ਭਗਵੰਤ ਮਾਨ ਨੂੰ ਚੈਲੇਂਜ ਕਰਨ ਵਾਲੀ ਮਹਿਲਾ ਦਾ ਵੇਖੋ ਕੀ ਹੋਇਆ ਹਾਲ,ਹੁਣ ਮੰਗ ਰਹੀ ਹੈ ਮਾਫ਼ੀਆ

Uncategorized

ਦੋਸਤੋ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਬੀਤੇ ਕੁਝ ਦਿਨਾਂ ਦੌਰਾਨ ਇੱਕ ਆਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਮਹਿਲਾ ਸ਼ਰ੍ਹੇਆਮ ਆਪਣੇ ਹੀ ਪਿੰਡ ਵਾਲਿਆਂ ਨੂੰ ਧਮਕੀਆਂ ਦਿੰਦੀ ਵਿਖਾਈ ਦੇ ਰਹੀ ਹੈ ਅਤੇ ਉਹ ਇਹ ਵੀ ਕਹਿ ਰਹੀ ਸੀ ਕਿ ਉਸ ਨੂੰ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਅਤੇ ਨਾ ਹੀ ਉਹ ਮੁੱਖਮੰਤਰੀ ਭਗਵੰਤ ਮਾਨ ਤੋਂ ਡਰਦੀ ਹੈ।ਇਹ ਮਹਿਲਾ ਇਸ ਆਡੀਓ ਚ ਇਥੋਂ ਤਕ ਕਹਿ ਦਿੰਦੀ ਹੈ ਕਿ ਉਸ ਦੇ ਘਰ ਚਿੱਟਾ ਵੇਚਣ ਵਾਲੇ ਵੀ ਆਉਣਗੇ ਅਤੇ ਚਿੱਟਾ ਲਾਉਣ ਵਾਲੇ ਵੀ ਆਉਣਗੇ ਜੇ ਕੋਈ ਪਿੰਡ ਵਾਲਾ ਉਸ ਨੂੰ ਰੋਕੇਗਾ ਤਾਂ ਇਹ ਉਸ ਦਾ ਉਹ ਹਾਲ ਕਰੇਗੀ ਕੀ ਉਹ ਸਾਰੀ ਜ਼ਿੰਦਗੀ ਯਾਦ ਰੱਖੇਗਾ।

ਜਿਸ ਤੋਂ ਬਾਅਦ ਇਸ ਮਹਿਲਾ ਉੱਪਰ ਕਾਰਵਾਈ ਦੀ ਮੰਗ ਤੇਜ਼ੀ ਨਾਲ ਕੀਤੀ ਜਾ ਰਹੀ ਸੀ।ਹੁਣ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਇਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਤੁਹਾਨੂੰ ਦੱਸ ਦਈਏ ਕਿ ਇਹ ਮਹਿਲਾ ਕੋਟਲਾ ਪਿੰਡ ਦੀ ਰਹਿਣ ਵਾਲੀ ਹੈ ਅਤੇ ਜਿਸਦਾ ਨਾਮ ਵੀਰਪਾਲ ਕੌਰ ਹੈ ਜਿਸ ਵਿਅਕਤੀ ਨੂੰ ਇਹ ਧਮਕੀਆਂ ਦੇ ਰਹੀ ਸੀ ਉਹਦਾ ਨਾਮ ਜਗਦੀਪ ਸਿੰਘ ਹੈ।ਜਦੋਂ ਪੁਲੀਸ ਧੀ ਕਸਟਡੀ ਵਿਚ ਪੱਤਰਕਾਰਾਂ ਨੇ ਇਸ ਨਾਲ ਗੱਲਬਾਤ ਕੀਤੀ ਤਾਂ ਇਹ ਆਪਣੀ ਗਲਤੀ ਮੰਨਦੇ ਹੋਏ ਕਹਿ ਰਹੀ ਸੀ ਕਿ ਉਸ ਨੇ ਗੁੱਸੇ ਵਿਚ ਅਤੇ ਭੜਕਾਵੇ ਵਿੱਚ ਆ ਕੇ ਅਜਿਹੀਆਂ ਗੱਲਾਂ ਆਖ ਦਿੱਤੀਆਂ ਉਸ ਦਾ ਕੋਈ ਵੀ ਮੰਤਵ ਨਹੀਂ ਸੀ ਅਤੇ ਨਾ ਹੀ ਉਹ ਨਸ਼ਾ ਵੇਚਣ ਦਾ ਕੰਮ ਕਰਦੀ ਹੈ।ਮਹਿਲਾ ਦਾ ਕਹਿਣਾ ਹੈ

ਕਿ ਉਸਦਾ ਭਰਾ ਚਿੱਟੇ ਦਾ ਆਦੀ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਚਿੱਟਾ ਵੇਚਣ ਵਾਲੇ ਆਉਂਦੇ ਹਨ।ਜਿਨ੍ਹਾਂ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਇਸਦੇ ਨਾਲ ਹੀ ਮਹਿਲਾ ਨੇ ਇਹ ਵੀ ਦੱਸਿਆ ਕਿ ਇਸ ਮਸਲੇ ਉੱਪਰ ਉਨ੍ਹਾਂ ਦੀ ਪੰਚਾਇਤ ਨਾਲ ਸਹਿਮਤੀ ਵੀ ਹੋ ਗਈ ਸੀ।ਪਰ ਹੁਣ ਕਾਲੇ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਤਾਂ ਕਾਰਵਾਈ ਕਰਨੀ ਹੈ ਇਸ ਮਹਿਲਾ ਉੱਪਰ ਪੁਲੀਸ ਵੱਲੋਂ ਐੱਨਡੀਪੀਐੱਸ ਐਕਟ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਹਿਲਾ ਉੱਪਰ ਨਸ਼ਾ ਵੇਚਣ ਨਸ਼ਾ ਵੇਚਣ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਨਸ਼ਾ ਕਰਨ ਵਾਲਿਆਂ ਨੂੰ ਸਮਰਥਨ ਕਰਨ ਦੇ ਆਰੋਪ ਲੱਗੇ ਹਨ।ਬਾਕੀ ਦੀ ਜਾਣਕਾਰੀ ਦੇ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਇਸੇ ਤਰ੍ਹਾਂ ਤਾਜ਼ਾ ਅਪਡੇਟਾਂ ਅਤੇ ਖ਼ਬਰਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਧੰਨਵਾਦ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.