2 ਪੁੱਤ ਨਹੀਂ ਪਾਲ ਸਕੇ ਇੱਕ ਮਾਂ ਨੂੰ, ਅਪਾਹਿਜ ਧੀ ਪਾਲ ਰਹੀ ਆਪਣੀ ਮਾਂ ਨੂੰ ਤਰਸਯੋਗ ਹਾਲਤ

Uncategorized

ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਆਓ ਹੁਣ ਅਸੀਂ ਤੁਹਾਨੂੰ ਖ਼ਬਰ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਇਹ ਖ਼ਬਰ ਬਟਾਲਾ ਸ਼ਹਿਰ ਦੀ ਹੈ ਜਿੱਥੇ ਇੱਕ ਮਾਤਾ ਦੇ ਦੋ ਮੁੰਡੇ ਅਤੇ ਉਨ੍ਹਾਂ ਦੀ ਇੱਕ ਕੁੜੀ ਹੁੰਦੀ ਏ ਜੋ ਕਿ ਅਪਾਹਿਜ ਹੁੰਦੀ ਦੋ ਪੁੱਤ ਹੋਣ ਦੇ ਬਾਵਜੂਦ ਵੀ ਮਾਵਾਂ ਧੀਆਂ ਬਹੁਤ ਔਖਾ ਗੁਜ਼ਾਰਾ ਕਰ ਰਹੀਆਂ ਹਨ ਉਨ੍ਹਾਂ ਦੀ ਮਾਤਾ ਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੋਹਾਂ ਪੁੱਤਾਂ ਦਾ ਵਿਆਹ ਹੋ ਚੁੱਕਿਆ ਹੈ ਉਹ ਆਵਦਾ ਆਵਦੇ ਘਰ ਕਿਰਾਏ ਉੱਤੇ ਰਹਿੰਦੇ ਹਨ ਅਤੇ ਦਿਹਾੜੀ ਦੱਪਾ ਕਰ ਕੇ ਆਵਦੇ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਮਾਵਾਂ ਧੀਆਂ ਦੋਵੇਂ ਅਲੱਗ ਤੋਂ ਰਹਿੰਦੀਆਂ ਹਨ

ਧੀ ਅਪਾਹਿਜ ਹੈ ਜਿਸ ਕਾਰਨ ਉਹ ਤੁਰ ਫਿਰ ਨਹੀਂ ਸਕਦਾ ਅਤੇ ਉਸ ਦੀ ਮਾਂ ਵੀ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਹੈ ਜਿਸ ਕਾਰਨ ਉਹ ਕੰਮ ਨਹੀਂ ਕਰ ਸਕੀ ਪਰ ਉਸ ਦੀ ਧੀ ਲੋਕਾਂ ਦੇ ਘਰੇ ਕੰਮ ਕਰਕੇ ਜਾਂ ਵਿਆਹਾਂ ਸ਼ਾਦੀਆਂ ਵਿੱਚ ਜੇਕਰ ਜੇਕਰ ਕਿਸੇ ਦਿਨ ਗੁਰਦੁਆਰੇ ਵਿੱਚ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਸਾਰੇ ਥਾਵਾਂ ਤੇ ਜਾ ਜਾ ਕੇ ਕੰਮ ਕਰਦੀ ਜੋ ਉਸ ਨੂੰ ਖਾਣ ਨੂੰ ਮਿਲਦਾ ਹੈ ਅਤੇ ਜਾਂ ਫਿਰ ਉਸ ਨੂੰ ਜੋ ਪੈਸੇ ਮਿਲਦੇ ਹਨ ਉਹ ਆਵਦੀ ਮਾਂ ਦੇ ਹੱਥ ਉੱਤੇ ਲਿਆ ਕੇ ਧਰ ਦਿੰਦੀ ਅਤੇ ਉਹ ਮਾਵਾਂ ਧੀਆਂ ਦੋਹੇਂ ਰੱਬ ਦੇ ਘਰ ਦਾ ਗੁਜ਼ਾਰਾ ਕਰਦੀਆਂ ਮਾਵਾਂ ਧੀਆਂ ਦੋਵੇਂ ਇੱਕ ਦੂਜੇ ਦਾ ਸਹਾਰਾ ਹਨ ਅਤੇ ਇਸ ਗੁੱਡੀ ਦੀ ਇੱਕ ਭੈਣ ਵੀ ਹੈ ਜੋ ਕਿ ਵਿਆਹੀ ਵਰ੍ਹੀ ਹੈ

ਪਰ ਉਸ ਨੇ ਵੀ ਕਦੇ ਆਵਦੀ ਮਾਂ ਅਤੇ ਭੈਣ ਦਾ ਹਾਲ ਨਹੀਂ ਪੁੱਛਿਆ ਉਸ ਮਾਨ ਦਾ ਕਹਿਣਾ ਹੈ ਕਿ ਸਾਨੂੰ ਦੋਵਾਂ ਮਾਵਾਂ ਧੀਆਂ ਨੂੰ ਪੈਨਸ਼ਨ ਲੱਗੀ ਹੋਈ ਹੈ ਜਿਸ ਦੇ ਨਾਲ ਸਾਡੀ ਦਵਾਈ ਬੂਟੀ ਅਤੇ ਘਰ ਦਾ ਕੁਝ ਸਾਮਾਨ ਆ ਜਾਂਦਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੇ ਘਰ ਦਾ ਕਿਰਾਇਆ ਵੀ ਦੇਣਾ ਹੁੰਦਾ ਹੈ ਜਦ ਲੋਕ ਉਸ ਦੇ ਪੁੱਤਾਂ ਨੂੰ ਕੋਸਦੇ ਹਨ ਪਰ ਮਾਂ ਆਪਣੇ ਪੁੱਤਾਂ ਨੂੰ ਕਿਸੇ ਨੂੰ ਵੀ ਕੁਝ ਕਹਿਣ ਨਹੀਂ ਦਿੰਦੀ ਆਖ਼ਿਰ ਮਾਂ ਤਾਂ ਮਾਂ ਹੁੰਦੀ ਹੈ ਮਾਵਾਂ ਧੀਆਂ ਦੋਵੇਂ ਆਸ ਕਰਦੀਆਂ ਹਨ ਕਿ ਲੋਕ ਸਾਡੀ ਮਦਦ ਕਰਨਗੇ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *