ਜੋ MLA ਆਉਂਦਾ ਸੀ ਪੁਰਾਣੇ ਸਕੂਟਰ ਚ, ਅੱਜ ਦੇਖੋ ਕਿਹੜੀ ਗੱਡੀ ਚੱਕੀ ਫਿਰਦਾ

Uncategorized

ਮਿਲੀ ਜਾਣਕਾਰੀ ਅਨੁਸਾਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਉੱਪਰ ਹਰ ਦਿਨ ਕੋਈ ਨਾ ਕੋਈ ਖ਼ਬਰ ਆਉਂਦੀ ਹੀ ਰਹਿੰਦੀ ਹੈ ਪੁਰਾਣੇ ਸਕੂਟਰ ਉੱਤੇ ਘੁੰਮਣ ਵਾਲੇ ਐਮ ਐਲ ਇੱਕ ਮਹਿੰਗੀ ਲਗਜ਼ਰੀ ਸਪੋਰਟਸ ਕਾਰ ਹਲਕਾ ਲੁਧਿਆਣਾ ਪੱਛਮੀ ਤੋਂ ਐੱਮ ਐੱਲ ਏ ਸਾਹਿਬ ਦੀ ਹੈ ਐਮ ਐਲ ਏ ਇਕ ਮੀਟਿੰਗ ਤੋਂ ਬਾਅਦ ਇਸ ਕਾਰ ਵਿੱਚ ਬੈਠ ਕੇ ਚਲੇ ਜਾਂਦੇ ਹਨ ਇਹ ਐਮ ਐਲ ਏ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਘੁੱਗੀ ਹੁਣੀ ਨੇ ਜਿਨ੍ਹਾਂ ਨੂੰ ਵੋਟਾਂ ਤੋਂ ਪਹਿਲਾਂ ਇਕ ਪੁਰਾਣੇ ਸਕੂਟਰ ਤੇ ਦੇਖਿਆ ਜਾਂਦਾ ਸੀ ਇੰਨਾ ਹੀ ਨਹੀਂ ਕਿ ਨਾਮੀਨੇਟ ਭਰਨ ਵੀ ਉਹ ਸਕੂਟਰ ਤੇ ਹੀ ਆਏ ਸਨ ਜਦੋਂ ਮੀਡੀਆ ਨੇ ਉਨ੍ਹਾਂ ਨੂੰ ਇਸ ਗੱਡੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਮੇਰੇ ਬੇਟੇ ਦੀ ਕਾਰ ਹੈ

ਮੈਂ ਉਸ ਕੋਲੋਂ ਕਦੇ ਕਦੇ ਲੈ ਲੈਂਦਾ ਹਾਂ ਅੱਜ ਮੈਂ ਲੁਧਿਆਣੇ ਮੀਟਿੰਗ ਕਰਨ ਵਾਸਤੇ ਆਇਆ ਸੀ ਅਤੇ ਮੇਰਾ ਮਨ ਸੀ ਕਿ ਮੈਂ ਕਾਰ ਵਿੱਚ ਮੀਟਿੰਗ ਕਰਨ ਜਾਵਾਂ ਇਸ ਲਈ ਮੈਂ ਆਪਣੇ ਬੇਟੇ ਤੋਂ ਇਹ ਕਾਰ ਮੰਗ ਲਈ ਹੈ ਉਨ੍ਹਾਂ ਨੇ ਕਿਹਾ ਕਿ ਉਹ ਯੂਥ ਹੈ ਯੂਥ ਦੀ ਗੱਡੀ ਦੀ ਮੰਗ ਹੈ ਮੈਂ ਤਾਂ ਅੱਜ ਵੀ ਸਕੂਟਰ ਤੇ ਹੀ ਹਾਂ ਓਧਰੋਂ ਰਣਦੀਪ ਸਿੰਘ ਬਿੱਟੂ ਨੇ ਜੋ ਕਾਂਗਰਸ ਪਾਰਟੀ ਦੇ ਵਿਧਾਇਕ ਹਨ ਉਨ੍ਹਾਂ ਨੇ ਇਸ ਗੱਡੀ ਉੱਪਰ ਸਵਾਲ ਚੁੱਕੇ ਹਨ ਉਨ੍ਹਾਂ ਨੇ ਭਗਵੰਤ ਮਾਨ ਉੱਪਰ ਵੀ ਸਵਾਲ ਚੁੱਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਵੀ ਪਹਿਲਾਂ ਨੌਵਾਂ ਗੱਡੀ ਸੀ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਲੈਂਡ

ਗੁੱਜਰ ਤੇ ਨੇ ਉਨ੍ਹਾਂ ਨੇ ਰਾਘਵ ਚੱਢਾ ਬਾਰੇ ਵੀ ਕਿਹਾ ਕਿ ਉਨ੍ਹਾਂ ਦੇ ਅੱਗੇ ਵੀ ਜਿਪਸੀ ਹੁੰਦੀ ਹੈ ਅਤੇ ਪਿੱਛੇ ਵੀ ਜਿਪਸੀ ਹੁੰਦੀ ਹੈ ਉਨ੍ਹਾਂ ਦੀ ਕੋਠੀ ਚੰਡੀਗੜ੍ਹ ਹੈ ਉਨ੍ਹਾਂ ਨੇ ਕਿਹਾ ਕਿ ਰਾਘਵ ਚੱਢਾ ਨੂੰ ਦੇਖ ਕੇ ਸਭ ਦੇ ਰੰਗ ਬਦਲ ਗਏ ਹਨ ਉਨ੍ਹਾਂ ਨੇ ਕਿਹਾ ਕਿ ਦੁਨੀਆ ਨੂੰ ਸਾਰਾ ਪਤਾ ਹੀ ਹੈ ਇਹ ਗੱਡੀਆਂ ਕੋਠੀਆਂ ਕਿੱਥੋਂ ਆ ਰਹੀਆਂ ਹਨ ਸਾਨੂੰ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਪਤਾ ਹੀ ਹੈ ਇਸ ਛੇ ਤੇ ਇਹ ਗੱਡੀਆਂ ਕੋਠੀਆਂ ਕਿੱਥੋਂ ਆ ਗਈਆਂ ਹਨ ਆਮ ਆਦਮੀ ਪਾਰਟੀ ਕੋਲ ਕਾਂਗਰਸ ਦੇ ਇੱਕ ਵਿਧਾਇਕ ਨੇ ਸਵਾਲ ਚੁੱਕੇ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.