ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ ਇਕ ਇਲਾਕੇ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਜਾਂਦੀ ਹੈ ਜਦੋਂ ਇਸ ਇਲਾਕੇ ਦੇ ਵਿੱਚ ਸੇਵਾਮੁਕਤ ਅਧਿਕਾਰੀ ਅਤੇ ਉਸਦੀ ਪਤਨੀ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਬੇਟੀ ਨੂੰ ਉਨ੍ਹਾਂ ਦੀ ਲਾ ਸ਼ ਉਨ੍ਹਾਂ ਦੇ ਘਰ ਵਿਚ ਖੂ ਨ ਨਾਲ ਲੱ ਥ ਪੱ ਥ ਮਿਲੀ ਹੈ ਦੱਸਦੀ ਏ ਕਿ ਇਹ ਜੋੜਾ ਪੰਦਰਾਂ ਤਾਰੀਕ ਨੂੰ ਆਪਣੇ ਪੁੱਤ ਦੇ ਕੋਲ ਕੈਨੇਡਾ ਜਾਣ ਵਾਲਾ ਸੀ ਉਸ ਚੀਜ਼ ਨੂੰ ਲੈ ਕੇ ਇਨ੍ਹਾਂ ਦੇ ਵੱਲੋਂ ਸ਼ਾਪਿੰਗ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਜਿਵੇਂ ਹੀ ਇਹ ਘਰ ਪਹੁੰਚਦੇ ਹਨ ਤਾਂ ਆਪਣੀ ਧੀ ਦੇ ਨਾਲ ਫੋਨ ਤੇ ਗੱਲਾਂ ਕਰ ਰਹੇ ਸੀ ਵੀਹ ਮਿੰਟ ਦੇ ਵਿਚ ਕੁਝ ਅਜਿਹਾ ਹੋ ਗਿਆ ਕਿ
ਫੋਨ ਆਪਣੇ ਆਪ ਸੁਚੇਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਲੇ ਦੇ ਵਿਚੋਂ ਉਸ ਧੀ ਨੂੰ ਫੋਨ ਕੀਤਾ ਜਾਂਦਾ ਹੈ ਕੀ ਤੁਹਾਡੇ ਘਰ ਦੇ ਵਿਚੋਂ ਕੋਈ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਤੁਹਾਡੇ ਘਰ ਵਿਚੋਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਹਨ ਜਿਹੜੀਆਂ ਕਿ ਹੁਣ ਬੰਦ ਹੋ ਚੁੱਕੀਆਂ ਹਨ ਧੀ ਆਪਣੇ ਪਿਤਾ ਨੂੰ ਵਾਰ ਵਾਰ ਫੋਨ ਕਰਦੀ ਹੈ ਪਰ ਫੋਨ ਸਵਿੱਚ ਆਫ ਹੋ ਜਾਂਦਾ ਹੈ ਜਦੋਂ ਫੋਨ ਸਵਿਚ ਆਫ ਹੋ ਜਾਂਦਾ ਹੈ ਤਾਂ ਉਹ ਜਲਦੀ ਜਲਦੀ ਆਪਣੇ ਘਰ ਪਹੁੰਚਦੀ ਹੈ ਜਿਵੇਂ ਹੀ ਉਹ ਆਪਣੇ ਘਰ ਪਹੁੰਚਦੀ ਹੈ ਤਾਂ ਉੱਥੇ ਦਾ ਮੰਜ਼ਰ ਵੇਖ ਕੇ ਉਸ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਖ਼ੂਨ ਦੇ ਨਾਲ ਲੱ ਥਪੱ ਥ ਪਏ ਮਾਪਿਆਂ ਦੀ ਲਾ ਸ਼ ਉਸ ਨੂੰ ਘਰ ਵਿੱਚ ਬਰਾਮਦ ਹੁੰਦੀ ਹੈ
ਇਹ ਜੋ ਅਸੀਂ ਤੁਹਾਨੂੰ ਖ਼ਬਰ ਦੱਸ ਰਹੇ ਹਾਂ ਇਹ ਘਟਨਾ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਭਾਈ ਰਣਜੀਤ ਸਿੰਘ ਨਗਰ ਦੀ ਹੈ ਜਿੱਥੇ ਡੀ ਬਲਾਕ ਇਕ ਸਕੂਲ ਵਾਲੀ ਗਲੀ ਦੇ ਵਿੱਚ ਪਰਿਵਾਰ ਦੇ ਨਾਲ ਰਹਿੰਦੇ ਬਹੁਤ ਵੱਡਾ ਹਾਦਸਾ ਵਾਪਰ ਜਾਂਦਾ ਹੈ ਦੱਸ ਦੇਣਾ ਚਾਹੁੰਦੇ ਹਾਂ ਕਿ ਮ੍ਰਿਤਕਾਂ ਦੀ ਪਹਿਚਾਣ ਸੁਖਦੇਵ ਸਿੰਘ ਸੱਠ ਸਾਲ ਅਤੇ ਗੁਰਮੀਤ ਕੌਰ ਉਮਰ ਚੌਂਹਠ ਸਾਲ ਵਜੋਂ ਹੋਈ ਹੈ ਆਦਿ ਜਿਨ੍ਹਾਂ ਦੀ ਮੌ ਤ ਹੋਈ ਹੈ ਉਹ ਇਕ ਅਧਿਕਾਰੀ ਹਨ ਉਨ੍ਹਾਂ ਦੇ ਵੱਲੋਂ ਪੀ ਡਬਲਿਊ ਡੀ ਮਹਿਕਮੇ ਦੇ ਵਿਚ ਕੰਮ ਕੀਤਾ ਜਾ ਰਿਹਾ ਸੀ ਥੋੜ੍ਹੇ ਸਮੇਂ ਪਹਿਲਾਂ ਹੀ ਉਹ ਰਿਟਾਇਰ ਹੋਏ ਸੀ ਉਨ੍ਹਾਂ ਦੇ ਵੱਲੋਂ ਆਪਣੇ ਪੁੱਤਰ ਨੂੰ ਕੈਨੇਡਾ ਵਿੱਚ ਮਿਲਣ ਵਾਸਤੇ ਜਾਣਾ ਸੀ ਉਸ ਤੋਂ ਪਹਿਲਾਂ ਹੀ ਇੱਕ ਬਹੁਤ ਵੱਡਾ ਹਾਦਸਾ ਵਾਪਰ ਜਾਂਦਾ ਹੈ
ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ ਜਿਨ੍ਹਾਂ ਦਾ ਨਾਮ ਰਿੰਪੀ ਲੱਕੀ ਅਤੇ ਰਾਜੂ ਹੈ ਲੱਕੀ ਅਤੇ ਰਾਜੂ ਦੋਨੇਂ ਵਿਦੇਸ਼ਾਂ ਦੇ ਵਿਚ ਰਹਿੰਦੇ ਹਨ ਲੱਕੀ ਕੈਨੇਡਾ ਦੇ ਵਿੱਚ ਰਹਿੰਦਾ ਹੈ ਜਦ ਕਿ ਰਾਜੂ ਸਕੌਟਲੈਂਡ ਦੇ ਵਿਚ ਰਹਿੰਦਾ ਹੈ ਅਤੇ ਉਨ੍ਹਾਂ ਦੇ ਵੱਲੋਂ ਪੰਦਰਾਂ ਮਈ ਨੂੰ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਕੈਨੇਡਾ ਜਾਣਾ ਸੀ ਪਰ ਉਸਤੋਂ ਪਹਿਲਾਂ ਹੀ ਇਹ ਬਹੁਤ ਵੱਡਾ ਹਾਦਸਾ ਵਾਪਰ ਗਿਆ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ