ਸੁਧੀਰ ਸੂਰੀ ਨੇ ਕਹਿ ਦਿੱਤੀ ਅਜਿਹੀ ਗੱਲ ਸੁਣ ਕੇ ਖੋਲ ਉੱਠੇਗਾ ਤੁਹਾਡਾ ਖ਼ੂਨ

Uncategorized

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸਾਰਿਆਂ ਲੋਕਾਂ ਨੂੰ ਇੱਕ ਨਜ਼ਰ ਨਾਲ ਵੇਖਿਆ ਜਾਂਦਾ ਹੈ ਇਸ ਦੇਸ਼ ਦੇ ਵਿੱਚ ਹਰ ਇੱਕ ਜਾਤੀ ਹਰ ਇਕ ਧਰਮ ਅਤੇ ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਇੱਥੇ ਰਹਿੰਦੇ ਹਨ ਇੱਥੇ ਲੋਕ ਮਿਲਜੁਲ ਕੇ ਰਹਿੰਦੇ ਹਨ ਹਿੰਦੂ ਵੀ ਇੱਥੇ ਰਹਿੰਦੇ ਹਨ ਮੁਸਲਮਾਨ ਵੀ ਅਤੇ ਸਿੱਖ ਭਾਈਚਾਰਾ ਵੀ ਇਸ ਦੇਸ਼ ਦੇ ਵਿੱਚ ਰਹਿੰਦਾ ਹੈ ਅੱਜ ਦਿਨ ਤਕ ਸਾਰੇ ਹੀ ਭਾਈਚਾਰੇ ਮਿਲ ਜੁਲ ਕੇ ਲੰਬੇ ਸਮੇਂ ਤੋਂ ਰਹਿ ਰਹੇ ਹਨ ਅਤੇ ਜਦ ਵੀ ਲੜਾਈ ਹੋਈ ਹੈ ਉਸਦੇ ਵਿੱਚ ਸਾਡੇ ਨੌਜਵਾਨ ਪੁੱਤ ਮਾਰੇ ਗਏ ਹਨ ਇਸ ਲਈ ਇਹ ਲੜਾਈਆਂ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਧਰਮ ਦੇ ਆਧਾਰ ਤੇ ਦੇਸ਼ ਨੂੰ ਵੰਡਣਾ ਬਿਲਕੁਲ ਬੰਦ ਕੀਤਾ ਜਾਵੇ

ਆਖਿਰਕਾਰ ਹਿੰਦੂਆਂ ਦੇ ਵੱਲੋਂ ਹਿੰਦੂ ਰਾਸ਼ਟਰ ਮੰਗਣ ਦੀ ਅਪੀਲ ਕਿਉਂ ਕੀਤੀ ਜਾ ਰਹੀ ਹੈ ਜੇਕਰ ਉਨ੍ਹਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ ਤਾਂ ਪੰਜਾਬੀ ਵੀ ਹੁਣ ਖਾ ਲਿਸ ਤਾ ਨ ਮੰਗ ਸਕਦੇ ਹਨ ਇਸ ਦੇ ਨਾਲ ਹੀ ਜੇਕਰ ਅਸੀਂ ਸੰਵਿਧਾਨ ਦੀ ਗੱਲ ਕਰ ਲਈਏ ਤਾਂ ਸੰਵਿਧਾਨ ਵਿੱਚ ਇਹ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਧਰਮ ਦੇ ਆਧਾਰ ਤੇ ਕਦੀ ਵੀ ਸਾਡਾ ਦੇਸ਼ ਨਹੀਂ ਬਣ ਸਕਦਾ ਹੈ ਧਰਮ ਦੇ ਨਾਮ ਤੇ ਵੋਟ ਨਹੀਂ ਮੰਗੀ ਜਾ ਸਕਦੀ ਪਰ ਸਾਡੇ ਵਿੱਚ ਕੁਝ ਲੋਕ ਹਨ ਜਿਨ੍ਹਾਂ ਦੇ ਵੱਲੋਂ ਆਪਣਾ ਹੀ ਸੰਵਿਧਾਨ ਨਹੀਂ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਸੁਧੀਰ ਸੂਰੀ ਦੇ ਵੱਲੋਂ ਕਿਹਾ ਗਿਆ ਕਿ ਦੇਸ਼ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ

ਤਾਂ ਕਿੰਨੇ ਪਰਸੈਂਟ ਵੋਟ ਪੈਣ ਤੋਂ ਬਾਅਦ ਕੋਈ ਐੱਮਐੱਲਏ ਬਣਦਾ ਹੈ ਅਤੇ ਕਿੰਨੇ ਐਮਐਲਏ ਜੁਡ਼ਦੇ ਹਨ ਫਿਰ ਕਿਤੇ ਜਾ ਕੇ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਅਤੇ ਕਿੰਨੇ ਐਮਪੀ ਬਣਦੇ ਹਨ ਉਸ ਤੋਂ ਫਿਰ ਪ੍ਰਾਈਮਨੀਸਟਰ ਬਣਦਾ ਹੈ ਉਸੇ ਤਰੀਕੇ ਦੇ ਨਾਲ ਹੀ ਸਤਾਸੀ ਪਰਸੈਂਟ ਸਾਡੇ ਹਿੰਦੁਸਤਾਨ ਦੇ ਵਿੱਚ ਹਿੰਦੂ ਲੋਕ ਹਨ ਉਸ ਤੋਂ ਬਾਅਦ ਥੋਡ਼੍ਹੇ ਥੋਡ਼੍ਹੇ ਬਾਕੀ ਸਾਰੇ ਹੀ ਸਾਡੇ ਦੇਸ਼ ਦੇ ਵਿੱਚ ਰਹਿੰਦੇ ਹਨ ਉਸ ਦੇ ਆਧਾਰ ਤੇ ਹਿੰਦੂ ਰਾਸ਼ਟਰ ਬਣ ਜਾਵੇ ਉਸ ਵਿੱਚ ਕੋਈ ਵੀ ਚੱਕਰ ਨਹੀਂ ਹੈ ਸਰਕਾਰ ਨੇ ਬਣਾਉਣਾ ਹੈ ਨਹੀਂ ਬਣਾਉਣਾ ਹੈ ਕਿਸ ਤਰੀਕੇ ਨਾਲ ਸਰਕਾਰ ਨੇ ਕੰਮ ਕਰਨਾ ਹੈ ਇਸ ਸਰਕਾਰ ਦਾ ਆਪਣਾ ਕੰਮ ਹੈ ਇਸ ਦਾ ਕੋਈ ਪਤਾ ਨਹੀਂ ਇਹ ਬਾਅਦ ਦੀਆਂ ਗੱਲਾਂ ਹਨ

ਹੁਣ ਜੇਕਰ ਮੈਂ ਗੱਲ ਕਰਾਂ ਖ਼ਾਲਿ ਸਤਾ ਨ ਦੀ ਜਦੋਂ ਪੈਂਤੀ ਹਜ਼ਾਰ ਹਿੰਦੂ ਮਰੇ ਕਿੰਨੇ ਮੇਰੇ ਸਿੱਖ ਭਰਾ ਮਰੇ ਕਿੰਨੇ ਪੁਲੀਸ ਦੇ ਨੌਜਵਾਨ ਸ਼ਹੀਦ ਹੋਏ ਕਿੰਨੇ ਆਰਮੀ ਵਾਲੇ ਮਿਲਟਰੀ ਵਾਲੇ ਸ਼ਹੀਦ ਹੋਏ ਉਨੀ ਸੌ ਬਿਆਸੀ ਤੋਂ ਲੈ ਕੇ ਉਨੀ ਸੌ ਬੱਨਵੇ ਤਕ ਉਹ ਆਖਿਰਕਾਰ ਕਿਹੜਾ ਦੌਰ ਸੀ ਉਸ ਵੇਲੇ ਖਾ ਲਿਸ ਤਾਨ ਵਾਲਾ ਲਫ਼ਜ਼ ਵਰਤਿਆ ਗਿਆ ਸੀ ਜਦੋਂ ਇਹ ਕੰਮ ਹੋਇਆ ਸੀ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਇਸ ਨੂੰ ਦੂਜੇ ਪਾਸੇ ਬਿਲਕੁਲ ਵੀ ਨਾ ਲੈ ਕੇ ਜਾਇਓ ਅਸੀਂ ਨਹੀਂ ਚਾਹੁੰਦੇ ਕਿ ਖ਼ਾ ਲਿ ਸਤਾ ਨ ਵਾਲਾ ਉਹ ਦੌਰ ਦੁਬਾਰਾ ਤੋਂ ਸਾਡੇ ਦੇਸ਼ ਦੇ ਵਿਚ ਪੈਦਾ ਹੋਵੇ ਤੇ ਸਾਡੀਆਂ ਮਾਵਾਂ ਦੇ ਪੁੱਤ ਕਿਸੇ ਦਾ ਘਰਵਾਲਾ ਕਿਸੇ ਦਾ ਭਰਾ ਕਿਸੇ ਦਾ ਪੁੱਤ ਸ਼ਹੀਦ ਹੋ ਜਾਣ ਅਤੇ ਲੋਕ ਵਾਂਝੇ ਹੋ ਜਾਣਗੇ

ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਖ਼ਾ ਲਿਸ ਤਾਨ ਦੀ ਡਿਮਾਂਡ ਨਹੀਂ ਕਰਦੇ ਹਾਂ ਸਾਨੂੰ ਖ਼ਾ ਲਿ ਸਤਾ ਨ ਬਿਲਕੁਲ ਵੀ ਪਸੰਦ ਨਹੀਂ ਹੈ ਖਾਲੀ ਇੱਕ ਸ਼ਬਦ ਚੇਂਜ ਹੋਣਾ ਹੈ ਖਾ ਲਿਸ ਤਾਨ ਪੰਜਾਬ ਆਖਿਰਕਾਰ ਸਾਨੂੰ ਪੰਜਾਬ ਦੇ ਨਾਮ ਤੋਂ ਕੀ ਦਿੱਕਤ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *