ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਇਹ ਖ਼ਬਰ ਸਭ ਤੋਂ ਪੁਰਾਤਨ ਪੰਜ ਸੌ ਸਾਲ ਪੁਰਾਣੇ ਗੁਰੂਘਰ ਦੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਇੱਕੀ ਦਿਨ ਠਹਿਰੇ ਸਨ ਇੱਕੀ ਦਿਨਾਂ ਤੋਂ ਬਾਅਦ ਜਦ ਉਹ ਮੱਕੇ ਦੀ ਯਾਤਰਾ ਨੂੰ ਜਾਣ ਲੱਗੇ ਤਾਂ ਉੱਥੇ ਦੀ ਸਿੱਖ ਸੰਗਤ ਨੇ ਵੈਰਾਗ ਵਿੱਚ ਆ ਕੇ ਉਨ੍ਹਾਂ ਤੋਂ ਆਪਣੇ ਲਈ ਇੱਕ ਨਿਸ਼ਾਨੀ ਮੰਗੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਆਪਣੀਆਂ ਖੜਾਵਾਂ ਦੇ ਦਿੱਤੀਆਂ ਇਹ ਗੁਰਦੁਆਰਾ ਅੱਜ ਵੀ ਉਸੇ ਤਰ੍ਹਾਂ ਦਾ ਬਣਿਆ ਹੋਇਆ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੇਲੇ ਹੁੰਦਾ ਸੀ ਸਿੱਖ ਸੰਗਤਾਂ ਨੇ ਗੁਰਦੁਆਰੇ ਦੀ ਕੋਈ ਵੀ ਚੀਜ਼ ਨੂੰ ਹਿਲਾਇਆ ਨਹੀਂ ਬਿਲਕੁਲ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ
ਜਿਸ ਤਰ੍ਹਾਂ ਗੁਰੂ ਜੀ ਵੇਲੇ ਹੁੰਦਾ ਸੀ ਅੱਜ ਵੀ ਗੁਰੂ ਜੀ ਦੀਆਂ ਖੜਾਵਾਂ ਬੜੀ ਸਾਂਭ ਕੇ ਰੱਖੀਆਂ ਹੋਈਆਂ ਹਨ ਅੰਮ੍ਰਿਤਸਰ ਤੋਂ ਪੰਦਰਾਂ ਕਿਲੋਮੀਟਰ ਦੂਰ ਸੁਭਾਇਮਾਨ ਹੈ ਇਸ ਗੁਰਦੁਆਰੇ ਨੂੰ ਗੁਰੂ ਨਾਨਕ ਦਰਬਾਰ ਵੀ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਜੀ ਚੌਥੀ ਉਦਾਸੀ ਦੇ ਦੌਰਾਨ ਉਸ ਪਰਿਵਾਰ ਕੋਲ ਠਹਿਰੇ ਸਨ ਜਿੱਥੇ ਅੱਜ ਇਹ ਗੁਰਦੁਆਰਾ ਬਣਿਆ ਹੋਇਆ ਹੈ ਕਹਿੰਦੇ ਹਨ ਕਿ ਇਸ ਗੁਰਦੁਆਰੇ ਉਦਾਸੀ ਸਾਧੂ ਵੀ ਆਉਂਦੇ ਹਨ ਗੁਰੂ ਨਾਨਕ ਦੇਵ ਜੀ ਦੇ ਜਾਣ ਤੋਂ ਮਗਰੋਂ ਬਾਬਾ ਸ੍ਰੀ ਚੰਦ ਜੀ ਇੱਥੇ ਆਪ ਆਏ ਸਨ ਜਿੱਥੇ ਇਹ ਗੁਰਦੁਆਰਾ ਬਣਿਆ ਹੋਇਆ ਹੈ ਉੱਥੇ ਪਹਿਲਾਂ ਇਕ ਪਰਿਵਾਰ ਰਹਿੰਦਾ ਸੀ ਜਿੱਥੇ ਗੁਰੂ ਨਾਨਕ ਜੀ ਇੱਕੀ ਦਿਨ ਆ ਕੇ ਠਹਿਰੇ ਸਨ
ਉੱਥੇ ਦੀ ਸਿੱਖ ਸੰਗਤ ਨੇ ਦੱਸਿਆ ਕਿ ਉਦਾਸੀ ਸਾਧੂ ਜਿੱਥੇ ਧੂਣੀ ਲਾਇਆ ਕਰਦੇ ਸਨ ਉੱਥੇ ਅੱਜ ਨਿਸ਼ਾਨ ਸਾਹਿਬ ਸ਼ੁਸ਼ੋਭਤ ਹੋ ਗਿਆ ਹੈ ਸਿੱਖ ਸੰਗਤ ਨੇ ਦੱਸਿਆ ਕਿ ਅਠਾਰਾਂ ਸੌ ਉਨੀ ਵਿੱਚ ਇੱਥੇ ਇੱਕ ਭੂਚਾਲ ਆਇਆ ਸੀ ਜਿਸ ਕਾਰਨ ਇੱਥੇ ਦੀ ਆਬਾਦੀ ਬਹੁਤ ਘਟ ਗਈ ਸੀ ਪਰ ਪਹਿਲਾਂ ਇੱਥੇ ਬਹੁਤ ਵਪਾਰ ਹੋਇਆ ਕਰਦਾ ਸੀ ਉਸ ਜਗ੍ਹਾ ਦਾ ਨਾਂ ਪੁਰਾਣਾ ਬਸਤਾ ਬੰਧਨ ਸੀ ਜਿਸ ਨੂੰ ਵਸਣ ਵਾਲੀ ਬੰਦਰਗਾਹ ਕਿਹਾ ਜਾਂਦਾ ਸੀ ਭੂਚਾਲ ਤੋਂ ਬਾਅਦ ਉੱਥੇ ਵਪਾਰ ਹੋਣਾ ਬੰਦ ਹੋ ਗਿਆ ਮੱਕੇ ਦੀ ਯਾਤਰਾ ਕਰਨ ਜਦੋਂ ਲੋਕ ਜਾਇਆ ਕਰਦੇ ਸਨ ਉਹ ਇੱਥੋਂ ਦੀ ਹੀ ਹੋ ਕੇ ਜਾਇਆ ਕਰਦੇ ਸਨ ਇਸੇ ਲਈ ਇੱਥੇ ਬਹੁਤ ਜ਼ਿਆਦਾ ਵਪਾਰ ਹੁੰਦਾ ਸੀ ਪਰ ਹੁਣ ਇਹ ਬੰਦ ਹੋ ਗਿਆ ਹੈ ਪਰ ਗੁਰਦੁਆਰੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਵੱਸੀਆਂ ਹੋਈਆਂ ਹਨ ਉਨ੍ਹਾਂ ਦੀ ਹਰ ਚੀਜ਼ ਸਾਂਭ ਕੇ ਰੱਖੀ ਗਈ ਹੈ ਗੁਰਦੁਆਰਾ ਸਾਹਿਬ ਦੇਖਣਯੋਗ ਹੈ
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !