ਸਿੰਘ ਨੇ ਪਟਿਆਲਾ ਹੋਈ ਹਿੰਸਾ ਬਾਰੇ ਦੱਸੀ ਸਾਰੀ ਕਹਾਣੀ

Uncategorized

ਸੋਸ਼ਲ ਮੀਡੀਆ ਦੇ ਉੱਤੇ ਪਟਿਆਲਾ ਚ ਹੋਈ ਘਟਨਾ ਨੂੰ ਲੈ ਕੇ ਹਰ ਇੱਕ ਵਿਅਕਤੀ ਦੇ ਵੱਲੋਂ ਬਹੁਤੀ ਜ਼ਿਆਦਾ ਦੁੱਖ ਜਤਾਇਆ ਜਾ ਰਿਹਾ ਹੈ ਕਿ ਪਟਿਆਲਾ ਦੇ ਵਿਚ ਜੋ ਵੀ ਹੋਇਆ ਨਹੀਂ ਹੋਣਾ ਚਾਹੀਦਾ ਸੀ ਪਟਿਆਲਾ ਵਿੱਚ ਅੱਜ ਤੋਂ ਚਾਰ ਦਿਨ ਪਹਿਲਾਂ ਹਿੰਸਕ ਘਟਨਾ ਵਾਪਰੀ ਸੀ ਪਰ ਅੱਜ ਵੀ ਕਿਤੇ ਨਾ ਕਿਤੇ ਇਹ ਮਾਮਲਾ ਸੁਲਗ ਰਿਹਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿਚ ਪਟਿਆਲਾ ਸ਼ਹਿਰ ਦੇ ਵਿਚ ਇਹ ਘਟਨਾ ਵਾਪਰੀ ਹੈ ਅਤੇ ਜਿਸ ਤਰੀਕੇ ਦੇ ਨਾਲ ਤਣਾਅ ਬਣਿਆ ਹੈ ਜਿਸ ਤਰੀਕੇ ਦੇ ਨਾਲ ਧਾਰਮਿਕ ਭਾਵਨਾ ਦੀ ਭੜਕਾਹਟ ਜੋ ਵਾਪਰੀ ਹੈ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਅੱਜ ਮੇਰਾ ਮਸਲਾ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋਣ ਦਾ ਕੀ ਮਸਲਾ ਸਿਆਸੀ ਵੀ ਹੈ ਅਤੇ ਧਾਰਮਿਕ ਵੀ ਹੈ

ਜੋ ਕਿ ਹਰ ਕਿਸੇ ਨੂੰ ਪਤਾ ਵੀ ਲੱਗ ਰਿਹਾ ਹੈ ਹੁਣ ਇਹ ਮਸਲਾ ਸ਼ੈਰੀ ਮਸਲਾ ਵੀ ਬਣ ਚੁੱਕਿਆ ਹੈ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪਰੰਪਰਾ ਰਹੀ ਹੈ ਖ਼ਾਸ ਕਰਕੇ ਸਿੱਖ ਗੁਰੂ ਸਾਹਿਬਾਨਾਂ ਹੋਂਦ ਵਿੱਚ ਆਉਣ ਤੋਂ ਬਾਅਦ ਸਿੱਖ ਗੁਰੂ ਸਾਹਿਬਾਨਾਂ ਦੇ ਅਵਤਾਰ ਧਾਰਨ ਤੋਂ ਬਾਅਦ ਉਨ੍ਹਾਂ ਨੇ ਸਿੱਖੀ ਦਾ ਸਿਧਾਂਤ ਮਨੁੱਖਤਾ ਦੇ ਵਿੱਚ ਲਿਆਉਣ ਤੋਂ ਬਾਅਦ ਸਪੱਸ਼ਟਤਾ ਅਤੇ ਦ੍ਰਿੜ੍ਹਤਾ ਉਹ ਧਾਰਨ ਕਰ ਜਾਂਦੀ ਹੈ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਇਹ ਕਹਿੰਦੇ ਹਨ ਬਾਬਰ ਨੂੰ ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨ ਇਹ ਜੋ ਗੱਲਾਂ ਹੁੰਦੀਆਂ ਹਨ ਉਸ ਵਿੱਚ ਔਰਤ ਦੇ ਪੱਖ ਵਿੱਚ ਜਾਬਰ ਬਾਬਰ ਵਰਗੇ ਹਮਲਾਵਰਾਂ ਦੇ ਵੱਲੋਂ ਔਰਤਾਂ ਅਤੇ ਬੱਚਿਆਂ ਦਾ ਵੀ ਕਿਰਤ ਘਾਣ ਕੀਤਾ ਜਾਂਦਾ ਸੀ

ਇਸ ਨੂੰ ਲੈ ਕੇ ਉਹ ਪਰਮਾਤਮਾ ਨੂੰ ਉਲਾਂਭਾ ਦਿੰਦਿਆਂ ਸਿੱਖਾਂ ਦੇ ਵੱਲੋਂ ਹਰ ਇਕ ਸਮੇਂ ਨੂੰ ਵੇਖਿਆ ਗਿਆ ਸਿੱਖਾਂ ਨੇ ਤਲਵਾਰਾਂ ਵੀ ਚੁੱਕੀਆਂ ਸਿੱਖਾਂ ਨੇ ਔਰਤਾਂ ਦੀ ਰੱਖਿਆ ਵੀ ਕੀਤੀ ਸਿੱਖਾਂ ਨੇ ਹਮੇਸ਼ਾਂ ਗ਼ਰੀਬ ਗੁਰਬੇ ਦੀ ਰੱਖਿਆ ਕੀਤੀ ਕਿਸੇ ਦੇ ਉੱਤੇ ਕਦੇ ਜ਼ੁਲਮ ਜਿਹੜਾ ਸਿੱਖਾਂ ਦੇ ਵੱਲੋਂ ਕਦੇ ਵੀ ਨਹੀਂ ਕੀਤਾ ਗਿਆ ਹਮੇਸ਼ਾ ਹੀ ਸਿੱਖਾਂ ਦੇ ਵੱਲੋਂ ਹਰ ਇੱਕ ਦੀ ਮੱਦਦ ਕੀਤੀ ਜਾਂਦੀ ਹੈ ਅਤੇ ਇਸੇ ਤਰੀਕੇ ਦੇ ਨਾਲ ਲਗਾਤਾਰ ਹੁਣ ਵੀ ਲੋਕਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਸਿੱਖਾਂ ਦੇ ਵੱਲੋਂ ਕਦੇ ਵੀ ਕਿਸੇ ਦੇ ਉੱਤੇ ਬਿਨਾਂ ਵਜ੍ਹਾ ਤੋਂ ਕੋਈ ਵੀ ਹਮਲਾ ਨਹੀਂ ਕੀਤਾ ਜਾਂਦਾ ਹੈ ਪਰ ਜਦੋਂ ਸਿੱਖਾਂ ਦੇ ਉੱਤੇ ਕੋਈ ਚੜ੍ਹ ਕੇ ਆਉਂਦਾ ਹੈ ਤਾਂ ਫਿਰ ਸਿੱਖ ਕਦੀ ਵੀ ਉਨ੍ਹਾਂ ਨੂੰ ਨਹੀਂ ਬਖ਼ਸ਼ਦੇ ਹਨ

ਜੇਕਰ ਦੇਖਿਆ ਜਾਵੇ ਤਾਂ ਸਿੱਖ ਇੱਕ ਬਹੁਤ ਹੀ ਸ਼ਾਂਤਮਈ ਕੌਮ ਹੈ ਪਰ ਜੇਕਰ ਸਿੱਖਾਂ ਨੂੰ ਲਲਕਾਰਿਆ ਜਾਵੇਗਾ ਤਾਂ ਇਹ ਕੌਮ ਕਦੇ ਵੀ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਹੈ ਇਹ ਕੌਮ ਆਪਣੀ ਜਾ ਨ ਤੱਕ ਵੀ ਦਿੰਦੀ ਹੈ ਪਰ ਪਿੱਛੇ ਕਦੇ ਵੀ ਨਹੀਂ ਹਟਦੀਆਂ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published.