ਬੋਰਵੈੱਲ ਚ ਗਿਰਨ ਨਾਲ 6 ਸਾਲਾ ਮਾਸੂਮ ਬੱਚੇ ਦੀ ਹੋਈ ਮੌ ਤ, ਪੁਲਿਸ ਨੇ ਲਿਆ ਵੱਡਾ ਐਕਸ਼ਨ

Uncategorized

ਹੁਸ਼ਿਆਰਪੁਰ ਦੇ ਪਿੰਡ ਬੈਰਮਪੁਰ ਦੇ ਵਿੱਚ ਛੇ ਸਾਲਾ ਮਾਸੂਮ ਰਿਤਿਕ ਜੋ ਕਿ ਬੋਰਵੈੱਲ ਦੇ ਵਿੱਚ ਘਿਰਿਆ ਸੀ ਹੁਣ ਉਸ ਦੀ ਮੌ ਤ ਹੋ ਚੁੱਕੀ ਹੈ ਜਦੋਂ ਰਿਤਿਕ ਨੂੰ ਕੱਢਿਆ ਜਾ ਰਿਹਾ ਸੀ ਤਾਂ ਉਸ ਵੇਲੇ ਪੂਰੇ ਪੰਜਾਬ ਦੀ ਨਜ਼ਰ ਉਸ ਮਾਸੂਮ ਬੱਚੇ ਦੀ ਉੱਤੇ ਸੀ ਜਿਸਦਾ ਨਾਮ ਰਿਤਿਕ ਸੀ ਸਾਰੇ ਪੰਜਾਬ ਦੀ ਲੋਕ ਅਰਦਾਸਾਂ ਕਰ ਰਹੇ ਸੀ ਕਿ ਪਰਮਾਤਮਾ ਉਸ ਬੱਚੇ ਨੂੰ ਬਚਾ ਲਵੇ ਹਰ ਤਿ ਉ ਹਾਰ ਇਕ ਨੁਏਮੀ ਸੀ ਕਿ ਰਿਤਿਕਾ ਬਚ ਜਾਵੇਗਾ ਜਦੋਂ ਰਿਤਿਕ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਫੌਰਨ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਪਰ ਹਸਪਤਾਲ ਦੇ ਵੇਚੇ ਜਦੋਂ ਉਸ ਨੂੰ ਇਲਾਜ ਲਈ ਭੇਜਿਆ ਜਾਂਦਾ ਹੈ ਡਾਕਟਰਾਂ ਦੇ ਵੱਲੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਮਾਸੂਮ ਬੱਚੇ ਨੂੰ ਬਚਾ ਨਹੀਂ ਸਕੇ ਹੁਣ ਉਸ ਮਾਸੂਮ ਬੱਚੇ ਦੀ ਮੌ ਤ ਹੋ ਚੁੱਕੀ ਹੈ

ਅਤੇ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਬੋਰਵੈੱਲ ਦੇ ਮਾਲਿਕ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਲੋਕਾਂ ਨੂੰ ਉਮੀਦ ਸੀ ਕਿ ਰਿਤਿਕ ਇਸ ਵਾਰ ਬਚ ਜਾਵੇਗਾ ਸਰਕਾਰ ਦੇ ਵੱਲੋਂ ਵੀ ਪੂਰਾ ਜ਼ੋਰ ਲਾਇਆ ਹੋਇਆ ਸੀ ਪ੍ਰਸ਼ਾਸਨ ਵੱਲੋਂ ਜ਼ੋਰ ਲਾਇਆ ਸੀ ਉਸ ਬੱਚੇ ਨੂੰ ਬਚਾਅ ਲਿਆ ਪਰ ਕਿਤੇ ਨਾ ਕਿਤੇ ਦੇਰੀ ਹੋਣ ਦੀ ਵਜ੍ਹਾ ਕਰਕੇ ਉਸ ਮਾਸੂਮ ਬੱਚੇ ਦੀ ਜਿਹੜੀ ਹੈ ਮੌ ਤ ਹੋ ਗਈ

ਪੂਰੇ ਪੰਜਾਬ ਦੇ ਵਿੱਚ ਕੱਲ੍ਹ ਅਰਦਾਸਾਂ ਚੱਲ ਰਹੀਆਂ ਸੀ ਕਿ ਪਰਮਾਤਮਾ ਉਸ ਬੱਚੇ ਨੂੰ ਬਚਾ ਲਵੇ ਪਰ ਉਸ ਬੱਚੇ ਦੀ ਹੁਣ ਮੌ ਤ ਹੋ ਚੁੱਕੀ ਹੈ ਜਿਸ ਵਜ੍ਹਾ ਕਰਕੇ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਜੇਕਰ ਪੁਲਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਹੁਣ ਬੋਰ ਵੈੱਲ ਦੇ ਮਾਲਿਕ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਕਿਉਂਕਿ ਜੇਕਰ ਉਸ ਦੇ ਵੱਲੋਂ ਉਸ ਤੇ ਕੋਈ ਚੀਜ਼ ਰੱਖੀ ਹੁੰਦੀ ਭਾਰੀ ਚੀਜ਼ ਰਖੀਨ ਦਿੱਤਾ ਸ਼ਾਇਦ ਜੋ ਬੱਚਾ ਜੀਵਤ ਹੁੰਦਾ ਇਸ ਲਈ ਪੁਲਸ ਪ੍ਰਸ਼ਾਸਨ ਦੇ ਵੱਲੋਂ ਉਸ ਕਿਸਾਨ ਦੇ ਉੱਤੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਦੂਜੇ ਪਾਸੇ ਮਾਮੇ ਦੇ ਵਲੋਂ ਕਿਹਾ ਗਿਆ ਕਿ

ਉਸ ਮਾਸੂਮ ਬੱਚੇ ਨੂੰ ਜੇਕਰ ਪ੍ਰਸ਼ਾਸਨ ਜਲਦੀ ਜਲਦੀ ਬਚਾਉਣ ਦੀ ਕੋਸ਼ਿਸ਼ ਕਰਦਾ ਤਾਂ ਸ਼ਾਇਦ ਉਹ ਬੱਚਾ ਅੱਜ ਬਚ ਜਾਂਦਾ ਪਰ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਬੱਚਾ ਕੁੱਤੇ ਤੋਂ ਡਰਦਾ ਹੋਇਆ ਇਸ ਬੋਰਵੈੱਲ ਤਕ ਪਹੁੰਚਦਾ ਹੈ ਅਤੇ ਲੁਕਣ ਦੇ ਲਈ ਕੋਈ ਜਗ੍ਹਾ ਲੱਭ ਰਹੇ ਰਿਹਾ ਸੀ ਅਤੇ ਕੁੱਤੇ ਤੋਂ ਡਰ ਰਿਹਾ ਸੀ ਜਿਸ ਵਜ੍ਹਾ ਕਰਕੇ ਉਸ ਨੇ ਸ਼ਾਇਦ ਬੋਰਵੈੱਲ ਦੇ ਵਿਚ ਵੜਨ ਦੀ ਕੋਸ਼ਿਸ਼ ਕੀਤੀ ਜਾਫਰ ਗਿਰ ਗਿਆ ਇਸ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਇਸ ਤਰ੍ਹਾਂ ਦੀਅਾਂ ਉਸ ਦੇ ਮਾਮੇ ਵੱਲੋਂ ਵੀ ਗੱਲਾਂ ਕਹੀਆਂ ਗਈਆਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ

ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *