ਪਟਿਆਲਾ ‘ਚ ਹੋਇਆ ਮਾਹੌਲ ਖ਼ਰਾਬ, ਚੱਲੇ ਇੱਟਾਂ ਰੋੜੇ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਟਿਆਲਾ ਚ ਹੋਇਆ ਵੱਡਾ ਹੰਗਾਮਾ ਐੱਸ ਐੱਚ ਓ ਦਾ ਵੱਢ ਦਿੱਤਾ ਹੱਥ ਸਿੱਖਾਂ ਅਤੇ ਸ਼ਿਵ ਸੈਨਾ ਦੇ ਵਿਧਾਇਕਾਂ ਵਿਚ ਹੋਈ ਝੜਪ ਇਸ ਵੇਲੇ ਪਟਿਆਲੇ ਦਾ ਮਾਹੌਲ ਤਣਾਅਪੂਰਨ ਹੈ ਇਹ ਝੜੱਪ ਸਿੱਖਾਂ ਅਤੇ ਸ਼ਿਵ ਸੈਨਾ ਦੇ ਵਿਚ ਹੋਈ ਹੈ ਇਹ ਪ੍ਰਦਰਸ਼ਨ ਖ਼ਾਲਿਸਤਾਨ ਦੇ ਵਿਦਰੋਹ ਵਿਚ ਹੋ ਰਿਹਾ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨਾਲ ਹੋ ਗਈ ਝੜਪ ਇਕ ਸਿੰਘ ਨੇ ਦੱਸਿਆ ਕਿ ਅਸੀਂ ਖ਼ਾ ਲਸ ਤਾਨ ਬਣਨਾ ਨਹੀਂ ਚਾਹੁੰਦੇ ਪਰ ਅਜੇ ਸ਼ਰਾਰਤੀ ਤੱਥ ਸਾਨੂੰ ਖ਼ਾਲਸ ਹਾਣੀ ਬਣਨ ਲਈ ਮਜਬੂਰ ਕਰ ਦਿੰਦੇ ਹਨ

ਇਹ ਖ਼ਾ ਲਿ ਸ ਤਾਨ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲਿਆ ਹੈ ਸਾਨੂੰ ਪੁਲੀਸ ਵਾਲਿਆਂ ਨੇ ਕਹਿ ਦਿੱਤਾ ਕਿ ਇੱਥੇ ਬੈਠ ਜਾਓ ਅਸੀਂ ਉੱਥੇ ਬੈਠ ਗਏ ਸਾਂ ਪਰ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਸ਼ਰਾਰਤ ਕੀਤੀ ਸਾਡੇ ਉਪਰ ਪੱਥਰਬਾਜ਼ੀ ਕੀਤੀ ਫਿਰ ਅਸੀਂ ਕਿਵੇਂ ਚੁੱਪ ਬੈਠ ਜਾਂਦੇ ਸਿੰਘ ਨੇ ਕਿਹਾ ਕਿ ਚੁੱਪ ਬੈਠ ਕੇ ਬਰਦਾਸ਼ਤ ਕਰਨਾ ਸਾਡੇ ਖ਼ੂਨ ਵਿੱਚ ਨਹੀਂ ਹੈ ਸਿੱਖਾਂ ਨੇ ਕਿਹਾ ਕਿ ਅਸੀਂ ਪੂਰੇ ਪੰਜਾਬ ਵਿਚੋਂ ਆਏ ਹਾਂ ਅਸੀਂ ਆਪਣੇ ਹੱਕਾਂ ਲਈ ਕੁਝ ਵੀ ਕਰ ਸਕਦੇ ਹਾਂ ਪੁਲਿਸ ਨੇ ਅਸਾਨੋ ਸ਼ਾਂਤ ਬੈਠਣ ਲਈ ਕਿਹਾ ਸੀ ਪੁਲੀਸ ਨੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਉਨ੍ਹਾਂ ਤੇ ਬਣਦੀ ਕਾਰਵਾਈ ਕਰਾਂਗੇ ਜੇਕਰ ਉਹ ਪਹਿਲਾਂ ਛੇੜਖ਼ਾਨੀ ਕਰਨਗੇ ਸਿੱਖਾਂ ਨੇ ਕਿਹਾ ਕਿ ਅਸੀਂ ਪਹਿਲਾਂ ਕੁਝ ਵੀ ਨਹੀਂ ਕੀਤਾ ਸ਼ਰਾਰਤ ਪਹਿਲਾਂ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਕੀਤੀ ਹੈ

ਅਸੀਂ ਸ਼ਾਂਤੀ ਨਾਲ ਮਸਲਾ ਹੱਲ ਕਰਨ ਵਾਸਤੇ ਆਏ ਸੀ ਅਸੀਂ ਜਿਸ ਤਰ੍ਹਾਂ ਪੁਲੀਸ ਨੇ ਕਿਹਾ ਉਸੇ ਤਰ੍ਹਾਂ ਕੀਤਾ ਸਿੱਖਾਂ ਨੇ ਕਿਹਾ ਕਿ ਜੋ ਸਾਡੇ ਆੜ੍ਹਤੀਏ ਹਨ ਉਹ ਵੀ ਹਿੰਦੂ ਹਨ ਦੁਕਾਨਾਂ ਵਾਲੇ ਭਾਈ ਵੀ ਹਿੰਦੂ ਹਨ ਸਾਡਾ ਸਾਡੇ ਹਿੰਦੂ ਭਾਈਆਂ ਨਾਲ ਵਧੀਆ ਲੈਣ ਦੇਣ ਬਣਿਆ ਹੋਇਆ ਹੈ ਸਿੱਖ ਅਤੇ ਹਿੰਦੂ ਰਲ ਮਿਲ ਕੇ ਰਹਿੰਦੇ ਹਨ ਪੰਜਾਬ ਵਿੱਚ ਪਰ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਬਿਨਾਂ ਗੱਲ ਤੋਂ ਮਾਹੌਲ ਖ਼ਰਾਬ ਕਰ ਦਿੱਤਾ ਅਤੇ ਸਾਨੂੰ ਲਲਕਾਰਿਆ ਲਲਕਾਰਨ ਤੋਂ ਬਾਅਦ ਗੁਰੂ ਦਾ ਸਿੱਖ ਚੁੱਪ ਨਹੀਂ ਰਹਿਣਾ ਇਹ ਗੱਲ ਤਾਂ ਸਾਰੇ ਭਾਰਤ ਨੂੰ ਪਤਾ ਹੈ ਸਿੱਖਾਂ ਨੇ ਕਿਹਾ ਕਿ ਅਸੀਂ ਕਾਲੀ ਦੇਵੀ ਮਾਤਾ ਦੀ ਸ਼ਾਂਤੀ ਭੰਗ ਨਹੀਂ ਕੀਤੀ ਸ਼ਰਾਰਤ ਸ਼ਿਵ ਸੈਨਾ ਦੇ ਵਿਧਾਇਕਾਂ ਵੱਲੋਂ ਹੋਈ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *