ਕਲਯੁਗੀ ਪਤੀ ਨੇ ਆਪਣੀ ਪਤਨੀ ਨਾਲ ਦੇਖੋ ਕੀ ਕੀਤਾ

Uncategorized

ਕਲਯੁਗੀ ਪਤੀ ਨੇ ਆਪਣੀ ਹੀ ਪਤਨੀ ਨਾਲ ਕੀਤਾ ਅਜਿਹਾ ਕੰਮ ਜਿਸ ਨੂੰ ਸੁਣਨ ਅਤੇ ਦੇਖਣ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ ਅੱਜਕੱਲ੍ਹ ਜੇਕਰ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਸ਼ਤਿਆਂ ਦੀ ਵਿੱਚ ਅੱਜਕੱਲ੍ਹ ਉਹ ਗਲ ਰਹੀ ਹੀ ਨਹੀਂ ਹੈ ਲੋਕ ਆਪਣੇ ਰਿਸ਼ਤਿਆਂ ਨੂੰ ਭੁੱਲਦੇ ਜਾ ਰਹੇ ਹਨ ਤੇ ਇਹੋ ਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਸ ਨੂੰ ਸੁਣਨ ਤੋਂ ਬਾਅਦ ਰੂਹ ਕੰਬ ਜਾਂਦੀ ਹੈ ਸਭ ਤੋਂ ਨਾਜੁਕ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ ਪਰ ਜੇਕਰ ਇਸ ਵਿਚ ਥੋੜ੍ਹੀ ਜਿਹੀ ਵੀ ਖਟਾਸ ਆ ਜਾਵੇ ਤਾਂ ਇਹ ਰਿਸ਼ਤਾ ਸਦਾ ਦੇ ਲਈ ਖ਼ਤਮ ਹੋਣ ਦੀ ਕਗਾਰ ਦੇ ਵਿਚ ਆ ਜਾਂਦਾ ਹੈ ਬਹੁਤ ਹੀ ਵਾਰ ਇੰਜ ਲੱਗਦਾ ਹੈ ਕਿ ਹਰ ਰਿਸ਼ਤਾ ਆਪਣੇ ਟੁੱਟਣ ਦੇ ਰਾਹ ਦੇ ਵਿੱਚ ਹੀ ਹੈ ਪਰ ਕੀ ਹੋਵੇ ਕੀ ਪਤੀ ਦੇ ਵਲੋਂ ਕੁਝ ਇਹੋ ਜਿਹੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਜਾਣ

ਜਿਵੇਂ ਕਿ ਆਪਣੀ ਪਤਨੀ ਦੇ ਨਾਲ ਮਾਰ ਕੁਟਾਈ ਕਰਨੀ ਅਤੇ ਉਸ ਦੀ ਅੱਠ ਮਹੀਨੇ ਦੀ ਬੱਚੀ ਤੋਂ ਉਸਦੀ ਮਾਂ ਨੂੰ ਖੋਲ੍ਹਿਆ ਜਾਵੇ ਦਰਅਸਲ ਇਹ ਸਾਰਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲਾਲਚੀ ਪਰਿਵਾਰ ਦੇ ਵੱਲੋਂ ਪਹਿਲਾਂ ਆਪਣੀ ਨੂੰਹ ਦੇ ਨਾਲ ਕੁੱਟ ਕੁਟਾਪੇ ਦਾ ਇਲਜ਼ਾਮ ਲੱਗਦੇ ਹਨ ਜਿਸ ਤੋਂ ਬਾਅਦ ਉਸ ਦੇ ਹੱਥ ਤੋੜਨ ਤੋਂ ਲੈ ਕੇ ਉਸਦੇ ਸਿਰ ਉੱਤੇ ਕੱਚ ਦੀ ਬੋਤਲ ਮਾਰਨ ਤੱਕ ਦੇ ਇਲਜ਼ਾਮ ਜਡ਼ੇ ਹਨ ਉਹ ਲੱਗਦੇ ਹਨ ਇਹ ਸਾਰੇ ਇਲਜ਼ਾਮ ਮਾਪਿਆਂ ਦੇ ਵੱਲੋਂ ਲਗਾਏ ਜਾ ਰਹੇ ਹਨ ਇੱਕ ਫ਼ੌਜਣ ਕੁੜੀ ਜਿਸ ਦੇ ਵਿਆਹ ਨੂੰ ਅਜੇ ਚਾਰ ਸਾਲ ਹੀ ਹੋਏ ਸਨ ਛੱਬੀ ਸਾਲ ਇਸ ਕੁੜੀ ਦੀ ਉਮਰ ਅਤੇ ਅੱਠ ਮਹੀਨੇ ਧੀ ਦੀ ਮਾਂ ਬਣ ਚੁੱਕੀ ਸੀ ਉਸਦੇ ਬਾਵਜੂਦ ਘਰ ਦੇ ਵਿੱਚ ਖ਼ੁਸ਼ੀਆਂ ਦੀ ਜਗ੍ਹਾ ਦੁੱਖ ਹੀ ਆਏ

ਪਤੀ ਦੇ ਵੱਲੋਂ ਪਤਨੀ ਦੀ ਮਾਰ ਕੁਟਾਈ ਕੀਤੀ ਜਾਂਦੀ ਸੀ ਦੂਜੇ ਪਾਸੇ ਸਹੁਰੇ ਦੇ ਵੱਲੋਂ ਵੀ ਆਪਣੀ ਨੂੰਹ ਨੂੰ ਕਿਹਾ ਜਾਂਦਾ ਸੀ ਕਿ ਘਰ ਜਾ ਕੇ ਲੱਖਾਂ ਹੀ ਰੁਪਏ ਲੈ ਕੇ ਆ ਜਾ ਮਜਬੂਰ ਮਾਪਿਆਂ ਦੇ ਵੱਲੋਂ ਦੱਸਿਆ ਗਿਆ ਕਿ ਚਾਰ ਸਾਲ ਚ ਉਹ ਇਸੇ ਚਿੰਤਾ ਦੇ ਵਿੱਚ ਘਿਰੇ ਰਹੇ ਕਿਤੇ ਉਹ ਸਾਡੀ ਧੀ ਦੇ ਨਾਲ ਕੁਝ ਗਲਤ ਨਾ ਕਰ ਦੇਣ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕੁੜੀ ਸਾਡੀ ਜਦੋਂ ਵੀ ਘਰ ਆਉਂਦੀ ਸੀ ਤਾਂ ਬਾਅਦ ਵਿੱਚ ਮੁੰਡਾ ਪੰਚਾਇਤਾਂ ਲਿਆ ਲਿਆ ਕੇ ਉਸ ਕੁੜੀ ਨੂੰ ਵਾਪਸ ਲਿਜਾਂਦਾ ਸੀ ਕਹਿਣ ਨੂੰ ਤਾਂ ਉਹ ਪਤੀ ਸੀ ਪਰ ਉਹਨੇ ਅੱਜ ਦਿਨ ਤੱਕ ਪਤੀ ਦਾ ਕੋਈ ਵੀ ਧਰਮ ਜਿਹੜਾ ਹੈ ਉਹ ਨਹੀਂ ਨਿਭਾਇਆ ਸੀ ਇਸ ਕੁੜੀ ਨੂੰ ਆਪਣੇ ਘਰ ਲਿਜਾਣ ਤੋਂ ਬਾਅਦ ਸਹੁਰੇ ਅਤੇ ਪਤੀ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ

ਕੀ ਅਸੀਂ ਤੁਹਾਡੀ ਕੁੜੀ ਨੂੰ ਇਸ ਹੱਦ ਤੱਕ ਗ਼ਲਤ ਤਰੀਕੇ ਦੇ ਨਾਲ ਰੱਖਾਂਗੇ ਕੀ ਤੁਸੀਂ ਸੋਚ ਕੇ ਵੀ ਹੈਰਾਨ ਹੋ ਜਾਓਗੇ ਤੇ ਅੱਜ ਉਹੀ ਗੱਲ ਹੋਈ ਜਿਸਦੇ ਬਾਰੇ ਸੋਚਿਆ ਸੀ ਉਂਜ ਹੀ ਉਸਦੇ ਨਾਲ ਧੱਕੇਸ਼ਾਹੀ ਹੋਣੀ ਸ਼ੁਰੂ ਹੋ ਗਈ ਅਤੇ ਜਦੋਂ ਮਾਪਿਆਂ ਦੇ ਵੱਲੋਂ ਫੋਨ ਦੇ ਵਿੱਚ ਦੇਖਿਆ ਗਿਆ ਕੀ ਮੇਰੇ ਸਿਰ ਉੱਤੇ ਮੇਰੇ ਪਤੀ ਦੇ ਵੱਲੋਂ ਬੋਤਲ ਮਾਰੀ ਗਈ ਹੈ ਅਤੇ ਉਸ ਦੇ ਹੱਥਾਂ ਨੂੰ ਵੀ ਤੋੜ ਦਿੱਤਾ ਗਿਆ ਅਤੇ ਹੋਰ ਵੀ ਬਹੁਤ ਜ਼ੁਲਮ ਉਸ ਦੇ ਉੱਤੇ ਕੀਤੇ ਗਏ ਦਰਅਸਲ ਪੇਸ਼ੇ ਤੋਂ ਇਹ ਫ਼ੌਜਣ ਕੁੜੀ ਆਪਣੀ ਡਿਊਟੀ ਨਿਭਾ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਕਰਕੇ ਇਸ ਨੇ ਛੁੱਟੀ ਲਈ ਸੀ ਕਿਉਂਕਿ ਇਸ ਨੇ ਹੁਣੇ ਹੁਣੇ ਇੱਕ ਛੋਟੀ ਜਿਹੀ ਧੀ ਨੂੰ ਜਨਮ ਦਿੱਤਾ ਹੈ ਅੱਠ ਮਹੀਨੇ ਦੀ ਬੱਚੀ ਜਿਸ ਦੀ ਪਰਵਰਿਸ਼ ਦੇ ਲਈ ਹੀ ਇਸ ਫ਼ੌਜਣ ਕੁੜੀ ਦੇ ਵੱਲੋਂ ਛੁੱਟੀ ਲਈ ਗਈ ਸੀ

ਪਰ ਇਸ ਦੇ ਨਾਲ ਇਹ ਸਭ ਹੋ ਗਿਆ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.