ਲੋਕਾਂ ਦਾ ਹਾਲ ਵੇਖ ਲਓ ਕਿਵੇਂ ਸਰਕਾਰੀ ਕਣਕ ਦੀ ਕਰ ਰਹੇ ਹਨ ਚੋ ਰੀ

Uncategorized

ਸੋਸ਼ਲ ਮੀਡੀਆ ਦੇ ਉੱਤੇ ਇੱਕ ਖ਼ਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਖ਼ਬਰ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਵੀਹ ਇੱਕ ਵਾਰ ਤਾਂ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਇਹ ਲੋਕ ਕਰ ਰਹੇ ਹਨ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ਲੋਕਾਂ ਦੇ ਘਰ ਘਰ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ ਤਾਂ ਸੀ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਰਾਸ਼ਨ ਘਰ ਘਰ ਫੇਰ ਪਹੁੰਚਾ ਲਓ ਪਹਿਲਾਂ ਜਿਨ੍ਹਾਂ ਦੇ ਘਰ ਰਾਸ਼ਨ ਜਾਣਾ ਹੈ ਉਨ੍ਹਾਂ ਤੋਂ ਇਨ੍ਹਾਂ ਚੋਰਾਂ ਤੋਂ ਬਚਾ ਲਵੋ ਗ਼ਰੀਬਾਂ ਦੇ ਹੱਕ ਦੀ ਕਣਕ ਨੂੰ ਚੋਰੀ ਕਰਨ ਵਾਲਿਆਂ ਨੂੰ ਜੇਕਰ ਵਾਇਰਲ ਨਹੀਂ ਕੀਤਾ ਤਾਂ ਆਖ਼ਿਰਕਾਰ ਸਾਡਾ ਕੰਮ ਹੀ ਕੀ ਹੈ ਅਸੀਂ ਹਮੇਸ਼ਾ ਹੀ ਸੱਚ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਅਤੇ ਜਿਨ੍ਹਾਂ ਗ਼ਰੀਬਾਂ ਦੀ ਇਹ ਕਣਕ ਚੋਰੀ ਕੀਤੀ ਜਾ ਰਹੀ ਹੈ

ਇਨ੍ਹਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਰੋਡ ਉੱਤੇ ਟਰੱਕ ਕਣਕ ਦਾ ਭਰਿਆ ਹੋਇਆ ਜਾ ਰਿਹਾ ਹੈ ਦੂਜੇ ਪਾਸਿਓਂ ਵੀ ਕਣਕ ਦੇ ਟਰੱਕ ਭਰ ਕੇ ਆ ਰਹੇ ਹਨ ਤੁਸੀਂ ਦੇਖੋਗੇ ਕਿ ਇੱਕ ਵਿਅਕਤੀ ਜੋ ਕਿ ਟਰੱਕ ਦੇ ਉਪਰ ਚੜ੍ਹ ਜਾਂਦਾ ਹੈ ਅਤੇ ਉਸਦੇ ਵੱਲੋਂ ਕਣਕ ਦੀਆਂ ਬੋਰੀਆਂ ਉਪਰੋ ਸੁੱਟਣੀਆਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਹ ਇੱਕ ਟਰਾਲਾ ਹੈ ਜਿਸਦੇ ਵਿੱਚ ਕਣਕ ਲੱਦੀ ਹੋਈ ਹੈ ਅਤੇ ਇਹ ਕਣਕ ਡਿਪੂਆਂ ਤੱਕ ਪਹੁੰਚਾਉਣ ਦਾ ਕੰਮ ਇਨ੍ਹਾਂ ਟਰੱਕ ਵਾਲਿਆਂ ਦੇ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਸਰਕਾਰ ਜੋ ਗ਼ਰੀਬ ਲੋਕਾਂ ਨੂੰ ਕਣਕ ਦਿੰਦੀ ਐ ਉਹ ਇਹੀ ਕਣਕ ਹੁੰਦੀ ਹੈ ਪਰ ਇਕ ਨੌਜਵਾਨ ਦੇ ਵੱਲੋਂ ਕੁਝ ਅਜਿਹਾ ਕੀਤਾ ਗਿਆ

ਜਿਸਦੇ ਵੱਲੋਂ ਟਰੱਕ ਦੇ ਉਪਰ ਚੜ੍ਹ ਕੇ ਕਣਕ ਦੀਆਂ ਬੋਰੀਆਂ ਨੂੰ ਹੇਠਾਂ ਸੁੱਟਿਆ ਗਿਆ ਅਤੇ ਕੁਝ ਲੋਕਾਂ ਦੇ ਵਲੋਂ ਇਨ੍ਹਾਂ ਕਣਕ ਦੇ ਥੈਲਿਆਂ ਨੂੰ ਫਟਾਫਟ ਚੁੱਕ ਕੇ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਕ ਵਿਅਕਤੀ ਦੇ ਵੱਲੋਂ ਇਨ੍ਹਾਂ ਦੀ ਵੀਡੀਓ ਬਣਾ ਲਈ ਜਾਂਦੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤੀ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਜਿਸ ਵੀ ਵਿਅਕਤੀ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਉਸ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸੇ ਗ਼ਰੀਬ ਦੇ ਘਰ ਇਹ ਕਣਕ ਜਾਣੀ ਹੈ ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਕਣਕ ਨੂੰ ਹੀ ਚੋਰੀ ਕਰ ਰਹੇ ਹਨ

ਅਤੇ ਇਹ ਕਣਕ ਚੋਰੀ ਵੀ ਸਰਕਾਰ ਦੀ ਕਰ ਰਹੇ ਹਨ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਦੇ ਦੁਆਰਾ ਜਿਹਡ਼ੀ ਕਣਕ ਲੋਕਾਂ ਨੂੰ ਦੇਣੀ ਐ ਉਸ ਕਣਕ ਦੇ ਉੱਤੇ ਹੀ ਨਾ ਕੁਝ ਲੋਕਾਂ ਦੇ ਵਲੋਂ ਡਾਕਾ ਮਾਰ ਲਿਆ ਗਿਆ ਡਰਾਈਵਰ ਨੂੰ ਤਾਂ ਇਸ ਗੱਲ ਬਾਰੇ ਪਤਾ ਵੀ ਨਹੀਂ ਹੋਣਾ ਕਿ ਮੇਰੇ ਟਰੱਕ ਦੇ ਪਿੱਛੋਂ ਕਣਕ ਉਤਰ ਰਹੀ ਹੈ ਕਿਸ ਤਰੀਕੇ ਦੇ ਨਾਲ ਨੌਜਵਾਨ ਲਗਾਤਾਰ ਥੈਲੀਆਂ ਨੂੰ ਫਟਾਫਟ ਅੰਦਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ ਕਿ ਆਖਰਕਾਰ ਇਨ੍ਹਾਂ ਚੋਰਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੇ ਵੱਲੋਂ ਗ਼ਰੀਬਾਂ ਦੇ ਰਾਸ਼ਨ ਨੂੰ ਕਿਸ ਤਰੀਕੇ ਦੇ ਨਾਲ ਹੇਠਾਂ ਸੁੱਟ ਕੇ ਆਪਣੇ ਘਰਾਂ ਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.