ਮੁੰਡੇ ਕੁੜੀ ਨੇ ਥਾਣੇ ‘ਚ ਹੀ ਵੇਖੋ ਕਰਾ ਲਿਆ ਵਿਆਹ, ਵੇਖੋ ਪੁਲੀਸ ਵਾਲਿਆਂ ਨੇ ਫਿਰ ਕੀ ਕੀਤਾ

Uncategorized

ਵਿਆਹ ਦੀਆਂ ਤੁਸੀਂ ਨੇ ਬਹੁਤ ਸਾਰੀਆਂ ਕਹਾਣੀਆਂ ਤਾਂ ਸੁਣਿਆ ਹੀ ਹੋਣਗੀਆਂ ਪਰ ਇਹ ਕਹਾਣੀ ਕੁਝ ਅਜੀਬ ਹੈ ਅਤੇ ਬਹੁਤ ਜ਼ਿਆਦਾ ਵੱਖਰੀ ਵੀ ਹੈ ਇਹ ਜੋ ਸੀ ਤੁਹਾਨੂੰ ਮਾਮਲਾ ਦੱਸ ਰਹੇ ਹਾਂ ਇਹ ਜਲੰਧਰ ਦਾ ਹੈ ਜਿੱਥੇ ਮੁੰਡਾ ਅਤੇ ਕੁੜੀ ਪੂਰੇ ਰੀਤੀ ਰਿਵਾਜਾਂ ਦੇ ਨਾਲ ਥਾਣੇ ਦੇ ਵਿਚ ਵਿਆਹ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਬਰਾਤੀ ਬਣਦੇ ਹਨ ਪੁਲੀਸ ਵਾਲੇ ਤੇ ਐੱਨਜੀਓ ਵਾਲੇ ਨਾ ਹੀ ਵਿਆਹ ਦੇ ਵਿੱਚ ਢੋਲੀ ਸੀ ਨਾਈ ਕੈਟਰਿੰਗ ਵਾਲੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਨਾਚ ਗਾਣਾ ਸੀ ਪਰ ਫੇਰ ਵੀ ਕੁੜੀ ਦੇ ਚੂੜਾ ਪਾਇਆ ਜਾਂਦਾ ਹੈ ਸਦਨ ਦੀਆਂ ਸਾਰੀਆਂ ਰਸਮਾਂ ਜੜੀਆਂ ਹਨ ਉਹ ਬੜੇ ਸਤਿਕਾਰ ਪਿਆਰ ਦੇ ਨਾਲ ਨਿਭਾਈਆਂ ਜਾਂਦੀਆਂ ਹਨ ਪਤੀ ਗਠਬੰਧਨ ਵੀ ਕੀਤਾ ਜਾਂਦਾ ਹੈ ਮੁੰਡੇ ਵੱਲੋਂ ਕੁੜੀ ਦੇ ਮੰਗਲ ਸੂਤਰ ਵੀ ਪਾਇਆ ਜਾਂਦਾ ਹੈ ਸੰਧੂਰ ਵੀ ਭਰਿਆ ਜਾਂਦਾ ਹੈ

ਅਤੇ ਬਾਅਦ ਵਿੱਚ ਦੋਨਾਂ ਦੇ ਵੱਲੋਂ ਇੱਕ ਦੂਜੇ ਨੂੰ ਜੈ ਮਾਲਾ ਵੀ ਪਹਿਨਾਈ ਜਾਂਦੀ ਹੈ ਵਿਆਹ ਤੋਂ ਬਾਅਦ ਮੁੰਡੇ ਦਾ ਕਹਿਣਾ ਸੀ ਕਿ ਉਸਦੀ ਮਾਤਾ ਵਿਆਹ ਦੇ ਲਈ ਤਿਆਰ ਬਿਲਕੁੱਲ ਵੀ ਨਹੀਂ ਸੀ ਜਦ ਕਿ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਮੁੰਡਾ ਕੁੜੀ ਇਕੱਠੇ ਹੀ ਰਹਿ ਰਹੇ ਸੀ ਮੁੰਡੇ ਦੀ ਮਾਂ ਵਿਆਹ ਨੂੰ ਟਾਲਣ ਦੇ ਲਈ ਆਪਣੇ ਮੁੰਡੇ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭੇਜ ਦਿੰਦੀ ਸੀ ਜਦ ਕਿ ਮੁੰਡਾ ਨਸ਼ੇ ਕਰਦਾ ਵੀ ਨਹੀਂ ਸੀ ਅਤੇ ਮੁੰਡੇ ਨੂੰ ਨਸ਼ੇ ਤੇ ਲਵਾਉਣ ਦਾ ਇਲਜ਼ਾਮ ਕੁੜੀ ਤੇ ਲਗਾਇਆ ਜਾਂਦਾ ਸੀ ਜਿਸ ਤੋਂ ਬਾਅਦ ਦੋਨੋਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਜਾਂਦੇ ਹਨ ਅਤੇ ਦੋਨੋਂ ਜਣੇ ਐੱਨਜੀਓ ਦੇ ਵਿੱਚ ਜਾਂਦੇ ਹਨ ਅਤੇ ਉਨ੍ਹਾਂ ਦੇ ਵੱਲੋਂ ਆਪਣੀ ਗੱਲ ਸਾਹਮਣੇ ਰੱਖੀ ਜਾਂਦੀ ਹੈ ਜਿਸ ਤੋਂ ਬਾਅਦ ਐੱਨਜੀਓ ਦੇ ਵੱਲੋਂ ਦੋਨਾਂ ਦਾ ਵਿਆਹ ਥਾਣੇ ਦੇ ਵਿੱਚ ਕਰਵਾ ਦਿੱਤਾ ਜਾਂਦਾ ਹੈ

ਮੁੰਡੇ ਦਾ ਕਹਿਣਾ ਹੈ ਕਿ ਮੇਰੀ ਮਾਤਾ ਚਾਹੁੰਦੀ ਸੀ ਕਿ ਮੈਚ ਦੇ ਨਾਲ ਬਿਆਨਾ ਕਰਾਵਾਂ ਅਤੇ ਦੋਨੋਂ ਅਲੱਗ ਅਲੱਗ ਰਹਿਣ ਉਹ ਇਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦੀ ਸੀ ਇਸ ਲਈ ਮੇਰੇ ਨਾਲ ਇਸ ਤਰੀਕੇ ਦੇ ਨਾਲ ਮੈਨੂੰ ਵਾਰ ਵਾਰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਜਦਕਿ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਇਹ ਸਭ ਸੁਣਨ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਤਾਂ ਜ਼ਰੂਰ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਇਸ ਤਰ੍ਹਾਂ ਕੌਣ ਮਾਂ ਆਪਣੇ ਬੱਚੇ ਦੇ ਨਾਲ ਇਹੋ ਜਿਹਾ ਵਰਤਾਉ ਕਰਦੀ ਹੈ ਜਦਕਿ ਮੁੰਡੇ ਤੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾਂਦਾ ਸੀ ਜਿਸਦੇ ਨਾਲ ਉਸ ਨੂੰ ਨ ਸ਼ਾ ਛੁਡਾਊ ਕੇਂਦਰ ਭਿੱਜਣੋਂ ਪਵੇ ਪਰ ਫੇਰ ਵੀ ਮਾਂ ਦੇ ਵੱਲੋਂ ਕੁਝ ਇਸ ਤਰ੍ਹਾਂ ਆਪਣੇ ਮੁੰਡੇ ਨੂੰ ਨਸ਼ਾ ਛਡਾਊ ਕੇਂਦਰ ਭੇਜ ਦਿੱਤਾ ਜਾਂਦਾ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਪੇਸ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *