ਟੀਚਰ ਕੋਲ ਮਾਸੂਮ ਬੱਚੀ ਨੇ ਆਪਣੀ ਮੰਮੀ ਦੀ ਲਗਾ ਦਿੱਤੀ ਸ਼ਿਕਾਇਤ ਕੋਈ ਘਰ ਦਾ ਕੰਮ ਨਹੀਂ ਕਰਦੀ ਮੇਰੀ ਮੰਮੀ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸਦੇ ਨਾਲ ਹੀ ਸੋਸ਼ਲ ਮੀਡੀਅਾ ੳੁੱਤੇ ਅੱਜ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਵਿੱਚ ਹਰ ਕਿਸੇ ਦੀ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀ ਹੈ ਅਤੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਇੱਕ ਮਾਸੂਮ ਜਿਹੀ ਬੱਚੀ ਦੀ ਵਾਇਰਲ ਹੋ ਰਹੀ ਹੈ ਪਹਿਲਾਂ ਵੀ ਕਈ ਛੋਟੇ ਛੋਟੇ ਮਾਸੂਮ ਬੱਚਿਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਉਸੇ ਤਰੀਕੇ ਦੇ ਨਾਲ ਇਸ ਮਾਸੂਮ ਬੱਚੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ

ਜਿਸਦੇ ਵੱਲੋਂ ਆਪਣੀ ਮਾਂ ਦੀਆਂ ਸਾਰੀਆਂ ਗੱਲਾਂ ਸਕੂਲ ਵਾਲੀ ਟੀਚਰ ਨੂੰ ਦੱਸ ਦਿੱਤੀਆਂ ਜਾਂਦੀਆਂ ਹਨ ਉਸਦੇ ਵੱਲੋਂ ਬੜੇ ਹੀ ਮਾਸੂਮ ਤਰੀਕੇ ਦੇ ਨਾਲ ਬੱਚੀ ਦੇ ਵੱਲੋਂ ਕਿਹਾ ਜਾਂਦਾ ਹੈ ਮੇਰੀ ਮੰਮੀ ਦੇ ਵੱਲੋਂ ਜੋ ਮੈਂ ਗੱਲ ਕਹਿੰਦੀ ਹਾਂ ਉਹ ਬਿਲਕੁਲ ਵੀ ਨਹੀਂ ਕਰਦੀ ਹੈ ਮੈਂ ਉਸ ਨੂੰ ਕਿਹਾ ਸੀ ਕਿ ਮੇਰੇ ਵਾਸਤੇ ਭਿੰਡੀ ਦੀ ਸਬਜ਼ੀ ਬਣਾ ਦੇਵੇ ਪਰ ਮੇਰੀ ਮੰਮੀ ਦੇ ਵੱਲੋਂ ਚੀਜ਼ ਬਣਾਈ ਹੀ ਨਹੀਂ ਜਾਂਦੀ ਇਸੇ ਤਰ੍ਹਾਂ ਦੇ ਨਾਲ ਏਸ ਵੇਲੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਇਕ ਮਾਸੂਮ ਜਿਹੀ ਬੱਚੀ ਜਿਸਦੇ ਵੱਲੋਂ ਆਪਣੀ ਮੰਮੀ ਦੀ ਸ਼ਿਕਾਇਤ ਇੱਕ ਟੀਚਰ ਦੇ ਕੋਲ ਲਗਾਈ ਜਾ ਰਹੀ ਹੈ ਅਤੇ ਟੀਚਰ ਨੂੰ ਦੱਸਿਆ ਜਾ ਰਿਹਾ ਹੈ ਕਿ

ਉਹ ਕਈ ਦਿਨਾਂ ਤੋਂ ਇਹ ਕਹਿ ਰਹੀ ਹੈ ਕਿ ਉਸ ਦੀ ਮੰਮੀ ਉਸ ਦੇ ਵਾਸਤੇ ਕੁਝ ਭਿੰਡੀ ਦੀ ਸਬਜ਼ੀ ਬਣਾ ਦੇਵੇ ਪਰ ਲਗਾਤਾਰ ਇਸ ਬੱਚੀ ਦੇ ਕਹਿਣ ਤੇ ਮਗਰੋਂ ਵੀ ਉਸ ਦੀ ਮੰਮੀ ਦੇ ਵੱਲੋਂ ਉਸ ਨੂੰ ਭਿੰਡੀ ਦੀ ਸਬਜ਼ੀ ਨਹੀਂ ਫੈਲਾਈ ਜਾ ਰਹੀ ਹੈ ਇਸ ਮਾਸੂਮ ਜਿਹੀ ਬੱਚੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਿੰਡੀ ਦੀ ਸਬਜ਼ੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਹਨ ਪਰ ਮੇਰੀ ਮੰਮੀ ਦੇ ਪੱਲੂ ਕਿਹਾ ਜਾਂਦਾ ਹੈ ਕਿ ਤੈਨੂੰ ਭਿੰਡੀ ਦੀ ਸਬਜ਼ੀ ਬਣਾ ਕੇ ਨਹੀਂ ਦੇਣੀ ਹੈ ਇਸ ਦੇ ਨਾਲ ਇਸ ਮਾਸੂਮ ਬੱਚੀ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਤੈਨੂੰ ਤੇਰੀ ਮੰਮੀ ਜ਼ਿਆਦਾ ਪਿਆਰ ਕਰਦੀ ਹੈ ਕਿ ਨਹੀਂ ਇਸ ਬੱਚੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮੰਮੀ

ਮੈਨੂੰ ਥੋੜ੍ਹਾ ਪਿਆਰ ਕਰਦੀ ਹੈ ਪਰ ਮੇਰਾ ਡੈਡੀ ਮੈਨੂੰ ਜ਼ਿਆਦਾ ਪਿਆਰ ਕਰਦਾ ਹੈ ਮੰਮੀ ਮੈਨੂੰ ਮਾਰਦੀ ਵੀ ਹੈ ਪਰ ਮੈਨੂੰ ਮੇਰਾ ਡੈਡੀ ਨਹੀਂ ਮਾਰਦਾ ਹੈ ਇਸ ਬੱਚੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮੰਮੀ ਤਾਂ ਘਰ ਦਾ ਕੰਮ ਕੋਈ ਵੀ ਨਹੀਂ ਕਰਦੀ ਐ ਸਾਰਾ ਕੰਮ ਨਹੀਂ ਕਰਦੀਆਂ ਪਾਂਡੇ ਵੀ ਮੈਂ ਮਾਸ ਦੀਆਂ ਡੰਗਰਾਂ ਨੂੰ ਮੈਂ ਨਵਾਂ ਦਿੰਦੀਆਂ ਕੱਪੜੇ ਮੈਂ ਧੋ ਲੈਂਦੀ ਹਾਂ ਮੇਰੀ ਮੰਮੀ ਤਾਂ ਕੁਝ ਵੀ ਨਹੀਂ ਕਰਦੀ ਇਸ ਮਾਸੂਮ ਦੀ ਬੱਚੀ ਦੇ ਵੱਲੋਂ ਬੜੇ ਹੀ ਪਿਆਰੇ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *