ਆਹ ਕਿ ਹੋਣ ਲੱਗ ਗਿਆ ! ਦਿਲ ਪ੍ਰਤੀ ਦਿਲ ਮਾਹੌਲ ਖ਼ਰਾਬ ਹੁੰਦਾ ਜਾ ਰਿਹਾ

Uncategorized

ਹਰਿਆਣਾ ਦੇ ਕਰਨਾਲ ਦੇ ਵਿੱਚ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਵੱਲੋਂ ਭਾਰੀ ਮਾਤਰਾ ਵਿੱਚ ਗੋ ਲਾ ਬਾ+ਰੂ ਦ ਬਰਾਮਦ ਕਰ ਲਿਆ ਗਿਆ ਹੈ ਇਹ ਜੋ ਘਟਨਾਕ੍ਰਮ ਵਾਪਰਿਆ ਹੈ ਇਹ ਬਹੁਤ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਬਸਤਾੜਾ ਟੌਲ ਪਲਾਜ਼ੇ ਦੇ ਕੋਲੇ ਚਾਰ ਸ਼ੱਕੀ ਵਿਅਕਤੀ ਜੋ ਕਿ ਅਨੋਵਾ ਦੇ ਵਿਚ ਜਾ ਰਹੇ ਸਨ ਉਨ੍ਹਾਂ ਦੇ ਕੋਲੋਂ ਜਦੋਂ ਤਲਾਸ਼ੀ ਲਈ ਜਾਂਦੀ ਹੈ ਦੋਨਾਂ ਦੇ ਕੋਲੋਂ ਕਾਫੀ ਮਾਤਰਾ ਵਿੱਚ ਗੋ ਲਾ ਬਾ ਰੂ ਦ ਅਤੇ ਹ ਥਿ ਆ ਰ ਬਰਾਮਦ ਕੀਤੇ ਜਾਂਦੇ ਹਨ ਇਸ ਮਾਮਲੇ ਦੇ ਵਿਚ ਪੁਲਿਸ ਦੇ ਵਲੋਂ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਲਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚੋਂ ਗਏ ਸਨ

ਫ਼ਿਰੋਜ਼ਪੁਰ ਪਾਸਿਉਂ ਡਰੋਨ ਰਾਹੀਂ ਗੁਆਂਢੀ ਮੁਲਕ ਤੋਂ ਹ ਥਿਆ ਰ ਆਏ ਸਨ ਤਾਂ ਆਖ਼ਿਰਕਾਰ ਸਾਡਾ ਖੁਫੀਆ ਤੰਤਰ ਕਿੱਥੇ ਸੀ ਹੁਣ ਤੱਕ ਜਿਹੜੀਆਂ ਜਾਣਕਾਰੀਆਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗੀਆਂ ਹਨ ਉਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਸ਼ਾਇਦ ਇਹ ਫਿਰੋਜ਼ਪੁਰ ਸਾਈਡ ਤੋਂ ਚੱਲੇ ਸਨ ਤਿੰਨ ਫੜੇ ਗਏ ਵਿਅਕਤੀ ਕਥਿਤ ਰੂਪ ਦੇ ਵਿੱਚ ਬੱਬਰ ਖ਼ਾਲਸਾ ਇਕ ਸਿੱਖ ਜਥੇਬੰਦੀ ਹੈ ਉਸਦੇ ਨਾਲ ਸਬੰਧਤ ਹਨ ਜੇਕਰ ਇਹ ਢਾਈ ਤਿੰਨ ਸੌ ਕਿਲੋਮੀਟਰ ਪੰਜਾਬ ਦੀ ਧਰਤੀ ਦੇ ਅੰਦਰ ਗਏ ਕਿਉਂਕਿ ਫ਼ਿਰੋਜ਼ਪੁਰ ਤੋਂ ਲੁਧਿਆਣਾ ਫਿਰ ਇਹ ਅੰਬਾਲੇ ਵਾਲੇ ਪਾਸੇ ਆਉਂਦੇ ਹਨ ਤਕਰੀਬਨ ਨੱਬੇ ਕਿਲੋਮੀਟਰ ਦੂਰ ਹੈ ਕਰਨਾਲ 300 ਕਿਲੋਮੀਟਰ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ ਹੈ

ਅਤੇ ਅਚਾਨਕ ਕਰਨਾਲ ਦੇ ਵਿੱਚ ਜਾਂ ਪਤਾ ਲੱਗਦਾ ਹੈ ਇਸ ਚੀਜ਼ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਹਨ ਆਖਿਰਕਾਰ ਪੰਜਾਬ ਦੇ ਵਿੱਚ ਕਿਉਂ ਨਹੀਂ ਪਤਾ ਲੱਗਿਆ ਇਸ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਡੀਜੀਪੀ ਨੂੰ ਜਵਾਬ ਦੇਣਾ ਚਾਹੀਦਾ ਹੈ ਉਨ੍ਹਾਂ ਦੇ ਖੁਫ਼ੀਆ ਏਜੰਸੀਆਂ ਨੂੰ ਆਖਿਰਕਾਰ ਉਨ੍ਹਾਂ ਨੂੰ ਰਿਪੋਰਟਾਂ ਕਿਉਂ ਨਹੀਂ ਪਤਾ ਲੱਗੀਆਂ ਕਰਨਾਲ ਦੇ ਵਿੱਚ ਜਦੋਂ ਉਹ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਬੋਚ ਲਿਆ ਜਾਂਦਾ ਹੈ ਕੀ ਜੋ ਇੰਟੈਲੀਜੈਂਸੀ ਏ ਉਨ੍ਹਾਂ ਦੇ ਵੱਲੋਂ ਕੋਈ ਰਿਪੋਰਟ ਨੂੰ ਸਾਂਝਾ ਕੀਤਾ ਗਿਆ ਜਾਂ ਫਿਰ ਹੋ ਸਕਦਾ ਹੈ ਕਿ ਪਿੱਛੇ ਸੁਰੱਖਿਆ ਵੱਲ ਲੱਗੇ ਹੋਣ ਪਰ ਜੇਕਰ ਇਹ ਕਿਹਾ ਜਾਵੇ ਕਿ ਪੰਜਾਹ ਕਿਲੋਮੀਟਰ ਤਕ ਬੀ ਐਸ ਐਫ ਨੂੰ ਦਾਇਰਾ ਦੀ ਦਿੱਤਾ ਗਿਆ

ਤਾਂ ਇਹ ਤਾਂ ਪੰਜਾਹ ਕਿਲੋਮੀਟਰ ਲੰਘ ਕੇ ਵੀ ਅੱਗੇ ਚਲੇ ਗਏ ਇਹ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ ਇਸ ਵਿੱਚ ਕਿਤੇ ਇਹ ਤਾਂ ਨਹੀਂ ਕਿ ਜੋ ਪੰਜਾਬ ਦੇ ਵਿੱਚ ਸਿਆਸੀ ਬਦਲਾਅ ਆਇਆ ਹੈ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦੀ ਪੂਰੀ ਨਿਰਪੱਖਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਜੇਕਰ ਸਾਡੀ ਇੰਟੈਲੀਜੈਂਸੀ ਦਾ ਫੇਲੀਅਰ ਹੈ ਜੇਕਰ ਉਹ ਫੇਲ੍ਹ ਹੋ ਗਏ ਹਨ ਤਾਂ ਫਿਰ ਹਰਿਆਣੇ ਵਾਲਿਆਂ ਨੂੰ ਜਾਣਕਾਰੀ ਆਖਰਕਾਰ ਕਿਥੋਂ ਪ੍ਰਾਪਤ ਹੋਈ ਅਗਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕਰੇਗੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ

ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published.