ਕੁੜੀ ਨੂੰ ਅੱਧੀ ਰਾਤ ਲੈ ਗਿਆ ਖੇਤਾਂ ਚ ਕਰ ਦਿੱਤਾ ਅਜਿਹਾ ਕੰਮ ਦੇਖ ਸੁਣ ਉੱਡ ਜਾਣਗੇ ਹੋਸ਼

Uncategorized

ਤੁਸੀਂ ਇਹ ਬਹੁਤ ਵਾਰ ਲਿਖਿਆ ਕੰਧਾਂ ਦੇ ਵਿਚ ਅਤੇ ਵੱਡੇ ਵੱਡੇ ਪੋਸਟਰ ਵੀ ਲੱਗੇ ਹੋਣਗੇ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਕੰਨਿਆ ਭਰੂਣ ਹੱਤਿਆ ਪਾਪ ਹੈ ਇਹ ਚੀਜ਼ਾਂ ਉਸੇ ਹੀ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਦੇ ਵਿੱਚ ਲਿਖੇ ਹੋਏ ਹਨ ਜਿੱਥੇ ਇੱਕ ਬੇਟੀ ਦੇ ਨਾਲ ਹੋਏ ਸ਼ਰਮਨਾਕ ਕਾਰੇ ਦੇ ਕਰਕੇ ਜ਼ੇਰੇ ਇਲਾਜ ਚਲ ਰਹੀ ਹੈ ਉਸ ਕੁੜੀ ਦੇ ਨਾਲ ਪਿੰਡ ਦੇ ਹੀ ਨੌਜਵਾਨ ਨੇ ਹਵਸ ਵਿੱਚ ਅੰਨ੍ਹੇ ਹੋ ਅੱਧੀ ਰਾਤ ਜ਼ਬਰਦਸਤੀ ਖੇਤਾਂ ਦੇ ਵਿੱਚ ਰਿਹਾ ਉਹ ਗੰਦਾ ਕੰਮ ਕੀਤਾ ਕਿ ਕੁੜੀ ਹੱਥ ਜੋੜ ਜੋੜ ਕੇ ਛੱਡ ਦੇਣ ਦੀ ਦੁਹਾਈ ਦਿੰਦੀ ਰਹੀ ਪਰ ਉਹ ਦਰਿੰਦਾ ਲਾਚਾਰ ਕੁੜੀ ਨੂੰ ਤੜਪਾ ਤੜਪਾ ਕੇ ਮੂੰਹ ਕਾਲਾ ਕਰਦਾ ਰਿਹਾ ਮਾਮਲਾ ਹੈ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਉਪਲੀ ਦਾ

ਜਿੱਥੇ ਪੀੜਤ ਕੁੜੀ ਦੇ ਪਰਿਵਾਰਕ ਵੱਲੋਂ ਪੁਲੀਸ ਨੂੰ ਦੱਸੇ ਮੁਤਾਬਿਕ ਜ਼ਿਮੀਂਦਾਰ ਦਾ ਮੁੰਡਾ ਮਨਪ੍ਰੀਤ ਸਿੰਘ ਉਰਫ ਮਨੀ ਪਿੰਡ ਦੀ ਹੀ ਇੱਕ ਜ਼ਿਮੀਂਦਾਰ ਕੁੜੀ ਜਿਸਦੀ ਉਮਰ ਅਠਾਰਾਂ ਸਾਲ ਦੀ ਕੁੜੀ ਤੇ ਮੈਲੀ ਅੱਖ ਰੱਖਦਾ ਸੀ ਮਨੀ ਅਕਸਰ ਹੀ ਕੁੜੀ ਨੂੰ ਰਾਹ ਵਿੱਚ ਘੇਰ ਕੇ ਤੰਗ ਪ੍ਰੇਸ਼ਾਨ ਕਰਦਾ ਸੀ ਬੀਤੀ ਰਾਤ ਪੌਣੇ ਬਾਰਾਂ ਵਜੇ ਮਨੀ ਨੇ ਕੁੜੀ ਨੇ ਉਸ ਦੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦੇ ਉਸ ਨੂੰ ਘਰ ਦੇ ਬਾਹਰ ਬੁਲਾਇਆ ਜਿਸ ਤੋਂ ਬਾਅਦ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਖੇਤਾਂ ਵੱਲ ਲੈ ਜਾਂਦਾ ਹੈ ਜਿੱਥੇ ਉਸ ਨੇ ਕੁੜੀ ਦੀ ਇੱਜ਼ਤ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਕਈ ਘੰਟੇ ਹਵਸ ਦੀ ਗੰਦੀ ਖੇਡ ਖੇਡਣ ਤੋਂ ਬਾਅਦ ਤੜਕੇ ਤਿੰਨ ਵਜੇ ਦੇ ਕਰੀਬ ਮਨੀ ਉਸਨੂੰ ਉਸਦੇ ਘਰ ਦੇ ਬਾਹਰ ਛੱਡ ਗਿਆ

ਅੱਗੇ ਕੁੜੀ ਦੀ ਤਲਾਸ਼ ਕਰ ਰਹੇ ਕੁੜੀ ਦੇ ਤਾਏ ਅਤੇ ਭਰਾ ਨੇ ਪੁੱਛਿਆ ਤਾਂ ਕੁੜੀ ਨੇ ਆਪਣੀ ਸਾਰੀ ਹੱਡਬੀਤੀ ਉਨ੍ਹਾਂ ਨੂੰ ਦੱਸੀ ਇਸ ਮਾਮਲੇ ਨੂੰ ਲੈ ਕੇ ਪੁਲੀਸ ਦੇ ਵੱਲੋਂ ਦੋਸ਼ੀ ਦੇ ਘਰ ਛਾਪੇਮਾਰੀ ਕਰ ਰਹੀ ਹੈ ਪਰ ਦੋਸ਼ੀ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ ਪਰ ਪੁਲੀਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਪਰ ਸੋਚਣ ਵਾਲੀ ਗੱਲ ਇੱ ਥੇ ਐ ਕਿ ਆਖਿਰਕਾਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਵਧਦੀਆਂ ਜਾ ਰਹੀਆਂ ਹਨ ਜੇਕਰ ਸੋਚਿਆ ਜਾਵੇ ਤਾਂ ਇਹ ਸਭ ਸੋਸ਼ਲ ਮੀਡੀਆ ਦੇ ਵਿਚ ਵਧ ਰਹੇ ਲੁੱਚਪੁਣੇ ਦੀ ਵਜ੍ਹਾ ਕਰਕੇ ਹੈ ਕਿਉਂਕਿ

ਜਦੋਂ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਬੱਚੇ ਵੇਖਦਿਆਂ ਹਨ ਉਸਦੇ ਨਾਲ ਜ਼ੋਨਾਂ ਦਾ ਦਿਮਾਗ਼ ਖ਼ਰਾਬ ਹੁੰਦਾ ਹੈ ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਸੋਚ ਵੀ ਨਹੀਂ ਸਕਦੀ ਉਨ੍ਹਾਂ ਦੇ ਦਿਲਾਂ ਦੇ ਵਿੱਚ ਕੀ ਕੀ ਖਿਆਲ ਆਉਂਦੇ ਹੋਣਗੇ ਇਹ ਬਹੁਤ ਹੀ ਜ਼ਿਆਦਾ ਗਲਤ ਚੀਜ਼ਾਂ ਹਨ ਇਨ੍ਹਾਂ ਦੇ ਉੱਤੇ ਕਿਤਨਾ ਕਿਤੇ ਰੁਕਣਾ ਚਾਹੀਦਾ ਹੈ ਜੋ ਇੰਸਟਾਗ੍ਰਾਮ ਦੇ ਉੱਤੇ ਵਿਕੇਸ਼ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸ਼ਰ੍ਹੇਆਮ ਗੰਦ ਪਾਇਆ ਜਾਂਦਾ ਹੈ ਇਨ੍ਹਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਜਦੋਂ ਬੱਚੇ ਇਹੋ ਜਿਹੀਆਂ ਚੀਜ਼ਾਂ ਦੇਖਣ ਗਈ ਤਾਂ ਉਨ੍ਹਾਂ ਦੇ ਦਿਮਾਗ ਦੇ ਵਿਚ ਗਲਤ ਅਸਰ ਪਵੇਗਾ ਹੀ ਪਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *