ਭਗਵੰਤ ਮਾਨ ਨੂੰ SC ਦਾ ਹਿਤੈਸ਼ੀ ਕਹਿਣ ਵਾਲੇ ਵੇਖ ਲਓ ਇਹ ਵੀਡੀਓ

Uncategorized

ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਆ ਜਾਵੇ ਆਮ ਲੋਕਾਂ ਨੇ ਤੇ ਪੱਲੇ ਤਾਂ ਰੋਣਾ ਹੀ ਰਹਿ ਜਾਂਦਾ ਹੈ।ਅਤੇ ਇਹ ਸਿਆਸੀ ਪਾਰਟੀਆਂ ਆਮ ਲੋਕਾਂ ਨੂੰ ਜਾਤ ਦੇ ਆਧਾਰ ਤੇ ਲੜਾਉਂਦੀਆਂ।ਅਜਿਹੇ ਦੋਸ਼ ਬਿਜਲੀ ਵਾਲੇ ਮਾਮਲੇ ਤੇ ਕੁਝ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਤੇ ਵੀ ਲਗਾਏ ਗਏ ਸਨ ਕਿ ਬਿਜਲੀ ਮਾਪ ਕਰਨ ਦੇ ਨਾਮ ਤੇ ਐਸ ਸੀ ਅਤੇ ਜਨਰਲ ਕੋਟੇ ਵਿੱਚ ਪਾੜ ਪਾਏ ਜਾ ਰਹੇ।ਬਿਜਲੀ ਮੁਆਫੀ ਦੇ ਨਿਯਮਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਕਈ ਜਨਰਲ ਕੈਟਾਗਿਰੀ ਦੇ ਲੋਕਾਂ ਐਸੀ ਅਤੇ ਬੀ ਸੀ ਜਾਤੀ ਦੇ ਲੋਕਾਂ ਖ਼ਿਲਾਫ਼ ਟਿੱਪਣੀਆਂ ਵੀ ਕੀਤੀਆਂ। ਹੁਣ ਇੱਕੋ ਨੌਜਵਾਨ ਦੀ ਹੋਰ ਵੀਡੀਓ ਵਾਇਰਲ ਹੋ ਰਹੀ।ਜਿਸ ਵਿੱਚ ਉਹ ਦੱਸ ਰਿਹਾ ਹੈ

ਕੀ ਜਿਹੜੇ ਲੋਕ ਕਹਿੰਦੇ ਸਨ ਕਿ ਭਗਵੰਤ ਮਾਨ ਸਰਕਾਰ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੀ ਭਲਾ ਕਰ ਰਹੀ ਹੈ ਬਾਕੀਆਂ ਨੇ ਉਸ ਨੂੰ ਕਿਹੜਾ ਵੋਟਾਂ ਨਹੀਂ।ਉਹ ਹੁਣ ਵੇਖ ਲੈ ਭਗਵੰਤ ਮਾਨ ਨੇ ਪੰਜਾਬ ਵਿੱਚ ਜੋ ਲਾਅ ਵਿਭਾਗ ਸੰਬੰਧੀ ਨੌਕਰੀਆਂ ਨਿਕਲਦੀਆਂ ਹਨ ਉਨ੍ਹਾਂ ਵਿੱਚ 25 ਪ੍ਰਤੀਸ਼ਤ ਕੋਟਾ ਐਸੀ ਅਤੇ 12ਪ੍ਰਤੀਸ਼ਤ ਕੋਟਾ ਬੀਸੀ ਦਾ ਹੁੰਦਾ ਸੀ ਜੋ ਖ਼ਤਮ ਕਰ ਦਿੱਤਾ ਗਿਆ ਹੈ।ਇਸ ਉੱਤੇ ਕਈ ਜਨਰਲ ਕੈਟਾਗਰੀ ਨਾਲ ਸਬੰਧਤ ਲੋਕ ਇਹ ਵੀ ਕੁਮੈਂਟ ਕਰ ਰਹੇ ਹਨ ਕਿ ਸਰਕਾਰ ਨੇ ਚੰਗਾ ਕੀਤਾ ਹੈ।ਪਰ ਹੁਣ ਉਹ ਇਨ੍ਹਾਂ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਨ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਤਾਂ ਇਹ ਕਹਿ ਰਹੇ ਸੀ ਕਿਸਾਨ ਮਜ਼ਦੂਰ ਏਕਤਾ ਜ਼ਰੂਰੀ ਹੈ ਅਤੇ ਅਸੀਂ ਦੋਵੇਂ ਇਕੱਠੇ ਹਾਂ।ਪਰ ਹੁਣ ਜਦੋਂ ਮਜ਼ਦੂਰਾਂ ਤੇ ਭੀੜ ਪਈ ਹੈ ਤਾਂ ਇਹ ਖੁਸ਼ੀ ਮਨਾ ਰਹੇ ਹਨ ਹੁਣ ਤੁਸੀਂ ਆਪ ਹੀ ਵੇਖ ਲਵੋ ਅਜਿਹੇ ਲੋਕਾਂ ਦਾ ਕੀ ਹਾਲ ਹੈ।ਕਈ ਲੋਕ ਇਹ ਕਹਿੰਦੇ ਹਨ ਕਿ ਅਨੁਸੂਚਿਤ ਜਾਤੀ ਵਿੱਚ ਵੀ ਲੋਕ ਅਮੀਰ ਹਨ ਪਰ ਜੇ ਤੁਸੀਂ ਵੇਖੋਗੇ ਤਾਂ ਉਹ ਗਿਣਤੀ ਬਹੁਤ ਘੱਟ ਹੈ।

ਜਨਰਲ ਕੈਟਾਗਿਰੀ ਦੇ ਆਪਣੇ ਬੱਚਿਆਂ ਨੂੰ ਜ਼ਮੀਨ ਵੇਚ ਕੇ ਜਾਂ ਹੋਰ ਪੈਸਿਆਂ ਦਾ ਪ੍ਰਬੰਧ ਕਰਕੇ ਬਾਹਰ ਭੇਜ ਦਿੰਦੇ ਹਨ ਉਨ੍ਹਾਂ ਦੀ ਜ਼ਿੰਦਗੀ ਤਾਂ ਸੌਖੀ ਹੋ ਜਾਂਦੀ ਹੈ ਪਰ ਇਨ੍ਹਾਂ ਨੇ ਤਾਂ ਇੱਥੇ ਹੀ ਧੱਕੇ ਖਾਣੇ ਹਨ।ਨਾਲੇ ਜਿਹੜੇ ਲੋਕ ਕਹਿੰਦੇ ਹਨ ਕਿ ਗ਼ਰੀਬਾਂ ਨੂੰ ਜ਼ਿਆਦਾ ਨੌਕਰੀਆਂ ਮਿਲਦੀਆਂ ਹਨ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਕੀ ਉਸ ਦੇ ਪਿੰਡ ਵਿੱਚ ਪੰਜ ਸੌ ਦੇ ਕਰੀਬ ਅਨੁਸੂਚਿਤ ਜਾਤੀ ਦੇ ਘਰ ਹੋਇਆ ਪਰ ਉਨ੍ਹਾਂ ਵਿੱਚੋਂ ਮਸਾਂ ਚਾਰ ਘਰਾਂ ਵਿੱਚ ਸਰਕਾਰੀ ਨੌਕਰੀ ਕਰਨ ਵਾਲੇ ਮੈਂਬਰਾਂ ਬਾਕੀ ਤਾਂ ਵਿਚਾਰੇ ਦਿਹਾੜੀ ਦੱਪਾ ਕਰਕੇ ਹੈ।ਪੱਕੀ ਦੀ ਜਾਣਕਾਰੀ ਅਸੀਂ ਵੀਡਿਓ ਵਿੱਚ ਦਿੱਤੀ ਹੈ ਤੁਸੀਂ ਅੱਗੇ ਵੇਖ ਸਕਦੇ।ਇਸੇ ਤਰ੍ਹਾਂ ਤਾਜ਼ਾ ਅਪਡੇਟ ਅਤੇ ਖ਼ਬਰਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ ।ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਧੰਨਵਾਦ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *