕਦਮ ਚੁੱਕਿਆ ਹੈ ਦੂਜੇ ਪਾਸੇ ਇੰਜ ਵੀ ਜਾਪਦਾ ਹੈ ਕਿ ਇੰਨੇ ਜ਼ਿਆਦਾ ਲੋਕਾਂ ਦਾ ਭਰੋਸਾ ਇੰਨੇ ਜ਼ਿਆਦਾ ਲੋਕਾਂ ਦਾ ਵਿਸਵਾਸ ਇੰਨੇ ਜ਼ਿਆਦਾ ਲੋਕਾਂ ਦੀਆਂ ਵੋਟਾਂ ਇਹ ਸਾਰੀਆਂ ਚੀਜ਼ਾਂ ਹੁਣ ਬਹੁਤ ਜ਼ਿਆਦਾ ਬੁਰੀਆਂ ਲੱਗਦੀਆਂ ਹਨ ਕਿਉਂਕਿ ਲੋਕਾਂ ਦਾ ਇੱਕ ਬਿਸਵਾਸ ਟੁੱਟਿਆ ਹੈ ਲੋਕਾਂ ਨੇ ਡਾ ਸਿੰਗਲਾ ਦਿੱਤੇ ਬਹੁਤ ਵੱਡਾ ਵਿਸਵਾਸ਼ ਜਤਾਇਆ ਸੀ ਸਿੱਧੂ ਮੂਸੇ ਵਾਲੇ ਦੇ ਵੱਲੋਂ ਕਿਹਾ ਗਿਆ ਕਿ ਜੂਹੀ ਕਰੱਪਸ਼ਨ ਏ ਉਹ ਅੱਜ ਦੀ ਨਹੀਂ ਹੈ

ਅਤੇ ਇਕਦਮ ਇਹ ਖ਼ਤਮ ਵੀ ਹੋਣ ਵਾਲੀ ਨਹੀਂ ਹੈ ਭਗਵੰਤ ਮਾਨ ਨੇ ਕਿਹਾ ਜਦੋਂ ਮੈਂ ਚੋਣਾਂ ਦੇ ਵਿੱਚ ਭਾਸ਼ਣ ਦਿੰਦਾ ਹੁੰਦਾ ਸੀ ਤਾਂ ਮੈਂ ਉਸ ਵੇਲੇ ਸਾਰਿਆਂ ਦੇ ਨਾਲ ਇਹ ਗੱਲ ਕਰਦਾ ਹੁੰਦਾ ਸੀ ਕੀ ਅਸੀਂ ਸਾਰੇ ਲੋਕ ਇਹ ਕਹਿੰਦੇ ਹਾਂ ਕਿ ਸਾਨੂੰ ਬਦਲਾਵ ਚਾਹੀਦਾ ਹੈ ਪਰ ਮੈਂ ਲੋਕਾਂ ਨੂੰ ਇਹ ਕਹਿੰਦਾ ਸੀ ਕਿ ਆਖਿਰਕਾਰ ਬਦਲਾਵ ਕਿੱਥੋਂ ਸ਼ੁਰੂ ਹੋਵੇਗਾ ਬਦਲਾਅ ਸਾਡੇ ਘਰਾਂ ਦੇ ਵਿੱਚੋਂ ਹੀ ਸ਼ੁਰੂ ਹੋਵੇਗਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਸੁਧਾਰ ਹੋਵੇ ਤਾਂ ਸਾਰੇ ਨਾਲੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਸਟਾਰਟ ਕਰਨਾ ਪਵੇਗਾ ਜੇਕਰ ਤੁਸੀਂ ਮੇਰੀਆਂ ਪਹਿਲੀਆਂ ਸਪੀਚਾਂ ਸੁਣੋਂਗੇ ਤਾਂ ਮੈਂ ਉਨ੍ਹਾਂ ਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਝੰਡੇ ਅਤੇ ਡੰਡੀਆਂ ਦੇ ਪਿੱਛੇ ਬਿਲਕੁਲ ਵੀ ਨਾ ਜਾਓ ਝੰਡੀਆਂ ਪਿੱਛੇ ਰਾਣੀ ਪਾਰਟੀ

ਇਹ ਐਪ ਫਲਾਣੀ ਪਾਰਟੀ ਓ ਐ ਪੁਰਾਣੀ ਪਾਰਟੀ ਟਿਮ ਕੀ ਹੈ ਅਸੀਂ ਪਾਰਟੀਆਂ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ ਪਰ ਅਸੀਂ ਨੇ ਕਦੇ ਵੀ ਬੰਦਿਆਂ ਦੇ ਪਿੱਛੇ ਭੱਜਣਾ ਸ਼ੁਰੂ ਨਹੀਂ ਕੀਤਾ ਕਿ ਸਾਨੂੰ ਇੱਕ ਚੰਗੇ ਵਿਅਕਤੀ ਜ਼ਰੂਰਤ ਹੈ ਜੋ ਕਿ ਪੰਜਾਬ ਦਾ ਵਿਕਾਸ ਕਰ ਸਕੇ ਸਾਨੂੰ ਚੰਗੇ ਨੇਕ ਬੰਦੇ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦੀ ਵਿਕਾਸ ਦੇ ਨਾਲ ਨਾਲ ਲੋਕਾਂ ਦੇ ਭਲੇ ਦੀ ਗੱਲ ਵੀ ਕਰ ਸਕੇ ਇਸ ਲਈ ਮੈਂ ਹਮੇਸ਼ਾਂ ਇਹੀ ਕਹਿੰਦਾ ਸੀ ਕਿ ਚੰਗੇ ਲੋਕਾਂ ਦੀ ਜ਼ਰੂਰ ਤੈਅ ਪਾਰਟੀ ਕੋਈ ਵੀ ਹੋਵੇ ਜਿਸ ਵਿੱਚ ਇੱਕ ਚੰਗਾ ਵਿਅਕਤੀ ਚਲੇ ਜਾਵੇ ਉਹ ਹਮੇਸ਼ਾ ਹੀ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *